20/03/2025
ਮੁਫ਼ਤ ਮੈਡੀਕਲ ਕੈਂਪ ਡੇਰਾ ਬਾਬਾ ਬਲਵੰਤ ਮੁਨੀ ਸੁਨਾਮ ਰੋਡ ਭੀਖੀ ਬਾਬਾ ਦਰਸ਼ਨ ਮੁਨੀ ਜੀ ਵਾਲੋ ਅੱਖ ਗਰਦਨ ਕੰਨ ਦੇ ਇਲਾਜ਼ ਲਾਈ ਮੁਫ਼ਤ ਕੈਂਪ ਲਾਇਆ ਜਾ ਰਾਹ ਜਿਸ ਵਿੱਚ ਓਡੀਸ਼ਾ ਬਰਨਾਲਾ ਸੇ ਮਸ਼ਹੂਰ ਡਾਕਟਰ ਮੁਫ਼ਤ ਇਲਾਜ਼ ਕਰਨ ਗੇ ਮਿਤੀ 23 ਅਗਸਤ ਦਿਨ ਐਤਵਾਰ ਸਮਾਂ ਸਵੇਰੇ 10 ਤੋਂ 2.00 ਵਜੇ ਤੱਕ ਕਿਰਪਾ ਕਰਕੇ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਆਓ ਡਾਕਟਰਾਂ ਤੋਂ ਲਾਭ ਉਠਾਓ ਸਾਰੇ ਮੈਡੀਸਨ ਮੁਫਤ ਮਿਲੂ