ਨਾਮਧਾਰੀ ਸੰਤ ਖ਼ਾਲਸਾ Namdhari Sant Khalsa

ਨਾਮਧਾਰੀ ਸੰਤ ਖ਼ਾਲਸਾ Namdhari Sant Khalsa ਨਾਮਧਾਰੀ ਸਾਖ਼ੀਆਂ, ਆਡੀਓ, ਵੀਡਿਓ, ਫੋਟੋਆਂ ਆਉ?

👏🏻ਸਤਿ ਸ਼੍ਰੀ ਅਕਾਲ ਜੀ👏🏻★★★★★★★★★★ਏਸ ਲਿੰਕ ਤੇ ਕਲਿਕ ਕਰਕੇ ਏਸ ਗਰੁੱਪ ਨੂੰ Join ਕਰ ਸਕਦੇ ਓ ਜੀ।https://chat.whatsapp.com/HHbvmWbDrOI3...
07/09/2024

👏🏻ਸਤਿ ਸ਼੍ਰੀ ਅਕਾਲ ਜੀ👏🏻
★★★★★★★★★★
ਏਸ ਲਿੰਕ ਤੇ ਕਲਿਕ ਕਰਕੇ ਏਸ ਗਰੁੱਪ ਨੂੰ Join ਕਰ ਸਕਦੇ ਓ ਜੀ।
https://chat.whatsapp.com/HHbvmWbDrOI3y7ZKkm3CYZ

ਨਾਮਧਾਰੀ ਸਾਖ਼ੀਆਂ, ਆਡੀਓ, ਵੀਡਿਓ, ਫੋਟੋਆਂ ਆਉਣ ਵਾਲੇ ਸਮੇਂ ਬਾਰੇ ਬਚਨ ਪੜੋ ਸੁਣੋ ਜ਼ੀ।
Join this Group for Namdhari History, Saakhis, Audio, Video, Pictures & many more Data Related to Namdhari Panth.
ਕਿਰਪਾ ਕਰਕੇ ਗਰੁੱਪ ਦੇ ਲਿੰਕ ਨੂੰ ਵੱਧ ਤੋਂ ਵੱਧ ਸੰਗਤ ਵਿੱਚ ਸ਼ੇਅਰ ਕਰੋ ਜੀ।

WhatsApp Group Invite

14/07/2024

★🌹【ਭਾਣਾ】🌹★

ਇਕ ਬੀਬੀ ਨੇ ਅਰਜ ਕੀਤੀ:- ਜੀ ਭਾਣਾ ਕਦੋਂ ਆਵੇਗਾ?

ਸਤਿਗੁਰੂ ਹਰੀ ਸਿੰਘ ਸੱਚੇਪਾਤਸ਼ਾਹ ਮਹਾਰਾਜ਼ ਜੀ ਨੇ ਬਚਨ ਕੀਤਾ:- ਭਾਣਾ ਬੜਾ ਅੋਖਾ ਹੈ।
ਮਾਲਕ ਦਾ ਮੂੰਹ ਕਿਧਰੇ ਜਨਾਨੀ ਦਾ ਮੂੰਹ ਕਿਧਰੇ।
ਪੁਤ ਦਾ ਮੂੰਹ ਕਿਧਰੇ ਧੀ ਦਾ ਮੂੰਹ ਕਿਧਰੇ।
ਮਾ ਕਾ ਮੂੰਹ ਕਿਧਰੇ ਪਿਓ ਦਾ ਮੂੰਹ ਕਿਧਰੇ ਹੋਵੇਗਾ।

ਕੋਲੋ ਇਕ ਸਿਖਣੀ ਨੇ ਕਿਹਾ:- ਮੈਨੂੰ ਤਾ ਬੜਾ ਡਰ ਰਹਿੰਦਾ ਹੈ ਰੂਸ ਹੁਣ ਵੀ ਆਏ ਹੁਣ ਵੀ ਆਏ।

🌺📒 ਇਹ ਸਾਖੀ ਸਤਿਗੁਰੂ ਬਿਲਾਸ ਗ੍ਰੰਥ ਵਿੱਚੋਂ 📒🌺

10/05/2024

🌺【ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਮਹਾਰਾਜ】🌺

🌹★🌹【ਬਹੁਤ ਔਖੇ ਹੋਣਗੇ】🌹★🌹

ਇਕ ਦਿਨ ਸਤਿਗੁਰੂ ਰਾਮ ਸਿੰਘ ਜੀ ਨੇ ਬਚਨ ਕੀਤਾ ਰੂਸਾਂ ਨੇ ਦੁੱਧ ਦੇ ਉਬਾਲ ਦੀ ਤਰ੍ਹਾਂ ਆਉਣਾ ਹੈ।

ਜਿਸ ਤਰ੍ਹਾਂ ਸਿਰ ਤੇ ਰੱਖੀ ਹੋਈ ਪੰਡ ਖੁੱਲ ਜਾੰਦੀ ਹੈ ਤਾਂ ਪੰਡ ਨਹੀ ਸੰਬਾਲੀ ਜਾੰਦੀ।

ਉਸ ਨੂੰ ਕੁੱਝ ਪਤਾ ਨਹੀ ਲਗਦਾ ਕੀ ਪੰਡ ਕਿਸ ਤਰ੍ਹਾਂ ਸੰਭਾਲਾ।

ਜਿਸ ਤਰ੍ਹਾਂ ਸਿੱਖਾਂ ਦੇ ਵੇਲੇ ਅੰਗਰੇਜਾ ਦੀਆ ਫੋਜਾ ਰਾਤੋ ਰਾਤ ਆ ਗਈਆ ਸਨ। ਲੋਕ ਸੁਤੇ ਹੀ ਰਹਿ ਗਏ ਸਨ।

ਉਸੇ ਤਰਾ ਰੂਸ ਆ ਜਾਵੇਗਾ।
ਉਸ ਦਿਨ ਜਾਨਣਗੇ ਜਿਸ ਦਿਨ ਸਿਰ ਤੇ ਵਜੇਗੀ। ਪਹਿਲਾ ਦੁਨੀਆ ਨਹੀ ਸਮਝਦੀ। ਜਦੋ ਸਿਰ ਤੇ ਛਿੱਤਰ ਲਗਦਾ ਹੈ ਫਿਰ ਪਤਾ ਲੱਗਦਾ ਹੈ।

ਪਹਾੜ ਤੋ ਲੈ ਕੇ ਸੱਠ ਕੋਸ ਫੋਜ ਦੀ ਚੋੜਾਈ ਹੋਵੇਗੀ। ਲੰਬਾਈ ਦੀ ਕੋਈ ਗਿਨਤੀ ਨਹੀ ਹੈ। ਸਵਾ ਸਵਾ ਹੱਥ ਧਰਤੀ ਉਡ ਜਾਵੇਗੀ।

ਹਾਥੀ ਘੋੜੇ ਦੇ ਸੁੰਬਾ ਨਾਲ ਘਰ ਘਰ ਰੋਣੇ ਪਿਟਣੇ ਪੈਣਗੇ।

ਚੂੜੇ ਤੇ ਨੱਥਾ ਲਾਹ ਲੈਣਗੇ। ਨੱਕ ਵਿੱਚ ਜੇ ਗਹਿਣਾ ਪਾਇਆ ਹੈ ਤਾ ਨੱਕ ਹੀ ਵੱਡ ਲੈਣਗੇ। ਬਾਹ ਵਿੱਚ ਚੂੜਾ ਹੋਵੇਗਾ ਤਾ ਬਾਹ ਵੱਢ ਲੈਣਗੇ।

ਜੋ ਜੋ ਇਸਤਰੀ ਤੇ ਪੁਰਖ ਖਾਲਸੇ ਨਾਲ ਰਹੇਗਾ ਉਹ ਉਹ ਸੁੱਖੀ ਰਹੇਗਾ।
ਹੋਰ ਬਹੁਤ ਅੋਖੇ ਹੋਣਗੇ ਤੇ ਮਰਨਗੇ।

ਅਨੇਕ ਤਰਾ ਦੀ ਮਾਰ ਪਵੇਗੀ।

ਬੜੇ ਦੁੱਖੀ ਹੋ ਹੋ ਕੇ ਲੋਕੀ ਮਰਨਗੇ।

ਨਾਮ ਜਪਣ ਵਾਲਾ ਜਿਥੇ ਵੀ ਹੋਵੇਗਾ ਉਥੇ ਹੀ ਉਸ ਦੀ ਰੱਖਿਆ ਹੋਵੇਗੀ।
ਗਾਕੜਾ ਝਾੜ ਕੇ ਸਫਾ ਵਿਛਾਵਣੀ ਹੈ।

10/05/2024

ਸੱਚੇਪਾਤਸ਼ਾਹ ਦੇ ਭਾਣੇ ਦੇ ਸਾਰੇ ਬਚਨ ਪੂਰੇ ਹੋਣਗੇ,

ਬਾਕੀ ਤੁਹਾਡੇ ਮੰਨਣ ਯਾਂ ਨਾਂ ਮੰਨਣ ਨਾਲ ਕੋਈ ਫ਼ਰਕ ਨਹੀਂ ਪੈਣਾ,
ਬਚਨ ਅਖੀਰ ਪੂਰੇ ਹੋ ਕੇ ਹੀ ਰਹਿਣਗੇ।

21/01/2024

ਸਤਿਗੁਰਾਂ ਦਾ ਹੁਕਮ:-

12 ਕੋਹ ਤੇ ਦੀਵਾ ਬਲੇਗਾ।

👏🏻ਸਤਿ ਸ਼੍ਰੀ ਅਕਾਲ ਜੀ👏🏻ਨਾਮਧਾਰੀ ਸਾਖ਼ੀਆਂ, ਆਡੀਓ, ਵੀਡਿਓ, ਫੋਟੋਆਂ ਆਉਣ ਵਾਲੇ ਸਮੇਂ ਬਾਰੇ ਬਚਨ ਪੜੋ ਸੁਣੋ ਜ਼ੀ।★★★★★★★★★★ਏਸ ਲਿੰਕ ਤੇ ਕਲਿਕ ਕਰਕ...
21/01/2024

👏🏻ਸਤਿ ਸ਼੍ਰੀ ਅਕਾਲ ਜੀ👏🏻
ਨਾਮਧਾਰੀ ਸਾਖ਼ੀਆਂ, ਆਡੀਓ, ਵੀਡਿਓ, ਫੋਟੋਆਂ ਆਉਣ ਵਾਲੇ ਸਮੇਂ ਬਾਰੇ ਬਚਨ ਪੜੋ ਸੁਣੋ ਜ਼ੀ।

★★★★★★★★★★
ਏਸ ਲਿੰਕ ਤੇ ਕਲਿਕ ਕਰਕੇ ਏਸ ਗਰੁੱਪ ਨੂੰ Join ਕਰ ਸਕਦੇ ਓ ਜੀ।

Join this Group for Namdhari History, Saakhis, Audio, Video, Pictures & many more Data Related to Namdhari Panth.

WhatsApp Group Invite

02/10/2023

ਜੇਹੜੇ ਨਾਮ ਨਾ ਜਪਣਗੇ,

ਮਾਰੇ ਜਾਣਗੇ।

👏🏻ਸਤਿ ਸ਼੍ਰੀ ਅਕਾਲ ਜੀ👏🏻★★★★★★★★★★ਏਸ ਲਿੰਕ ਤੇ ਕਲਿਕ ਕਰਕੇ ਏਸ ਗਰੁੱਪ ਨੂੰ Join ਕਰ ਸਕਦੇ ਓ ਜੀ।https://chat.whatsapp.com/HHbvmWbDrOI3...
25/09/2023

👏🏻ਸਤਿ ਸ਼੍ਰੀ ਅਕਾਲ ਜੀ👏🏻
★★★★★★★★★★
ਏਸ ਲਿੰਕ ਤੇ ਕਲਿਕ ਕਰਕੇ ਏਸ ਗਰੁੱਪ ਨੂੰ Join ਕਰ ਸਕਦੇ ਓ ਜੀ।
https://chat.whatsapp.com/HHbvmWbDrOI3y7ZKkm3CYZ

ਨਾਮਧਾਰੀ ਸਾਖ਼ੀਆਂ, ਆਡੀਓ, ਵੀਡਿਓ, ਫੋਟੋਆਂ ਆਉਣ ਵਾਲੇ ਸਮੇਂ ਬਾਰੇ ਬਚਨ ਪੜੋ ਸੁਣੋ ਜ਼ੀ।
Join this Group for Namdhari History, Saakhis, Audio, Video, Pictures & many more Data Related to Namdhari Panth.
ਕਿਰਪਾ ਕਰਕੇ ਗਰੁੱਪ ਦੇ ਲਿੰਕ ਨੂੰ ਵੱਧ ਤੋਂ ਵੱਧ ਸੰਗਤ ਵਿੱਚ ਸ਼ੇਅਰ ਕਰੋ ਜੀ।

WhatsApp Group Invite

Address

Chandigarh
160002

Telephone

+919417840519

Website

Alerts

Be the first to know and let us send you an email when ਨਾਮਧਾਰੀ ਸੰਤ ਖ਼ਾਲਸਾ Namdhari Sant Khalsa posts news and promotions. Your email address will not be used for any other purpose, and you can unsubscribe at any time.

Contact The Place Of Worship

Send a message to ਨਾਮਧਾਰੀ ਸੰਤ ਖ਼ਾਲਸਾ Namdhari Sant Khalsa:

Share