Sat Sahib G Kutia Sahib Bassi Gujjran

Sat Sahib G Kutia Sahib Bassi Gujjran Sat Sahib G
YouTube Page https://youtube.com/channel/UC4XcYatyAomKkfBX0zYN9yA Sangat Bassi Gujjran

ਆਚਾਰੀਆ ਸ਼੍ਰੀ ਗਰੀਬਦਾਸ ਮਹਾਰਾਜ ਜੀਆਂ ਦੀ ਅੰਮ੍ਰਿਤਮਈ ਗੁਰਬਾਣੀ ਦੇ ਅਖੰਡ ਪਾਠ ਪ੍ਰਕਾਸ਼ ਕਰਦੇ ਹੋਏ ਮਹਾਂਪੁਰਸ਼ ਪਿੰਡ ਮਿਰਜ਼ਾ ਪੁਰ (ਚਾਂਗਰ) 22 ...
23/08/2023

ਆਚਾਰੀਆ ਸ਼੍ਰੀ ਗਰੀਬਦਾਸ ਮਹਾਰਾਜ ਜੀਆਂ ਦੀ ਅੰਮ੍ਰਿਤਮਈ ਗੁਰਬਾਣੀ ਦੇ ਅਖੰਡ ਪਾਠ ਪ੍ਰਕਾਸ਼ ਕਰਦੇ ਹੋਏ ਮਹਾਂਪੁਰਸ਼ ਪਿੰਡ ਮਿਰਜ਼ਾ ਪੁਰ (ਚਾਂਗਰ) 22 ਅਗਸਤ 2023

27/05/2023

Kirtan diwan swami jasdeva nand ji

Swami Jasdeva nand Ji
27/05/2023

Swami Jasdeva nand Ji

27/05/2023
26/05/2023
26/05/2023

ਬ੍ਰਹਮਲੀਨ ਸਵਾਮੀ ਦਾਸਾ ਨੰਦ ਮਹਾਰਾਜ ਜੀ ਭੂਰੀਵਾਲਿਆਂ ਦੀ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ ਪਿੰਡ ਬੱਸੀ ਗੁਜਰਾਂ ਦੀ ਸਮੂਹ ਸੰਗਤ ਵੱਲੋਂ ਆਚਾਰੀਆ ਸ਼੍ਰੀ ਗਰੀਬਦਾਸ ਮਹਾਰਾਜ ਜੀਆਂ ਦੀ ਅੰਮ੍ਰਿਤਮਈ ਗੁਰਬਾਣੀ ਦੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਇਸ ਤਿੰਨ ਰੋਜ਼ਾ ਸਮਾਗਮ ਵਿੱਚ ਆਚਾਰੀਆ ਨਿਮਰਤਾ ਨੰਦ ਜੀ ਮਹਾਂ ਮੰਡਲੇਸ਼ਵਰ ਸਵਾਮੀ ਜਸਦੇਵਾ ਨੰਦ ਜੀ ਆਲਮਗੀਰ ਵਾਲੇ ਅਤੇ ਹੋਰ ਸੰਤ ਮਹਾਂਪੁਰਸ਼ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਨਿਹਾਲ ਕਰਨਗੇ

ਧੰਨ ਧੰਨ ਸਤਿਗੁਰੁ ਸਵਾਮੀ ਗੰਗਾ ਨੰਦ ਮਹਾਰਾਜ ਜੀ ਭੂਰੀਵਾਲਿਆਂ ਦੇ 100 ਸਾਲਾਂ ਅਵਤਾਰ ਦਿਹਾੜੇ ਨੂੰ ਸਮਰਪਿਤ ਸੰਤ ਸਮਾਗਮ ਪਿੰਡ ਬੱਸੀ ਗੁਜਰਾਂ ਕੁਟੀ...
08/05/2022

ਧੰਨ ਧੰਨ ਸਤਿਗੁਰੁ ਸਵਾਮੀ ਗੰਗਾ ਨੰਦ ਮਹਾਰਾਜ ਜੀ ਭੂਰੀਵਾਲਿਆਂ ਦੇ 100 ਸਾਲਾਂ ਅਵਤਾਰ ਦਿਹਾੜੇ ਨੂੰ ਸਮਰਪਿਤ ਸੰਤ ਸਮਾਗਮ ਪਿੰਡ ਬੱਸੀ ਗੁਜਰਾਂ ਕੁਟੀਆ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਪ੍ਰੇਮ ਉਤਸ਼ਾਹ ਨਾਲ ਮਨਾਇਆ ਗਿਆ

Address

Chamkaur Sahib

Alerts

Be the first to know and let us send you an email when Sat Sahib G Kutia Sahib Bassi Gujjran posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Sat Sahib G Kutia Sahib Bassi Gujjran:

Share