Dr. Davinder Singh Nada Sahib

Dr. Davinder Singh Nada Sahib Religious thought, Spirituality, Punjabi Learning, Visiting

ਸੁਖਮਨੀ ਸਾਹਿਬ ਬਾਣੀ ਦਾ ਅਭਿਆਸ ਪਿੰਡ ਥਰਾਜ
10/07/2025

ਸੁਖਮਨੀ ਸਾਹਿਬ ਬਾਣੀ ਦਾ ਅਭਿਆਸ ਪਿੰਡ ਥਰਾਜ

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਪਿੰਡ ਥਰਾਜ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ  ਵਿਖੇ ਬੱਚਿਆਂ ਦਾ ਗੁਰਮ...
30/06/2025

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਪਿੰਡ ਥਰਾਜ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਬੱਚਿਆਂ ਦਾ ਗੁਰਮਤਿ ਕੈਂਪ ਲਗਾਇਆ ਗਿਆ ਜੋ ਅੱਜ 30 ਜੂਨ 2025 ਨੂੰ ਸੰਪੂਰਨ ਹੋਇਆ ਹੈ। ਇਸ ਕੈਂਪ ਦੇ ਵਿੱਚ ਬੱਚਿਆਂ ਨੂੰ ਸੋਹਿਲਾ ਸਾਹਿਬ ਅਤੇ ਚੌਪਈ ਸਾਹਿਬ ਅਭਿਆਸ ਅਤੇ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਪਿੰਡ ਦੀ ਪ੍ਰਬੰਧਕ ਕਮੇਟੀ ਅਤੇ ਸਾਰੀ ਸੰਗਤ ਨੇ ਭਰਪੂਰ ਸਹਿਯੋਗ ਦਿੱਤਾ ਹੈ। ਪਾਤਸ਼ਾਹ ਸਭ ਨੂੰ ਚੜਦੀ ਕਲਾ ਬਖਸ਼ਣ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਗੁਰਮਤਿ ਕੈਂਪ ਦੀ ਸਮਾਪਤੀ ਕੀਤੀ ਗਈ। ਥਰਾਜ ਪਿੰਡ ਦੀ ਸਾਰੀ ਸ...
09/06/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਜ ਗੁਰਮਤਿ ਕੈਂਪ ਦੀ ਸਮਾਪਤੀ ਕੀਤੀ ਗਈ। ਥਰਾਜ ਪਿੰਡ ਦੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਤਨ ਮਨ ਧਨ ਦੇ ਨਾਲ ਇਸ ਗੁਰਮਤਿ ਕੈਂਪ ਚ ਸੇਵਾ ਕੀਤੀ।
09/06/2025

ਗੁਰੂ ਸਾਹਿਬ ਦੀ ਕਿਰਪਾ ਨਾਲ ਪਿੰਡ ਥਰਾਜ ਵਿਖੇ 1 ਜੂਨ ਤੋਂ 9 ਜੂਨ,2025 ਤੱਕ ਗੁਰਮਤਿ ਕੈਂਪ ਰੱਖਿਆ ਗਿਆ ਹੈ। ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ, ਇ...
03/06/2025

ਗੁਰੂ ਸਾਹਿਬ ਦੀ ਕਿਰਪਾ ਨਾਲ ਪਿੰਡ ਥਰਾਜ ਵਿਖੇ 1 ਜੂਨ ਤੋਂ 9 ਜੂਨ,2025 ਤੱਕ ਗੁਰਮਤਿ ਕੈਂਪ ਰੱਖਿਆ ਗਿਆ ਹੈ। ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ, ਇਤਿਹਾਸ ਅਤੇ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।

21/12/2024
ਗੁਰਮਤਿ ਕੈਂਪ ਪਿੰਡ ਦੁਲੱਦੀ, ਨਾਭਾ।
10/10/2024

ਗੁਰਮਤਿ ਕੈਂਪ ਪਿੰਡ ਦੁਲੱਦੀ, ਨਾਭਾ।

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸਾਹੂਵਾਲ( ਸਿਰਸਾ) ਵਿਖੇ ਕਥਾ ਦੀ ਹਾਜ਼ਰੀ 23,24 ਸਤੰਬਰ 2024।
24/09/2024

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਸਾਹੂਵਾਲ( ਸਿਰਸਾ) ਵਿਖੇ ਕਥਾ ਦੀ ਹਾਜ਼ਰੀ 23,24 ਸਤੰਬਰ 2024।

ਮੰਡੀ ਡੱਬਵਾਲੀ ਗੁਰਦੁਆਰਾ ਸਾਹਿਬ ਵਿਖੇ ਭਾਈ ਲਾਲੋ ਜੀ ਦੇ ਜੀਵਨ ਬਾਰੇ ਵਿਚਾਰ ਚਰਚਾ ਸੰਗਤਾਂ ਨਾਲ ਸਾਂਝੀ ਕੀਤੀ ਗਈ
16/09/2024

ਮੰਡੀ ਡੱਬਵਾਲੀ ਗੁਰਦੁਆਰਾ ਸਾਹਿਬ ਵਿਖੇ ਭਾਈ ਲਾਲੋ ਜੀ ਦੇ ਜੀਵਨ ਬਾਰੇ ਵਿਚਾਰ ਚਰਚਾ ਸੰਗਤਾਂ ਨਾਲ ਸਾਂਝੀ ਕੀਤੀ ਗਈ

ਸਿਰਸਾ ਜ਼ਿਲ੍ਹੇ ਦੇ ਪਿੰਡ ਬੱਪਾਂ ਵਿੱਚ 15 ਦਿਨ ਦਾ ਗੁਰਮਤਿ ਕੈਂਪ ਰੱਖਿਆ ਗਿਆ ਜਿਸ ਵਿੱਚ ਬੱਚਿਆਂ ਨੂੰ ਗੁਰਮੁਖੀ ਅੱਖਰਾਂ ਦੀ ਪਹਿਚਾਣ ਤੇ ਜਪੁ ਜੀ ...
06/09/2024

ਸਿਰਸਾ ਜ਼ਿਲ੍ਹੇ ਦੇ ਪਿੰਡ ਬੱਪਾਂ ਵਿੱਚ 15 ਦਿਨ ਦਾ ਗੁਰਮਤਿ ਕੈਂਪ ਰੱਖਿਆ ਗਿਆ ਜਿਸ ਵਿੱਚ ਬੱਚਿਆਂ ਨੂੰ ਗੁਰਮੁਖੀ ਅੱਖਰਾਂ ਦੀ ਪਹਿਚਾਣ ਤੇ ਜਪੁ ਜੀ ਸਾਹਿਬ ਦੀ ਸੰਥਿਆ ਕਰਵਾਈ ਜਾ ਰਹੀ ਹੈ। ਸਿਰਸੇ ਜ਼ਿਲ੍ਹੇ ਦੇ ਬਹੁਤਾਤ ਪਿੰਡਾਂ ਵਿੱਚ ਤੇ ਸਿਰਸੇ ਸ਼ਹਿਰ ਵਿੱਚ ਲੋਕ ਪੰਜਾਬੀ ਬੋਲਣ ਤੋਂ ਜਾਣੂ ਹਨ। ਇਸ ਇਲਾਕੇ ਦੇ ਹਰੇਕ ਪਿੰਡ ਵਿੱਚ ਲਗਭਗ ਗੁਰੂ ਘਰ ਵੀ ਹੈ। ਬਾਵਜੂਦ ਇਸ ਦੇ ਵੀ ਆਮ ਸਿੱਖ ਪਰਿਵਾਰਾਂ ਦੇ ਬੱਚੇ ਗੁਰਮਤਿ ਅਤੇ ਗੁਰਬਾਣੀ ਤੋਂ ਕੋਹਾਂ ਦੂਰ ਹਨ। ਸਾਡੇ ਨਿੱਕੇ ਨਿੱਕੇ ਉਪਰਾਲੇ ਇਹਨਾਂ ਪਿੰਡਾਂ ਵਿੱਚ ਗੁਰਮਤਿ ਲਹਿਰ ਨੂੰ ਸੁਰਜੀਤ ਕਰਨ ਅਤੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਵਿੱਚ ਬਹੁਤ ਜ਼ਿਆਦਾ ਮਦਦਗਾਰ ਹੋ ਸਕਦੇ ਹਨ।

ਮੰਡੀ ਡੱਬਵਾਲੀ ਹਰਿਆਣਾ ਦੇ ਸਿੰਘ ਭਾਈ ਜਸਵਿੰਦਰ ਸਿੰਘ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਆਪਣੇ ਹੱਥਾਂ ਦੇ ਨਾਲ ਲਿ...
16/08/2024

ਮੰਡੀ ਡੱਬਵਾਲੀ ਹਰਿਆਣਾ ਦੇ ਸਿੰਘ ਭਾਈ ਜਸਵਿੰਦਰ ਸਿੰਘ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਆਪਣੇ ਹੱਥਾਂ ਦੇ ਨਾਲ ਲਿਖਿਆ ਹੈ ਅਤੇ ਇਸ ਸਰੂਪ ਦੀਆਂ ਕੁਝ ਤਸਵੀਰਾਂ ਹੇਠਾਂ ਹਨ ਤੇ ਭਾਈ ਜਸਵਿੰਦਰ ਸਿੰਘ ਜੀ ਦੀ ਫੋਟੋ ਵੀ ਨਾਲ ਹੈ ਉਹਨਾਂ ਨੇ ਬਹੁਤ ਮਿਹਨਤ ਦੇ ਨਾਲ ਇਹ ਸਰੂਪ ਲਿਖਿਆ। ਇਸ ਤੋਂ ਇਲਾਵਾ ਛੋਟੇ ਗੁਟਕਾ ਸਾਹਿਬ ਜਿਵੇਂ ਜਪੁਜੀ ਸਾਹਿਬ ਜਾਂ ਹੋਰ ਬਾਣੀਆਂ ਦੇ ਗੁਟਕੇ ਵੀ ਲਿਖ ਰਹੇ ਹਨ। ਅੱਜ ਭਾਈ ਜਸਵਿੰਦਰ ਸਿੰਘ ਜੀ ਨੂੰ ਮਿਲ ਕੇ ਬਹੁਤ ਮਨੋ ਖੁਸ਼ੀ ਹੋਈ।

Address

Bholath
144622

Telephone

+919781655014

Website

Alerts

Be the first to know and let us send you an email when Dr. Davinder Singh Nada Sahib posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Dr. Davinder Singh Nada Sahib:

Share