Gurdwara Sant Shahbeg Singh Ji

Gurdwara Sant Shahbeg Singh Ji This Gurdwara Sahib located in Rajouri Garden, New Delhi, is running under the aegis of The Kalgidhar Trust - Baru Sahib.

It was built in the remembrance of Sant Shahbeg Singh Ji, the devout disciple of Sant Attar Singh Ji, Mastuane Wale.

23/08/2026

A life that dissolved entirely into seva calls us together today. On 30 August, the Sangat gathers at Gurdwara Sant Shahbeg Singh Ji, Rajouri Garden, Delhi, in loving memory of Sant Shahbeg Singh Ji.

ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ, ਸ਼ਬਦ ਕੀਰਤਨ, ਗੁਰਮਤਿ ਸੰਗੀਤ, ਕਥਾ, ਗੁਰਮਤਿ ਬਚਨ, ਅਰਦਾਸ ਅਤੇ ਗੁਰੂ ਕਾ ਲੰਗਰ — ਆਓ ਸਾਰੇ ਮਿਲ ਕੇ ਇਸ ਸਮਾਗਮ ਦਾ ਹਿੱਸਾ ਬਣੀਏ।

21/08/2026
07/08/2026
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🙏ਹਫ਼ਤਾਵਾਰੀ ਗੁਰਮਤਿ ਸਮਾਗਮਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਬਖ਼ਸ਼ਿਸ਼ ਸਦਕਾ ਸ਼ੁੱਕਰਵਾਰ, 17...
16/07/2026

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🙏

ਹਫ਼ਤਾਵਾਰੀ ਗੁਰਮਤਿ ਸਮਾਗਮ

ਸੰਗਤ ਜੀ,
ਸਤਿਗੁਰੂ ਜੀ ਦੀ ਅਪਾਰ ਬਖ਼ਸ਼ਿਸ਼ ਸਦਕਾ ਸ਼ੁੱਕਰਵਾਰ, 17 ਜੁਲਾਈ 2026 ਨੂੰ ਗੁਰਦੁਆਰਾ ਸੰਤ ਸ਼ਾਹਬੇਗ ਸਿੰਘ ਜੀ, F-3 ਰਾਜੌਰੀ ਗਾਰਡਨ, ਨਵੀਂ ਦਿੱਲੀ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ ਸਜਾਇਆ ਜਾ ਰਿਹਾ ਹੈ।

ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਪਰਿਵਾਰ ਸਮੇਤ ਸਮੇਂ ਸਿਰ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣੋ ਅਤੇ ਗੁਰੂ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ।

Address

F-3 Rajouri Garden
Delhi
110027

Alerts

Be the first to know and let us send you an email when Gurdwara Sant Shahbeg Singh Ji posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurdwara Sant Shahbeg Singh Ji:

Shortcuts

Share

Category