Katha Kirtan Sukhdaai "ਕਥਾ ਕੀਰਤਨੁ ਸੁਖਦਾਈ"

  • Home
  • India
  • Delhi
  • Katha Kirtan Sukhdaai "ਕਥਾ ਕੀਰਤਨੁ ਸੁਖਦਾਈ"

Katha Kirtan Sukhdaai "ਕਥਾ ਕੀਰਤਨੁ ਸੁਖਦਾਈ" VISAR NAAHI DAATAR APNA NAAM DEHO GUNN GAAVAAN DIN RAAT NANAK CHAAO EHO

05/07/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸੰਗਤ ਜੀ ਆਪਾਂ ਸਾਰਿਆਂ ਨੂੰ ਜ਼ਰੂਰ ਸੋਚਣਾ ਚਾਹੀਦਾ ਇਸ ਬਾਰੇ 🫩🤔

Harmeet Singh Harmeet Singh Kalka Jaspreet Singh Karamsar Dharam Parchar Dsgmc Jasbir Singh Dakoha Amritpal Singh Dardi Ravinder Singh Rana Rana Paramjit Singh Bhai Manjit Singh Gobindpuri Manjit Singh Gk Avtar Singh Kalkaji Bhai Harjinder Singh Ji Srinagarwale Bhai Amandeep Singh Hazuri Ragi Darbar Sahib Bhai Niranjan Singh Official Bhai Dalbir Singh ji Hazzuri Raggi Darbar Saab Amritsar Bhai Satvinder Singh Delhi Wale Bhai Nirmal Singh Nagpuri Bhai Sukhwant Singh Shahoor Hazoori Ragi Sachkhand Sri Harmander Sahib Sukhvinder Singh Babbar Sad Kuldeep Singh Bhogal Bhai Surjeet Singh Rasila Bhai Gurmeet Singh Shant Bhai Tarbalbir Singhji Bhai Sulakhan Singh Ghanupur Bhai Kulwinder Singh Maahal Bhai Nirbhai Singh

ਅਕਾਲ ਤੱਖਤ ਦੇ ਹੁਕਮ ਅਨੁਸਾਰ ਸਾਡੇ ਘਰ ਵਿਸਾਖੀ ਤੇ ਕੇਸਰੀ ਨਿਸ਼ਾਨ ਲਗਾਇਆ ਜਾਵੇਗਾ,  ਆਪ ਜੀਆਂ ਦਾ ਕੀ ਵਿਚਾਰ ਹੈ ਜੀ,  ਵੈਸੇ ਹੁਕਮ ਅਦੂਲੀ ਨਹੀਂ ...
10/04/2024

ਅਕਾਲ ਤੱਖਤ ਦੇ ਹੁਕਮ ਅਨੁਸਾਰ ਸਾਡੇ ਘਰ ਵਿਸਾਖੀ ਤੇ ਕੇਸਰੀ ਨਿਸ਼ਾਨ ਲਗਾਇਆ ਜਾਵੇਗਾ, ਆਪ ਜੀਆਂ ਦਾ ਕੀ ਵਿਚਾਰ ਹੈ ਜੀ, ਵੈਸੇ ਹੁਕਮ ਅਦੂਲੀ ਨਹੀਂ ਹੋਣੀ ਚਾਹੀਦੀ

24/01/2024

ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ
📿🙏🏻

ਸਰਬੰਸਦਾਨੀ ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ।

05/12/2023

ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ
📿🙏🏻

Waheguru ji ka khalsa
Waheguru ji ki fateh 🙏

वाहेगुरु जी का खालसा।
वाहेगुरु जी की फ़तेह। 🙏🏻

ਯਮਨਾ ਪਾਰ ਗਾਂਧੀ ਮਾਰਕੀਟ ਵਿੱਚ  ਅੰਡਰਵੇਅਰ ਤੇ ਖੰਡਾ ਸਾਹਿਬ ਦੀ ਫੋਟੋ ਛਾਪ ਕੇ ਵੇਚਣ ਦੀ ਨਾਪਾਕ ਤੇ ਗੰਦੀ ਹਰਕਤਾਂ ਆਸਮਆਜਿਕ ਤੱਤਵ ਕਰਦੇ ਹੋਏ,,, ...
29/11/2023

ਯਮਨਾ ਪਾਰ ਗਾਂਧੀ ਮਾਰਕੀਟ ਵਿੱਚ ਅੰਡਰਵੇਅਰ ਤੇ ਖੰਡਾ ਸਾਹਿਬ ਦੀ ਫੋਟੋ ਛਾਪ ਕੇ ਵੇਚਣ ਦੀ ਨਾਪਾਕ ਤੇ ਗੰਦੀ ਹਰਕਤਾਂ ਆਸਮਆਜਿਕ ਤੱਤਵ ਕਰਦੇ ਹੋਏ,,, ਹੁਣ ਵੀ ਸਮਾਂ ਹੈ ਸਿੱਖੋ ਇਕੱਠੇ ਹੋ ਜੋ ,ਇੱਕ ਨਿਸ਼ਾਨ ਸਾਹਿਬ ਥੱਲੇ ਆ ਜਾਓ ,ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਸਾਡੇ ਨਾਲ ਕੀ ਕੀ ਕਰਨਾ ਹੈ ਤੇ ਕੀ ਕੀ ਸਾਜਿਸ਼

ਮਾਂ ਦੀ ਕਬਰ ਉਤੇ ਜਾ ਕੇ ਪੈ ਗਿਆ।ਕਿਸੇ ਨੇ ਆਣ ਕੇ ਫੋਟੋ ਖਿਚੀ ਕਿ ਕਮਲਾ ਲਗਦਾ।।।।ਜਦੋਂ ਉਠਿਆ ਤਾਂ ਸਵਾਲ ਕੀਤਾ ਕਿ ਤੈਨੂੰ ਪਤਾ ਨਹੀ ਕਿ ਤੂੰ ਕਬਰ ...
03/11/2023

ਮਾਂ ਦੀ ਕਬਰ ਉਤੇ ਜਾ ਕੇ ਪੈ ਗਿਆ।
ਕਿਸੇ ਨੇ ਆਣ ਕੇ ਫੋਟੋ ਖਿਚੀ ਕਿ ਕਮਲਾ ਲਗਦਾ।।।।ਜਦੋਂ ਉਠਿਆ ਤਾਂ ਸਵਾਲ ਕੀਤਾ ਕਿ ਤੈਨੂੰ ਪਤਾ ਨਹੀ ਕਿ ਤੂੰ ਕਬਰ ਉਤੇ ਪਿਆਂ।।।।ਜਵਾਬ ਜੋ ਦਿਤਾ ਉਸਨੇ ਅਖਾਂ ਭਰ ਦਿਤੀਆਂ। ਕਹਿੰਦਾ:ਰੋਜ ਦਿਹਾੜੀ ਮਜਦੂਰੀ ਕਰਦਾਂ।ਟਬਰ ਪਾਲਦਾਂ ਭਜਦਾਂ ਦੋੜਦਾਂ ਪਰ ਸਕੂਨ ਨਹੀ ਮਿਲ ਰਿਹਾ ਸੀ।ਉਹ ਸਕੂਨ ਨਿਘ ਨਹੀ ਮਿਲ ਰਿਹਾ ਸੀ ਜੋ ਕਦੇ ਮਾਂ ਦੀ ਗੋਦੜੀ ਚ ਮਿਲਦਾ ਹੁੰਦਾ ਸੀ।ਇਹ ਮੇਰੀ ਮਾਂ ਦੀ ਕਬਰ ਹੈ ਜਦੋਂ ਵੀ ਥੋੜਾ ਬਹੁਤ ਮਾਂ ਦੀ ਗੋਦੜੀ ਦਾ ਨਿਘ ਯਾਦ ਆਉਂਦਾ ਤਾਂ ਐਥੇ ਆਣ ਕੇ ਪੈ ਜਾਂਦਾ ਹਾਂ ਅਤੇ ਮਹਿਸੂਸ ਕਰਦਾਂ ਹਾਂ ਕਿ ਮਾਂ ਦੀ ਗੋਦੀ ਚ ਪਿਆਂ ਹਾਂ।ਮਾਂ ਨਾਲ ਉਹ ਦੁਖਸੁਖ ਕਰਕੇ ਜਾਂਦਾ ਹਾਂ ਜੋ ਸਾਇਦ ਕਿਸੇ ਹੋਰ ਨਾਲ ਨਹੀ ਕਰ ਸਕਦਾ।ਕਬਰ ਅੰਦਰੋਂ ਆਵਾਜ ਮਹਿਸੂਸ ਹੁੰਦੀ ਹੈ ਜਿਵੇਂ ਅੰਮੀ ਕਹਿੰਦੀ ਹੋਵੇ ਪੁਤਰਾ ਰੋਟੀ ਵਖਤ ਨਾਲ ਖਾ ਲਿਆ ਕਰ।ਸਿਹਤ ਦਾ ਧਿਆਨ ਰਖਿਆ ਕਰ।ਮੇਰੇ ਪੋਤੇ ਪੋਤੀਆਂ ਦਾ ਨੂੰਹ ਦਾ ਖਿਆਲ ਰਖੀਂ।ਭਾਈਆਂ ਨਾਲ ਵੀ ਕੁਝ ਪਲ ਬੈਠਿਆ ਕਰ।।।। ਇਹ ਉਹੀ ਗਲਾਂ ਨੇ ਜੋ ਮਾਂ ਜਿਓਂਦੀ ਹੁੰਦੀ ਕਹਿੰਦੀ ਹੁੰਦੀ ਸੀ ਜਿਸ ਵਿਚ ਸਿਰਫ ਖਿਆਲ ਸਬਦ ਹੀ ਜਿਆਦਾ ਵਰਤਿਆ ਜਾਂਦਾ ਸੀ। ਜਵਾਬ ਦੇ ਦਿਂਨਾ ਕਿ ਅੰਮੀ ਤੂੰ ਕਬਰ ਵਿਚ ਪਈ ਵੀ ਮੇਰੇ ਖਿਆਲ ਦਾ ਖਿਆਲ ਨਹੀ ਛਡਿਆ।ਜੇ ਐਨਾਂ ਖਿਆਲ ਸੀ ਤਾਂ ਸਾਨੂੰ ਛਡਕੇ ਗਈ ਹੀ ਕਿਉਂ ਹੈਂ।

ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ             ਪਿਆਰਿਓ ਜੀਓ 📿🙏🏻🙏🏻 Waheguru ji ka khalsaWaheguru ji ki fateh ji🙏🏻ਸਵਾਲ ? ਕੀ ...
14/10/2023

ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ
ਪਿਆਰਿਓ ਜੀਓ 📿🙏🏻

🙏🏻 Waheguru ji ka khalsa
Waheguru ji ki fateh ji🙏🏻

ਸਵਾਲ ? ਕੀ ਸਿੱਖਾ ਨੇ ਰਾਜੇ ਬਣ ਕਿ ਕੁੱਤੇ ਬਣਨਾ ? ਗੁਰਬਾਣੀ ਤੇ ਰਾਜ ਕਰਨ ਵਾਲੇ ਰਾਜੇ ਨੂੰ ਕੁੱਤਾ ਕਹਿ ਰਹਿ ਹੈ

ਰਾਜੇ ਸੀਹ ਮੁਕਦਮ ਕੁਤੇ॥

ਚਉਧਰੀ ਰਾਜੇ ਨਹੀ ਕਿਸੇ ਮੁਕਾਮੁ ॥

ਰਾਜੁ ਰੂਪੁ ਝੂਠਾ ਦਿਨ ਚਾਰਿ ॥

ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ ॥

ਰਾਜ ਮਿਲਖ ਧਨ ਜੋਬਨਾ ਨਾਮੈ ਬਿਨੁ ਬਾਦਿ ॥੧॥ ਰਹਾਉ ॥

ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥

ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥

🙏🏻Waheguru ji ka khalsaWaheguru ji ki fateh ji🙏🏻🙏🏻TODAY IN SIKH HISTORY🙏🏻                23 SEPTEMBER💥 Gurdwara Bibhour ...
23/09/2023

🙏🏻Waheguru ji ka khalsa
Waheguru ji ki fateh ji🙏🏻

🙏🏻TODAY IN SIKH HISTORY🙏🏻

23 SEPTEMBER

💥 Gurdwara Bibhour Sahib* is situated in the Nangal City in Ropar Distt. It was here that Guru Gobind Singh ji came at the invitation of Raja Ratan Rai, staying for several months.Staying near Nangal for another nine months it was here that *Guru Sahib ji wrote "Chaupai Sahib" Paath* while sitting on the bank of river Satluj.

Guru Gobind Singh ji stayed here for about a year and composed hymns in praise of God. The Gurdwara is situated on the banks of the river Sutlej. This was among the happiest time of Guru Gobind Singh ji's life when he had time to enjoy hunting and writing poetry in praise of God.

💥 *Barsi of Bhagat Singh Thind*, PhD, (3 October 1892 - 15 September 1967) was an Indian American Sikh writer and lecturer on "spiritual science" who was involved in an important legal battle over the rights of Indians to obtain U.S. citizenship.

Humble Request to All- Kindly Forward the Message as it is Shared With You. Please Don't Try to Edit the Same

https://www.facebook.com/groups/617053878690996/
👍Please Click On This Link And Join The Group To Get Religious (Kirtan/Katha etc.) Updates Daily And Don't Forget To Share

🎤🎹KAR KIRPA TERE GUN GAAWAN KIRTANI JATHA🎤🎹
☎️9555033372,8527824312☎️

ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ             ਪਿਆਰਿਓ ਜੀਓ 📿🙏🏻🙏🏻 Waheguru ji ka khalsaWaheguru ji ki fateh ji🙏🏻
30/08/2023

ਵਾਹਿਗੁਰੂਜੀਕਾਖਾਲਸਾ ਵਾਹਿਗੁਰੂਜੀਕੀਫਤਿਹ
ਪਿਆਰਿਓ ਜੀਓ 📿🙏🏻

🙏🏻 Waheguru ji ka khalsa
Waheguru ji ki fateh ji🙏🏻

Address

Delhi
110001

Website

Alerts

Be the first to know and let us send you an email when Katha Kirtan Sukhdaai "ਕਥਾ ਕੀਰਤਨੁ ਸੁਖਦਾਈ" posts news and promotions. Your email address will not be used for any other purpose, and you can unsubscribe at any time.

Share

Category