Baba Fateh Singh Sewak Jatha, Govindpuri

Baba Fateh Singh Sewak Jatha, Govindpuri Contact information, map and directions, contact form, opening hours, services, ratings, photos, videos and announcements from Baba Fateh Singh Sewak Jatha, Govindpuri, Sikh Temple, Gurdwara Sri Guru Singh Sabha Baba Fateh Singh Sahib, Gali No. 13, Govindpuri, Kalkaji, Delhi.

“ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ”ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁਤੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸਮਾਗਮ 30 ਮਈ...
29/05/2023

“ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ”

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁਤੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸਮਾਗਮ 30 ਮਈ,ਦਿਨ ਮੰਗਲਵਾਰ,2023 ਨੂੰ ਬਾਬਾ ਫ਼ਤਿਹ ਸਿੰਘ ਸੇਵਕ ਜੱਥੇ ਵੱਲੋਂ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ,ਬਾਬਾ ਫ਼ਤਿਹ ਸਿੰਘ ਜੀ ਗਲੀ ਨ:13,ਗੋਬਿੰਦ ਪੁਰੀ ਵਿਖੇ ਸ਼ਾਮ 7ਵਜੇ ਤੋਂ ਰਾਤ 10:30 ਵਜੇ ਤਕ ਸੰਗਤਾਂ ਅਤੇ ਕਮੇਟੀ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ.
ਆਪ ਜੀ ਦੇ ਚਰਨਾਂ ਵਿਚ ਬੇਨਤੀ ਹੈ ਹਰੀ ਜਸ ਸਰਵਣ ਕਰਕੇ ਆਪਣਾ ਜਨਮ ਸਫਲਾ ਕਰੋ ਜੀ.
“ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ”

ਦਾਸਰੇ :- ਬਾਬਾ ਫ਼ਤਿਹ ਸਿੰਘ ਸੇਵਕ ਜੱਥਾ, ਗੋਵਿੰਦ ਪੁਰੀ, ਕਾਲਕਾ ਜੀ, ਨਵੀਂ ਦਿੱਲੀ 110019

16/06/2022
ਗੁਰਦਵਾਰਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਅੱਜ ਦਾ ਹੁਕਮਨਾਮਾ ਸਾਹਿਬ ਸਰਵਣ ਕਰੋ ਜੀ
05/06/2020

ਗੁਰਦਵਾਰਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਅੱਜ ਦਾ ਹੁਕਮਨਾਮਾ ਸਾਹਿਬ ਸਰਵਣ ਕਰੋ ਜੀ

05/06/2020

Address

Gurdwara Sri Guru Singh Sabha Baba Fateh Singh Sahib, Gali No. 13, Govindpuri, Kalkaji
Delhi
110019

Website

Alerts

Be the first to know and let us send you an email when Baba Fateh Singh Sewak Jatha, Govindpuri posts news and promotions. Your email address will not be used for any other purpose, and you can unsubscribe at any time.

Share

Category