Jesus.Christ 777

Jesus.Christ 777 love you Jesus

ਸਿਧਾ ਸਾਧਾ ਬੰਦਾ ਮੈ,ਮੇਰਾ ਸਿਧਾ ਜਿਹਾ ਸੁਭਾਅ,ਮੇਰੀ ਡੋਰ ਮੇਰੇ ਮਾਲਕ ਹੱਥ, ਆਪੇ ਹੀ ਦਿੰਦਾ ਗੁਡੀਆ ਚੜਾਅ।
28/12/2020

ਸਿਧਾ ਸਾਧਾ ਬੰਦਾ ਮੈ,ਮੇਰਾ ਸਿਧਾ ਜਿਹਾ ਸੁਭਾਅ,ਮੇਰੀ ਡੋਰ ਮੇਰੇ ਮਾਲਕ ਹੱਥ, ਆਪੇ ਹੀ ਦਿੰਦਾ ਗੁਡੀਆ ਚੜਾਅ।

ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ , ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ
27/12/2020

ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ , ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ

26/12/2020
ਗ਼ਜ਼ਬ ਦੀ ਹਿੰਮਤ ਦਿੱਤੀ ਹੈ ਉਸ ਰੱਬ ਨੇ ਮੈਨੂੰ..ਉਹ ਦਗਾਬਾਜੀ ਕਰੀ ਜਾਂਦੇ ਨੇ ਤੇ ਅਸੀਂ ਵਫ਼ਾਦਾਰੀ ਕਰੀ ਜਾਂਦੇ ਹਾਂ....!!!

ਹੱਸ ਕੇ ਗੱਲ ਕਰੀਏ ਲੜਾਈਆਂ ਕਰ ਕੇ ਕੀ ਲੈਣਾ , Jesus  ਸਭ ਸੁੱਖੀ ਰੱਖਣ ਕਿਸੇ ਦੀ ਬੁਰਾਈਆਂ ਕਰਕੇ ਕੀ ਲੈਣਾ
22/12/2020

ਹੱਸ ਕੇ ਗੱਲ ਕਰੀਏ ਲੜਾਈਆਂ ਕਰ ਕੇ ਕੀ ਲੈਣਾ , Jesus ਸਭ ਸੁੱਖੀ ਰੱਖਣ ਕਿਸੇ ਦੀ ਬੁਰਾਈਆਂ ਕਰਕੇ ਕੀ ਲੈਣਾ

ਖੁਸ਼ ਹਾਂ ਰੱਬ ਤੇਰੇ ਰੰਗ ਵਿਚ ਜੋ ਮਿਲਿਆ ਓਹਦੇ ਲਈ ਵੀ ਤੇ ਜੋ ਨਹੀਂ ਮਿਲਿਆ ਓਹਦੇ ਲਈ ਵੀ l
19/12/2020

ਖੁਸ਼ ਹਾਂ ਰੱਬ ਤੇਰੇ ਰੰਗ ਵਿਚ ਜੋ ਮਿਲਿਆ ਓਹਦੇ ਲਈ ਵੀ ਤੇ ਜੋ ਨਹੀਂ ਮਿਲਿਆ ਓਹਦੇ ਲਈ ਵੀ l

ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ, ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ🙏🙏
08/12/2020

ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ, ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ🙏🙏

Address

Chandigarh
14408

Alerts

Be the first to know and let us send you an email when Jesus.Christ 777 posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Jesus.Christ 777:

Share

Category