Kapal Mochan,Dera kar sewa ੴ ਡੇਰਾ ਕਾਰ ਸੇਵਾ ਕਪਾਲ ਮੋਚਨ ੴ

  • Home
  • India
  • Bilaspur
  • Kapal Mochan,Dera kar sewa ੴ ਡੇਰਾ ਕਾਰ ਸੇਵਾ ਕਪਾਲ ਮੋਚਨ ੴ

Kapal Mochan,Dera kar sewa ੴ ਡੇਰਾ ਕਾਰ ਸੇਵਾ ਕਪਾਲ ਮੋਚਨ  ੴ Sachkhand wasi Panth ratan jathedar baba harbans singh ji..ja. Baba bachan singh ji delhi wale..baba sukha singh ji karnal wale .cant 09416600955

22/09/2021
ਗੁਰੂਦੁਆਰਾ ਡੇਰਾ ਕਾਰ ਸੇਵਾ ਮਾਰਵਾ ਖ਼ੁਰਦ ਜ਼ਿਲ੍ਹਾ ਯਮੁਨਾਨਗਰ ਬਿਲਾਸਪੁਰ ਹਰਿਆਣਾ
22/09/2021

ਗੁਰੂਦੁਆਰਾ ਡੇਰਾ ਕਾਰ ਸੇਵਾ ਮਾਰਵਾ ਖ਼ੁਰਦ ਜ਼ਿਲ੍ਹਾ ਯਮੁਨਾਨਗਰ ਬਿਲਾਸਪੁਰ ਹਰਿਆਣਾ

Satnam Sri waheguru jiDera kar sewa kapal mochan bilaspur yamunanagar haryana
20/09/2021

Satnam Sri waheguru ji
Dera kar sewa kapal mochan bilaspur yamunanagar haryana

ਵਾਹਿਗੁਰੂ ਜੀ ਕਾ ਖਾਲਸਾ🙏🙏                              ਵਾਹਿਗੁਰੂ ਜੀ ਕੀ ਫ਼ਤਿਹ🙏🙏ਗੁਰਦਵਾਰਾ ਸ਼੍ਰੀ ਕੌੜਿਆਲਾ ਘਾਟ   ਵਿਖੇ 3 ਅਤੇ 4 ਅਪ੍ਰੈਲ...
19/03/2019

ਵਾਹਿਗੁਰੂ ਜੀ ਕਾ ਖਾਲਸਾ🙏🙏
ਵਾਹਿਗੁਰੂ ਜੀ ਕੀ ਫ਼ਤਿਹ🙏🙏

ਗੁਰਦਵਾਰਾ ਸ਼੍ਰੀ ਕੌੜਿਆਲਾ ਘਾਟ ਵਿਖੇ 3 ਅਤੇ 4 ਅਪ੍ਰੈਲ ਨੂੰ ਵਿਸ਼ੇਸ਼ ਸਮਾਗਮ ।।
ਜਿਸਦੇ ਵਿਚ ਪੰਥਕ ਜਥੇਬੰਦੀਆਂ ਪਹੁੰਚ ਰਹੀਆਂ ਨੇ ।।
ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਵੱਧ ਚੜ੍ਹ ਕੇ ਪਹੁੰਚਣ ਦੀ ਕ੍ਰਿਪਾਲਤਾ ਕਰੋ ਜੀ ।।

Kila lohgarh sahib ji de name da bord laya giya.... bilaspur Yamuna nagar haryana
07/03/2019

Kila lohgarh sahib ji de name da bord laya giya.... bilaspur Yamuna nagar haryana

01/03/2019
Mahaan Gurmat SamgumKar sewa and SGPC walon 550 Praksh Purab manaya giya GURUDWARA NANJANA SAHIB  KASHIPUR.mukhparbandak...
28/02/2019

Mahaan Gurmat Samgum
Kar sewa and SGPC walon
550 Praksh Purab manaya giya
GURUDWARA NANJANA SAHIB KASHIPUR.
mukhparbandak baba bachan singh ji
Pardan govind singh longowal
Baba surinder singh ji(baba sinder )
Baba sukha singh ji
Mla harbhajan singh cheema
Baba tarsem singh

Kila lohgarh sahib program 3-3-2019 Kapal mochan ton 20 km
28/02/2019

Kila lohgarh sahib program 3-3-2019
Kapal mochan ton 20 km

Dhan dhan Sri Guru gobind Singh  mahraj ji   de gurpurb di ap sab nu lakh lakh wadai howe ji........Dera kar sewa kapal ...
12/01/2019

Dhan dhan Sri Guru gobind Singh mahraj ji de gurpurb di ap sab nu lakh lakh wadai howe ji........
Dera kar sewa kapal mochan

07/01/2019

ਸ੍ਰੀ ਅਨੰਦਪੁਰ ਸਾਹਿਬ ਪੰਜਾਬ ਹੋਲੇ ਮਹੱਲੇ ਤਿਆਰੀਆਂ ਜ਼ੋਰਾਂ ਤੇ ।ਅਨੰਦਪੁਰ ਸਾਹਿਬ ਦੇ ਪੁਰੇ ਗੁਰੂਧਾਮਾਂ ਦੇ ਰੰਗ ਰੂਪ ਦੀ ਕਾਰ ਸੇਵਾ ਪ੍ਰਬੰਧਕ ਬਾਬਾ ਬਚਨ ਸਿੰਘ ਜੀ ਦਿੱਲੀ ਵਾਲਿਆਂ ਵਲੋਂ ਬਾਬਾ ਸੁੱਖਾ ਸਿੰਘ ਜੀ ਕਰਨਾਲ ਵਾਲਿਆਂ ਵਲੋਂ ਕਿਤੀ ਜਾ ਰਹੀ ਹੈ । ਮੌ 9991265000

Dera kar sewa kapal mochan....Mela samapti.....
24/11/2018

Dera kar sewa kapal mochan....
Mela samapti.....

Kapal mochan sahib de kuch dron shots lye gye....
23/11/2018

Kapal mochan sahib de kuch dron shots lye gye....

Address

Kapal Mochan Dera Kar Sewa Bilaspur
Bilaspur
135102

Alerts

Be the first to know and let us send you an email when Kapal Mochan,Dera kar sewa ੴ ਡੇਰਾ ਕਾਰ ਸੇਵਾ ਕਪਾਲ ਮੋਚਨ ੴ posts news and promotions. Your email address will not be used for any other purpose, and you can unsubscribe at any time.

Share

Category