Gurmat Prachar Sewa Society Madhya Pradesh India

Gurmat Prachar Sewa Society Madhya Pradesh India ਸਿੱਖ ਪੰਥ ਨਾਲੋ ਵਿਛੜੇ ਵਣਜਾਰੇ ਸਿਕਲੀਗਰ ਕਬੀਰ ਪੰਥੀ ਸਿੱਖਾਂ ਨੂੰ ਸਿੱਖ ਪੰਥ ਨਾਲ ਜੋੜਣਾ ਮੇਰੀ ਜ਼ਿੰਦਗੀ ਦਾ ਮਕਸਦ ਹੈ🙏

17/12/2025
16/12/2025

ਗੁਰੂ ਸਵਾਰੇ ਖਾਲਸਾ ਜੀਓ
ਸਿੱਖੀ ਨੂੰ ਸਮਰਪਿਤ ਨਿਸ਼ਕਾਮ ਪੰਥ-ਦਰਦੀ ਅਤੇ ਲੋਕ-ਸੇਵਕ ਸ਼ਖਸੀਅਤ ਸਤਿਕਾਰਯੋਗ ਸ.ਜਗਜੀਤ ਸਿੰਘ ਜੀ ਗੁਰੂ ਨਾਨਕ ਨਾਮ ਲੇਵਾ ਸਿੱਖ ਸਿਕਲੀਗਰ ਵਣਜਾਰਾ ਪਰਿਵਾਰ ਦੇ ਬੱਚਿਆ ਦੀ ਸਕੂਲ ਫੀਸਾਂ ਦੀ ਸੇਵਾ ਕਿ ਸੱਜਣ ਵਲੋਂ ਜੀ ਗੁਰਮਿਤ ਪ੍ਰਚਾਰ ਸੇਵਾ ਸੋਸਾਇਟੀ ਵਲੋ ਸ.ਜਗਜੀਤ ਸਿੰਘ ਜੀ ਦਾ ਦਿਲੋ ਧੰਨਵਾਦ ਕਰਦਿਆ ਹੋਇਆ ਆਪ ਜੀ ਅਤੇ ਆਪ ਜੀ ਦੇ ਪ੍ਰਵਾਰ ਵਾਸਤੇ ਸਦਾ ਚੜਦੀ ਕਲਾ ਦੀ ਅਰਦਾਸ ਕਰਦਿਆ ਗੁਰੂ ਮਹਾਰਾਜ ਆਪ ਜੀ ਨੂੰ ਸਦਾ ਖੁਸ਼ੀਆਂ ਬਖਸ਼ੇ ਜੀ ਅਤੇ ਆਪ ਜੀ ਦਿਨ ਦੂਣੀ ਰਾਤ ਚੋਗਣੀ ਤਰਕੀ ਕਰੋ ਅਤੇ ਕੋਮ ਦੀਆਂ ਸੇਵਾਵਾਂ ਕਰਦੇ ਰਹੋ
ਦਾਸ ਦਿਲੀਪ ਸਿੰਘ ਰਾਠੌਰ
ਗੁਰਮਤਿ ਪ੍ਰਚਾਰ ਸੇਵਾ ਮੱਧ ਪ੍ਰਦੇਸ਼

08/11/2025
ਸ੍ਰੀ ਗੁਰੁ ਨਾਨਕ ਸਾਹਿਬ ਜੀ ਦੇ 556 ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਕਿਰਪਾ ਨਾਲ ਤੁਹਾਡੇ ਘਰ-ਪ...
06/11/2025

ਸ੍ਰੀ ਗੁਰੁ ਨਾਨਕ ਸਾਹਿਬ ਜੀ ਦੇ 556 ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਕਿਰਪਾ ਨਾਲ ਤੁਹਾਡੇ ਘਰ-ਪਰਿਵਾਰ ਵਿੱਚ ਚੜ੍ਹਦੀ ਕਲਾ ਅਮਨ-ਸ਼ਾਂਤੀ ਅਤੇ ਆਨੰਦ ਬਣਿਆ ਰਹੇ। ਉਹਦੇ ਦੱਸੇ ਮਾਰਗ-ਕਿਰਤ ਕਰੋ ਨਾਮ ਜਪੋ -ਵੰਡ ਛਕੋ-ਸਾਡੇ ਜੀਵਨ ਨੂੰ ਰੌਸ਼ਨ ਕਰਨ ਹੌਸਲਾ ਦੇਣ ਅਤੇ ਸੇਵਾ-ਸਿਮਰਨ ਵੱਲ ਪ੍ਰੇਰਿਤ ਕਰਨ ਆਓ ਅਸੀਂ ਦਿਲੋਂ ਅਰਦਾਸ ਕਰੀਏ ਕਿ ਸਾਡੇ ਹਿਰਦੇ ਵਿਚ ਨਿਮਰਤਾ, ਸਚਾਈ ਅਤੇ ਪ੍ਰੇਮ ਵਸੇ; ਮਨ ਵਿੱਚ ਨਾਮ ਦੀ ਰੌਸ਼ਨੀ ਜਗੇ; ਅਤੇ ਹਰ ਦਿਨ ਸਰਬੱਤ ਦਾ ਭਲਾ ਦੀ ਭਾਵਨਾ ਨਾਲ ਬੀਤੇ।
ਗੁਰਮਤਿ ਪ੍ਰਚਾਰ ਸੇਵਾ ਸੋਸਾਇਟੀ ਮੱਧ ਪ੍ਰਦੇਸ਼
ਮੋਂ; +91 9977935990
GURMAT PRACHAR SEWA

02/03/2025

ਅਣਗੌਲੇ ਸਿੱਖ ਪਰਿਵਾਰ ਸਿੱਖ ਪੰਥ ਦੇ ਅਟੁੱਟ ਅੰਗ,ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਦਰਸ਼ਨ ਯਾਤਰਾ ਮੱਧ ਪ੍ਰਦੇਸ਼ ਤੋਂ ਸ੍ਰੀ ਦਰਬਾਰ ਸਾਹਿਬ,ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰ ਇਤਿਹਾਸਿਕ ਗੁਰ ਅਸਥਾਨ ਮੱਧ ਪ੍ਰਦੇਸ਼ 'ਚ ਵੱਸੇ ਵਣਜਾਰਿਆ ਭਾਈਚਾਰੇ ਦਿਲ ਵਿੱਚ ਬਹੁਤ ਤਾਂਘ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ ਸਾਹਿਬ ਅਤੇ ਹੋਰ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਪਰ ਉਹਨਾਂ ਦੇ ਸਮਾਜਿਕ ਪਿਛੜੇਪਨ ਅਤੇ ਆਰਥਿਕ ਮਜਬੂਰੀਆਂ ਕਾਰਣ ਉਹਨਾਂ ਨੂੰ ਇਹ ਅਸੰਭਵ ਜਿਹਾ ਜਾਪਦਾ ਹੈ ਇਸ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਆਪਣੇ ਇਹ ਵੀਰ ਅਤੇ ਭੈਣਾਂ ਆਪਣੇ ਰੂਹਾਨੀ ਜਨਮਸਥਾਨ ਦੇ ਦਰਸ਼ਨ ਕਰ ਸਕਣ ਯੇ ਤਿਜੀ ਯਾਤਰਾ ਹਨ ਗੁਰੂ ਦੀ ਕਿਰਪਾ ਸਦਕਾ ,,ਧੰਨਵਾਦ ਜੀ,,ਸਾਧ ਸੰਗਤ ਜੀ ਦਾ ਜਿਨਾ ਨੇ ਸੇਵਾ ਦਾ ਯੋਗਦਾਨ ਪਾਇਆ ਦਾਸ ਆਪ ਜੀ ਅਤੇ ਆਪ ਜੀ ਦੇ ਪ੍ਰਵਾਰ ਵਾਸਤੇ ਸਦਾ ਚੜਦੀ ਕਲਾ ਦੀ ਅਰਦਾਸ ਕਰਦਾ ਹੈ ਜੀ ਗੁਰੂ ਮਹਾਰਾਜ ਆਪ ਜੀ ਨੂੰ ਸਦਾ ਖੁਸ਼ੀਆਂ ਬਖਸ਼ੇ ਜੀ ਅਤੇ ਆਪ ਜੀ ਦਿਨ ਦੂਣੀ ਰਾਤ ਚੋਗਣੀ ਤਰਕੀ ਕਰੋ ਅਤੇ ਕੋਮ ਦੀਆਂ ਸੇਵਾਵਾਂ ਕਰਦੇ ਰਹੋ
ਦਾਸ ਦਿਲੀਪ ਸਿੰਘ ਰਾਠੌਰ +91 9424749399

06/02/2025

ਤਖ਼ਤ ਸ਼੍ਰੀ ਕੇਸਗਢ ਸਾਹਿਬ ਅਨੰਦਪੁਰ ਸਾਹਿਬ ਪੰਜਾਬ ਯਾਤਰਾ ਤੇ ਆਏ ਮੱਧ ਪ੍ਰਦੇਸ਼ ਤੋ ਵਣਜਾਰੇ ਸਿੰਘਾਂ ਸਿੰਘਣੀਆਂ ਨੇ ਅੰਮ੍ਰਿਤ ਛੱਕ ਕੇ ਸਿੰਘ ਸਜੇ,ਗੁਰੂ ਸਾਹਿਬ ਚੜਦੀ ਕਲ੍ਹਾ ਬਖਸ਼ਣ ਆਪ ਸਾਰੀਆਂ ਸੰਗਤਾਂ ਨੂੰ ਮੁਬਾਰਕ ਅਮ੍ਰਿਤਧਾਰੀ ਗੁਰੂ ਪਿਆਰਿਆਂ ਨੂੰ,ਸਤਿਗੁਰੂ ਜੀ ਸਭਨਾ ਉਪਰ ਮੇਹਰ ਭਰਿਆ ਹਥ ਰਖਣ ਜੀ 🙏
ਮੱਧ ਪ੍ਰਦੇਸ਼ ਤੋਂ ਸ੍ਰੀ ਦਰਬਾਰ ਸਾਹਿਬ,ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰ ਇਤਿਹਾਸਿਕ ਗੁਰ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਮੇਂ ਅੰਮ੍ਰਿਤ ਛੱਕ ਕੇ ਗੁਰੂ ਵਾਣੇ ਮੱਧ ਪ੍ਰਦੇਸ਼ 'ਚ ਵੱਸੇ ਵਣਜਾਰਿਆ ਭਾਈਚਾਰੇ ਦਿਲ ਵਿੱਚ ਬਹੁਤ ਤਾਂਘ ਹੈ ਕਿ ਉਹ ਸ੍ਰੀ ਦਰਬਾਰ ਸਾਹਿਬ,ਅੰਮ੍ਰਿਤਸਰ ਸਾਹਿਬ ਅਤੇ ਹੋਰ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਪਰ ਉਹਨਾਂ ਦੇ ਸਮਾਜਿਕ ਪਿਛੜੇਪਨ ਅਤੇ ਆਰਥਿਕ ਮਜਬੂਰੀਆਂ ਕਾਰਣ ਉਹਨਾਂ ਨੂੰ ਇਹ ਅਸੰਭਵ ਜਿਹਾ ਜਾਪਦਾ ਹੈ ਇਸ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਆਪਣੇ ਇਹ ਵੀਰ ਅਤੇ ਭੈਣਾਂ ਆਪਣੇ ਰੂਹਾਨੀ ਜਨਮਸਥਾਨ ਦੇ ਦਰਸ਼ਨ ਕਰ ਸਕਣ ਇਸ ਉਪਰਾਲੇ ਨੂੰ ਸਿਰੇ ਚਾੜ੍ਹਨ ਲਈ ਸੰਗਤਾਂ ਨੇ ਸੇਵਾ ਦਾ ਯੋਗਦਾਨ ਪਾਇਆ ਦਾਸ ਆਪ ਜੀ ਅਤੇ ਆਪ ਜੀ ਦੇ ਪ੍ਰਵਾਰ ਵਾਸਤੇ ਸਦਾ ਚੜਦੀ ਕਲਾ ਦੀ ਅਰਦਾਸ ਕਰਦਾ ਹੈ ਜੀ ਗੁਰੂ ਮਹਾਰਾਜ ਆਪ ਜੀ ਨੂੰ ਸਦਾ ਖੁਸ਼ੀਆਂ ਬਖਸ਼ੇ ਜੀ ਅਤੇ ਆਪ ਜੀ ਦਿਨ ਦੂਣੀ ਰਾਤ ਚੋਗਣੀ ਤਰਕੀ ਕਰੋ ਅਤੇ ਕੋਮ ਦੀਆਂ ਸੇਵਾਵਾਂ ਕਰਦੇ ਰਹੋ
ਗੁਰਮਿਤ ਪ੍ਰਚਾਰ ਸੇਵਾ ਮੱਧ ਪ੍ਰਦੇਸ਼
ਦਾਸ ਦਿਲੀਪ ਸਿੰਘ ਰਾਠੌਰ
+91 9424749399

03/02/2025

Address

Tumda
Chhindwara
480551

Alerts

Be the first to know and let us send you an email when Gurmat Prachar Sewa Society Madhya Pradesh India posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Gurmat Prachar Sewa Society Madhya Pradesh India:

Share