Sewa Simran Jatha SSJ

Sewa Simran Jatha SSJ Contact information, map and directions, contact form, opening hours, services, ratings, photos, videos and announcements from Sewa Simran Jatha SSJ, Religious organisation, Delhi.

27/12/2025

Live ! Vishesh Gurmat Samagam | Prakash Purab Guru Gobind Singh | Gurd. Naraina Vihar | Delhi
Bhai Jaskaran Singh Ji Hazuri Ragi Sri Darbar Sahib

25/12/2025

Day 4 | Safar E Shahadat Ladiwaar Katha, Kirtan Samagam | G.S.G.S.S J Block Vishnu Garden | New Delhi

24/12/2025

Day 3 | Safar E Shahadat Ladiwaar Katha, Kirtan Samagam | G.S.G.S.S J Block Vishnu Garden |New Delhi

09/05/2024

ਆਪ ਸਭ ਨੂੰ ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈ ਹੋਵੇ ਜੀ ❤️

आपसभी को धन धन श्री गुरु अंगद देव साहिब जी दे प्रकाश पर्व दी हार्दिक शुभकामनाएँ ❤️

Wishing you all a Very Happy Gurpurab of Dhan Dhan Shri Guru Angad Dev Ji ❤️🙏🏻

29/04/2024

ਆਪ ਸਭ ਨੂੰ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ । 🙏🏻

आप सभी को हिन्द दी चादर धन धन श्री गुरु तेग़ बहादुर साहिब जी के प्रकाश पर्व कीं हार्दिक शुबकामनाए ।🙏🏻

Wishing You all a Very Happy Gurupurab Of Hind Di Chaddar Dhan Dhan Shri Guru Teg Bahadur Sahib Ji 🙏🏻

ਪਰਉਪਕਾਰੀ,ਮਨੁੱਖੀ ਹੱਕਾਂ ਤੇ ਮਨੁੱਖੀ ਧਾਰਮਿਕ ਅਜਾਦੀ ਲਈ ਅਦੁੱਤੀ ਸ਼ਹਾਦਤ ਦੇਣ ਵਾਲੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿ...
17/12/2023

ਪਰਉਪਕਾਰੀ,ਮਨੁੱਖੀ ਹੱਕਾਂ ਤੇ ਮਨੁੱਖੀ ਧਾਰਮਿਕ ਅਜਾਦੀ ਲਈ ਅਦੁੱਤੀ ਸ਼ਹਾਦਤ ਦੇਣ ਵਾਲੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਸਤਿਗੁਰੂ ਜੀ ਨੂੰ ਕੋਟਾਨ ਕੋਟ ਪ੍ਰਣਾਮ । 🙏

परोपकार, मानवाधिकार और मानव धार्मिक स्वतंत्रता के लिए अतुलनीय शहादत देने वाले श्री गुरु तेग बहादुर साहिब जी के शहादत दिवस पर सतगुरु जी को कोटन कोट प्रणाम। 🙏

Hind Di Chaddar 🙏🙏

ਬੰਦੀ ਛੋੜ ਦਿਵਸ ਅਤੇ ਦੀਵਾਲ਼ੀ ਦੀਆਂ ਲੱਖ ਲੱਖ ਵਧਾਈਆਂ| ਇਸ ਦਿਨ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾ ...
12/11/2023

ਬੰਦੀ ਛੋੜ ਦਿਵਸ ਅਤੇ ਦੀਵਾਲ਼ੀ ਦੀਆਂ ਲੱਖ ਲੱਖ ਵਧਾਈਆਂ| ਇਸ ਦਿਨ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ |

बंदी छोर दिवस और दिवाली की हार्दिक शुभकामनाये। इस दिन गुरु हरगोविंद साहिब ग्वालियर के किले से 52 राजाओं को रिहा करवा के श्री अमृतसर पहुँचे थे।

Wishing you and your family Happy Bandi Chor diwas and Hapyy Diwali on this day shri guru Hargobind ji freed 52 kings from gwalior fort and bring them back in Amritsar.

30/10/2023

ਆਪ ਸਭ ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈ ਹੋਵੇ ਜੀ ❤️🙏

आप सभी को धन धन श्री गुरु रामदास साहिब जी के प्रकाश पूर्व की हार्दिक शुभकामनाएं ❤️🙏

Wish You All a Very Happy Gurpurab of Dhan Dhan Shri Guru Ramdas Sahib ji ❤️🙏

ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈ ਹੋਵੇ ਜੀ ❤️ 🙏ब्रह्म ज्ञानी धन धन बाबा बुढा जी दे प्रका...
23/10/2023

ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈ ਹੋਵੇ ਜੀ ❤️ 🙏

ब्रह्म ज्ञानी धन धन बाबा बुढा जी दे प्रकाश पूर्व दी आप सभी को हार्दिक शुभकामनाएँ
❤️🙏

Warm Wishes For the Birthday of Brahm Gyani Dhan Dhan Baba Budha Ji ❤️🙏

ਸ਼੍ਰੀ ਹਰਿਕ੍ਰਿਸ਼ਨ ਧਿਆਈਅੇ ਜਿਸ ਡਿਠੇ ਸਭ ਦੁੱਖ ਜਾਏ ।श्री हरिक्रिशन धिआइये जिस डीठे सब दुख जाऐ ।Sri HarKrishan Dhiaiyai Jis Dit...
10/07/2023

ਸ਼੍ਰੀ ਹਰਿਕ੍ਰਿਸ਼ਨ ਧਿਆਈਅੇ ਜਿਸ ਡਿਠੇ ਸਭ ਦੁੱਖ ਜਾਏ ।
श्री हरिक्रिशन धिआइये जिस डीठे सब दुख जाऐ ।
Sri HarKrishan Dhiaiyai Jis Dithe Sab Dukh Jaye।

ਆਪ ਸਭ ਨੂੰ ਬਾਲਾ ਪ੍ਰੀਤਮ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ।

आप सभी को बाला प्रीतम धन धन श्री गुरु हरिक्रिशन साहिब जी के प्रकाश पर्व की हार्दिक शुभकामनाएँ ।

Wishing You All A Very Happy Gurupurab Of Bala Pritam Dhan Dhan Shri Guru Harkrishan Sahib Ji ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਕੋटि ਕੋਟਿ ਪ੍ਰਣਾਮ । धन धन श्री गुरु अर्ज़न देव जी महाराज जीकी शही...
23/05/2023

ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਕੋटि ਕੋਟਿ ਪ੍ਰਣਾਮ ।
धन धन श्री गुरु अर्ज़न देव जी महाराज जीकी शहीदी को कोटि कोटि नमन ।
Dhan Dhan Guru Arjan Dev Ji Maharaj de... Shahidi nu koti koti pranam..
ਜਪਿਓ ਜਿੰਨ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨਾ ਆਯਊ ।। 🙏🏻

Address

Delhi

Website

Alerts

Be the first to know and let us send you an email when Sewa Simran Jatha SSJ posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Sewa Simran Jatha SSJ:

Share