23/01/2026
ਤੇਰੀ ਕੁਦਰਤਿ ਤੂੰਹੈ ਜਾਣਹਿ ॥
ਜੋ ਤੂੰ ਕਰਹਿ ਸੋਈ ਪਰਵਾਣਹਿ॥
ਤੇਰੀ ਕੁਦਰਤਿ ਅਪਾਰ ਹੈ, ਵਾਹਿਗੁਰੂ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ( ਗੋਬਿੰਦਘਾਟ) ਵਿਖੇ ਅੱਜ ਸਾਲ 2026 ਦੀ ਪਹਿਲੀ ਬਰਫਬਾਰੀ ਦੇ ਨਜ਼ਾਰੇ।
आज गुरुद्वारा श्री हेमकुंट साहिब (गोबिंदघाट) में साल 2026 की पहली बर्फबारी का नज़ारा।