Sikhindians

Sikhindians Sikh, meaning a "disciple", or a "learner"

Sikhism is the third largest religion in India.

Rifles for sport - 1900s India - from The Kenneth Anderson page.
07/04/2023

Rifles for sport - 1900s India - from The Kenneth Anderson page.

ਸ੍ਰ ਹਰਬਖਸ਼ ਸਿੰਘ ਉੱਨੀ ਸੌ ਚੁਤਾਲੀ ਵੇਲੇ ਮਲੇਸ਼ੀਆ ਵਿੱਚ ਤਾਇਨਾਤ ਸਨ..ਇੱਕ ਦਿਨ ਪਿਆਰਾ ਸਿੰਘ ਨਾਮ ਦੇ ਫੌਜੀ ਨੂੰ ਮੋਟਰ ਸਾਈਕਲ ਮਗਰ ਬਿਠਾ ਜੰਗਲ ਵਿ...
16/03/2023

ਸ੍ਰ ਹਰਬਖਸ਼ ਸਿੰਘ ਉੱਨੀ ਸੌ ਚੁਤਾਲੀ ਵੇਲੇ ਮਲੇਸ਼ੀਆ ਵਿੱਚ ਤਾਇਨਾਤ ਸਨ..ਇੱਕ ਦਿਨ ਪਿਆਰਾ ਸਿੰਘ ਨਾਮ ਦੇ ਫੌਜੀ ਨੂੰ ਮੋਟਰ ਸਾਈਕਲ ਮਗਰ ਬਿਠਾ ਜੰਗਲ ਵਿਚੋਂ ਰੇਕੀ ਕਰਨ ਲੰਘ ਰਹੇ ਸਨ ਕੇ ਜਪਾਨੀਆਂ ਘਾਤ ਲਾ ਦਿੱਤੀ..ਗ੍ਰਨੇਡ ਦੀਆਂ ਕੰਕਰਾਂ ਸਿਰ ਵਿੱਚ ਜਾ ਧਸੀਆਂ..ਦੋਵੇਂ ਡਿੱਗ ਪਏ..ਜਪਾਨੀਆਂ ਠੁੱਡ ਮਾਰ ਵੇਖਿਆ..ਫੇਰ ਮਰਿਆ ਸਮਝ ਛੱਡ ਗਏ..!

ਕਿਸੇ ਹਸਪਤਾਲ ਪਹੁੰਚਾਇਆ..ਫੇਰ ਸਿੰਗਾਪੁਰ ਤਿੰਨ ਦਿਨਾਂ ਮਗਰੋਂ ਹੋਸ਼ ਆਈ..ਸਿਰ ਤੇ ਪੱਟੀਆਂ ਸਨ..ਕੋਲ ਇੱਕ ਗੋਰੀ ਵੋਲੇਂਟਿਰ ਕੁੜੀ ਬੈਠੀ ਸੀ..ਦੱਸਣ ਲੱਗੀ ਕੇ ਤੇਰੇ ਸਿਰ ਦੇ ਓਪਰੇਸ਼ਨ ਵੇਲੇ ਮੈਂ ਡਾਕਟਰ ਨੂੰ ਵਾਲ ਨਹੀਂ ਸਨ ਕੱਟਣ ਦਿੱਤੇ..ਮੇਰਾ ਕਰਨਲ ਬਾਪ ਅਕਸਰ ਦੱਸਦਾ ਰਹਿੰਦਾ ਕੇ ਇੱਕ ਸਿੱਖ ਲਈ ਕੇਸ ਕਿੰਨਾ ਮਹੱਤਵ ਰੱਖਦੇ ਨੇ..ਹਰਬਖਸ਼ ਸਿੰਘ ਜੀ ਨੇ ਉਸ ਕੁੜੀ ਅਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ..!

ਸੰਤਾਲੀ ਦੀ ਵੰਡ ਮਗਰੋਂ ਸੰਨ ਪੈਂਠ ਦੇ ਲੜਾਈ ਵੇਲੇ ਪੱਛਮੀਂ ਕਮਾਂਡ ਦੇ ਮੁਖੀ ਸਨ..ਫੌਜ ਦੇ ਮੁਖੀ ਜਰਨਲ ਚੋਧਰੀ ਨੇ ਆਖਿਆ ਬਿਆਸ ਤੀਕਰ ਪਿੱਛੇ ਆ ਜਾਵੋ..ਪਾਕਿਸਤਾਨੀ ਟੈਕ ਸੁਨਾਮੀ ਵਾਂਙ ਜੂ ਚੜੇ ਆਉਂਦੇ ਸਨ..ਹੁਕਮ ਮੰਨਣ ਤੋਂ ਨਾਂਹ ਕਰ ਦਿੱਤੀ..ਅਖ਼ੇ ਨਨਕਾਣਾ ਤੇ ਪਹਿਲੋਂ ਗਵਾ ਚੁਕੇ ਹਾਂ ਹੁਣ ਦਰਬਾਰ ਸਾਬ ਗਵਾਉਣ ਦੀ ਗੁੰਜਾਇਸ਼ ਨਹੀਂ..ਫੇਰ ਡੇਰਾ ਬਾਬਾ ਨਾਨਕ ਸੈਕਟਰ ਥਾਣੀਂ ਲਾਹੌਰ ਤੀਕਰ ਜਾ ਅੱਪੜਿਆ..ਜੰਗ ਜਿੱਤੀ..ਮਗਰੋਂ ਪੂਰੀ ਦੀ ਪੂਰੀ ਫੌਜੀ ਲੌਬੀ ਵਿਰੋਧ ਵਿੱਚ ਖੜ ਗਈ..ਅਖ਼ੇ ਇਸਦਾ ਕੋਰਟ ਮਾਰਸ਼ਲ ਕਰੋ..ਸੀਨੀਅਰ ਦਾ ਹੁਕਮ ਨਹੀਂ ਮੰਨਿਆ..!
ਪਰ ਉਸ ਵੇਲੇ ਦਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਹਿਮਾਇਤ ਵਿੱਚ ਖਲੋ ਗਿਆ..ਅਗਲਾ ਫੌਜ ਦਾ ਮੁਖੀ ਬਣਨਾ ਤਹਿ ਸੀ ਪਰ ਅਚਾਨਕ ਲਾਲ ਬਹਾਦੁਰ ਮੁੱਕ ਗਿਆ..!
ਮੁੜਕੇ ਬਣੀ ਇੰਦਰਾ ਗਾਂਧੀ ਧੁਰ ਅੰਦਰ ਕੋਈ ਡੂੰਘਾ ਵੈਰ ਪਾਲੀ ਬੈਠੀ ਸੀ..ਇਸਨੂੰ ਪਰਾ ਕਰ ਮਾਣਕ ਸ਼ਾਹ ਨੂੰ ਮੁਖੀ ਬਣਾ ਦਿੱਤਾ..!

ਪਰ ਅੰਦਰੋਂ ਸਿੱਖੀ ਪ੍ਰਤੀ ਪਿਆਰ ਬਿਲਕੁਲ ਵੀ ਨਹੀਂ ਘਟਿਆ..ਜੂਨ ਚੁਰਾਸੀ ਮਗਰੋਂ ਜਰਨਲ ਰਣਜੀਤ ਸਿੰਘ ਦਿਆਲ ਨੂੰ ਉਲ੍ਹਾਮਾ ਦਿੱਤਾ ਕੇ ਤੈਨੂੰ ਦਰਬਾਰ ਸਾਬ ਤੇ ਹਮਲੇ ਵਾਲੇ ਹੁਕਮ ਦੀ ਹੁਕਮ ਅਦੂਲੀ ਕਰ ਦੇਣੀ ਚਾਹੀਦੀ ਸੀ..ਮਗਰੋਂ ਜਦੋਂ ਸਿੱਖ ਫੌਜੀ ਭਗੌੜੇ ਹੋਏ ਤਾਂ ਓਹਨਾ ਦੇ ਕੋਰਟ ਮਾਰਸ਼ਲਾਂ ਵੇਲੇ ਖੁਦ ਦੀ ਸਮੂਲੀਅਤ ਨੂੰ ਇਸ ਦਲੀਲ ਤੇ ਸਹੀ ਸਿੱਧ ਕੀਤਾ ਕੇ ਮੈਂ ਸਿੱਖ ਮਾਨਸਿਕਤਾ ਨੂੰ ਸਹੀ ਤਰੀਕੇ ਨਾਲ ਜਾਣਦਾ ਹਾਂ..ਨਵੰਬਰ ਚੁਰਾਸੀ ਵੇਲੇ ਦਿੱਲੀ ਘਰ ਤੇ ਭੀੜ ਚੜ ਆਈ..ਖੁਦ ਕਾਰਬਾਈਨ ਲੈ ਕੇ ਕੋਠੇ ਤੇ ਚੜ ਗਿਆ ਤੇ ਨਾਲ ਦੋ ਰਾਈਫਲਾਂ ਫੜਾ ਧੀਆਂ ਵੀ ਚੜਾ ਲਈਆਂ..ਇੱਕ ਦੋ ਫਾਇਰ ਕੀਤੇ..ਭੀੜ ਦਾ ਹੀਆ ਨਾ ਪਿਆ..!

ਅਕਸਰ ਆਖਿਆ ਕਰਦੇ ਮੇਰੀ ਜਿੰਦਗੀ ਤੇ ਮਲਾਯਾ ਦੇ ਜੰਗਲਾਂ ਤੋਂ ਹੀ ਉਧਾਰ ਤੇ ਟਿਕੀ ਹੋਈ ਏ..ਵਾਹਿਗੁਰੂ ਨੇ ਕੋਈ ਕਾਰਜ ਕਰਵਾਉਣਾ ਸੀ..ਤਾਂ ਹੀ ਹੱਥ ਦੇ ਕੇ ਰੱਖਿਆ..!

ਸੋ ਦੋਸਤੋ ਇਤਿਹਾਸ ਦੇ ਪੰਨੇ ਆਪਣੇ ਅੰਦਰ ਕੁਝ ਐਸੇ ਹੀਰੇ ਸਾਂਭੀ ਬੈਠੇ ਨੇ ਕੇ ਜਿਹਨਾਂ ਆਪਣੀਆਂ ਸ਼ਰਤਾਂ ਤੇ ਹੀ ਨੌਕਰੀ ਕੀਤੀ..ਕਿਸੇ ਦੀ ਈਨ ਨਹੀਂ ਮੰਨੀ..ਨਾ ਹੀ ਕਿਸੇ

Navan Saal MubarakNanakshahi Calendar commenced with the advent of Guru Nanak Sahib in 1469. New Year's Day falls on Mar...
14/03/2023

Navan Saal Mubarak

Nanakshahi Calendar commenced with the advent of Guru Nanak Sahib in 1469. New Year's Day falls on March 14th of the Gregorian calendar every year.

Wing Commander Sukhmandar Singh Sidhu ( Shaurya Chakra) Flight Lieutenant Sukhmander Singh Sidhu of a Helicopter Unit ca...
10/11/2022

Wing Commander Sukhmandar Singh Sidhu ( Shaurya Chakra)

Flight Lieutenant Sukhmander Singh Sidhu of a Helicopter Unit carried out 94 sorties involving 43 hours of flying from dawn to dusk during the five days of Flood Relief Operations in Patna area. He successfullv air dropped 25 tonnes of relief supplies during that short time over the marooned houses and thus saved many valuable lives. Prior to this he had carried out 21 hours of flying during the flood relief operations in Orissa. During these relief operations, Flight Lieutenant Sukmander Singh Sidhu displayed courage, professional skill and devotion to duty of a high order.

ਆਪ ਸਭ ਨੂੰ ਗੁਰੂਪੁਰਬ ਦੀਆਂ ਲੱਖ ਲੱਖ ਵਧਾਈਆਂ। ਗੁਰੂ ਨਾਨਕ ਦੇਵ ਜੀ ਆਪ ਜੀ ਅਤੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ
08/11/2022

ਆਪ ਸਭ ਨੂੰ ਗੁਰੂਪੁਰਬ ਦੀਆਂ ਲੱਖ ਲੱਖ ਵਧਾਈਆਂ। ਗੁਰੂ ਨਾਨਕ ਦੇਵ ਜੀ ਆਪ ਜੀ ਅਤੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ

Maharaja Bhupinder Singh of Patiala and Maharaja Jagatjit Singh of Kapurthala
17/10/2022

Maharaja Bhupinder Singh of Patiala and Maharaja Jagatjit Singh of Kapurthala

Brothers, A paratrooper and a PilotWg Cdr Ranjit Singh Mann and Col Baljit Singh Mann
09/10/2022

Brothers, A paratrooper and a Pilot

Wg Cdr Ranjit Singh Mann and Col Baljit Singh Mann

ਕਾਹੇ ਪੂਤ ਝਗਰਤਹਉੁ ਸੰਗਿ ਬਾਪ ॥O son, why do you argue with your father ?ਜਿਨ ਕੇ ਜਣੇ ਬਡੀਰੇ ਤੁਮਹਉੁ ਤਿਨ ਸਿਉੁ ਝਗਰਤ ਪਾਪ ॥੧॥ ਰਹਾਉੁ...
02/10/2022

ਕਾਹੇ ਪੂਤ ਝਗਰਤਹਉੁ ਸੰਗਿ ਬਾਪ ॥

O son, why do you argue with your father ?

ਜਿਨ ਕੇ ਜਣੇ ਬਡੀਰੇ ਤੁਮਹਉੁ ਤਿਨ ਸਿਉੁ ਝਗਰਤ ਪਾਪ ॥੧॥ ਰਹਾਉੁ ॥

It is a sin to quarrel with the one who fathered you and raised you. 1. Pause.

-ਰਾਗ ਸਾਰੰਗ, Sri Guru Ramdas Ji

Brigadier Hardev Singh Kler, Commander of the 95 Mountain Brigade, with Major General Gandharv Singh Nagra, GOC of 101 C...
21/09/2022

Brigadier Hardev Singh Kler, Commander of the 95 Mountain Brigade, with Major General Gandharv Singh Nagra, GOC of 101 Communication Zone, in front of a building that was occupied by the Razakars, at Jamalpur, during the Bangladesh Liberation war of 1971. The poster of "Crush India", was used by the Jamat-E-Islami, supporters of the Pakistani military occupation as much as it was used by the Pakistani forces.

Brigadier Hardev Singh Kler, Commander of the 95 Mountain Brigade, and Major General Gandharv Singh Nagra, GOC of 101 Co...
09/09/2022

Brigadier Hardev Singh Kler, Commander of the 95 Mountain Brigade, and Major General Gandharv Singh Nagra, GOC of 101 Communication Zone, receiving messages on the battlefields of Bangladesh during the 1971 war.

Golden Temple
06/09/2022

Golden Temple

Address

Chandigarh

Website

Alerts

Be the first to know and let us send you an email when Sikhindians posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Sikhindians:

Share