12/03/2026
ਗੁਰਦੁਆਰਾ ਲਵੇਰੀਸਰ ਸਾਹਿਬ ਵਿਖੇ ਗੁਰਮਤਿ ਸਮਾਗਮ ਤੋਂ ਬਾਅਦ ਅੱਜ ਅੰਮ੍ਰਿਤ ਸੰਚਾਰ ਹੋਇਆ ।ਜਿਥੇ ਪ੍ਰਮਾਤਮਾ ਦੀ ਮਹਿਰ ਸਦਕਾ 70 ਸਿੰਘ ਸਿੰਘਣੀਆਂ ਨੇ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨਾ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਪ੍ਰਮਾਤਮਾ ਸਾਰਿਆਂ ਨੂੰ ਚੜਦੀਕਲਾ ਬਖ਼ਸ਼ਣ ਜੀ। ਬਹੁਤ ਬਹੁਤ ਧੰਨਵਾਦ ਜੀ।