Kamal maan

Kamal maan kisan majdoor ekta jindabaad

ਕਹਿੰਦੇ! ਜਦੋਂ ਨੈਪੋਲੀਅਨ ਨੇ ਮੁਹੰਮਦ ਕਰੀਮ ਨੂੰ ਜੰਗ ਚ ਹਰਾ ਦਿੱਤਾ ਤੇ ਫੜ ਲਿਆ ਤੇ ਉਸਨੂੰ ਨੈਪੋਲੀਅਨ ਨੇ ਕਿਹਾ ਕਿ:                 "ਮੈਂ ਇੱ...
09/07/2023

ਕਹਿੰਦੇ! ਜਦੋਂ ਨੈਪੋਲੀਅਨ ਨੇ ਮੁਹੰਮਦ ਕਰੀਮ ਨੂੰ ਜੰਗ ਚ ਹਰਾ ਦਿੱਤਾ ਤੇ ਫੜ ਲਿਆ ਤੇ ਉਸਨੂੰ ਨੈਪੋਲੀਅਨ ਨੇ ਕਿਹਾ ਕਿ:
"ਮੈਂ ਇੱਕ ਸੂਰਮੇ ਨੂੰ ਮਾਰਨਾ ਨਹੀਂ ਚਾਉਂਦਾ"
ਪਰ ਜੇ ਤੂੰ ਆਪਣੀ ਜਾਨ ਬਚਾਉਣੀ ਹੈ ਤਾਂ 10,000 ਸੋਨੇ ਦੀਆਂ ਮੋਹਰਾਂ ਜੁਰਮਾਨੇ ਤੇ ਤੌਰ ਤੇ ਭਰਨੀਆਂ ਪੈਣਗੀਆਂ ਕਿਉਂਕਿ ਤੂੰ ਮੇਰੇ ਸਿਪਾਹੀ ਮਾਰੇ ਆ|
ਜੰਜ਼ੀਰਾਂ ਚ ਜਕੜਿਆ ਮੁਹੰਮਦ ਕਰੀਮ ਅਲੈਕਸੰਡਰੀਆ(ਜਿੱਥੇ ਦੇ ਲੋਕਾਂ ਵਾਸਤੇ ਉਹ ਲੜਿਆ)ਦੇ ਬਜ਼ਾਰ ਚ ਲਿਜਾਇਆ ਗਿਆ, ਉਸਦੇ ਆਪਣੇ ਲੋਕ ਉਸਦੇ ਖਿਲਾਫ਼ ਹੋ ਗਏ ਕਹਿੰਦੇ ਕੀ ਲੋੜ ਸੀ ਲੜਨ ਦੀ ਤੇਰੀ ਵਜ੍ਹਾ ਨਾਲ ਸਾਡਾ ਕਿੰਨਾ ਨੁਕਸਾਨ ਹੋ ਗਿਆ । ਦੁਕਾਨਾਂ ਬੰਦ ਰਹੀਆਂ ਕਾਰੋਬਾਰ ਬੰਦ ਹੋਗੇ ਤਰ੍ਹਾਂ ਤਰ੍ਹਾਂ ਮਿਹਣੇ ਮਾਰੇ ।
ਜਦੋਂ ਮੁਹੰਮਦ ਕਰੀਮ ਖਾਲੀ ਹੱਥ ਵਾਪਿਸ ਆਇਆ ਤਾਂ ਨੈਪੋਲੀਅਨ ਨੇ ਉਸਨੂੰ ਮੌਤ ਦੀ ਸਜ਼ਾ ਸੁਣਾਈ!
ਪਰ ਨਾਲ ਹੀ ਕਿਹਾ ਕਿ: ਤੇਰੀ ਮੌਤ ਦੀ ਸਜ਼ਾ ਦੀ ਵਜਾਹ ਮੇਰੇ ਸਿਪਾਹੀਆ ਦੀ ਮੌਤ ਨਹੀਂ ਬਲਕਿ ਇਹ ਹੈ ਕਿ ਤੂੰ!... ਉਹਨਾਂ ਗੁਲਾਮ ਲੋਕਾਂ ਵਾਸਤੇ ਲੜਿਆ ! ਜਿਹਨਾਂ ਨੂੰ ਅਜ਼ਾਦੀ ਦੀ ਕੀਮਤ ਤੱਕ ਨਹੀਂ ਪਤਾ...ਤੇ ਨਫੇ ਨੁਕਸਾਨ ਦੀ ਪਈ ਆ ।

🙏💐🙏💐🙏💐

29/06/2023

History Of | Sant Baba Isher Singh Ji | Rara Sahib Wale | Katha | Baba Banta Singh Ji ...

27/06/2023

ਜਦੋਂ ਮੈਂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆ ਤੇ ਕਿੰਤੂ ਕਰ ਬੈਠਾ | Giani Pinderpal Singh Ji ...

20/04/2023

"Bhagatsingh"
23/03/2023

"Bhagatsingh"

Please share 🙏
28/12/2022

Please share 🙏

ਮਿਰਚਾਂ🌶️🌶️ ਤੇ ਹੁਣ ਲੱਗਣ ਗਈਆ ਅਸਲੀ ਭੇਡਾਂ ਨੂੰ...
18/07/2022

ਮਿਰਚਾਂ🌶️🌶️ ਤੇ ਹੁਣ ਲੱਗਣ ਗਈਆ ਅਸਲੀ ਭੇਡਾਂ ਨੂੰ...

17/07/2022

Address

Bilaspur

Website

Alerts

Be the first to know and let us send you an email when Kamal maan posts news and promotions. Your email address will not be used for any other purpose, and you can unsubscribe at any time.

Share

Category