Sant Baba Prem Singh charitable Society Begowal

Sant Baba Prem Singh charitable Society Begowal Contact information, map and directions, contact form, opening hours, services, ratings, photos, videos and announcements from Sant Baba Prem Singh charitable Society Begowal, Religious organisation, Begowal, Begowala.
(1)

30/05/2026

ਸੰਤ ਬਾਬਾ ਪ੍ਰੇਮ ਸਿੰਘ ਜੀ ਚੈਰੀਟੇਬਲ ਸੋਸਾਇਟੀ ਵਲੁ 27 ਮਈ ਨੂੰ ਅਖੰਡ ਪਾਠ ਸਾਹਿਬ ਦੇ ਮੱਧ ਤੇ ਰਾਤ ਨੂੰ ਲੰਗਰ ਹਾਲ ਵਿੱਚ ਪ੍ਰਸ਼ਾਦੇ , ਚੋਲ , ਕੜੀ , ਮਿਕਸ ਸਬਜ਼ੀ ,ਸਲਾਦ ਤੇ ਦੁੱਧ ਵਾਲੀਆਂ ਫੈਨੀਆ ਦਾ ਲੰਗਰ ਲਗਾਇਆ ਗਿਆ ਹੈ 🙏🙏.

29/05/2026

ਸੰਤ ਬਾਬਾ ਪ੍ਰੇਮ ਸਿੰਘ ਜੀ ਚੈਰੀਟੇਬਲ ਸੋਸਾਇਟੀ ਵਲੁ ਬਾਬਾ ਜੀ ਦੇ ਅਸਥਾਨ ਤੇ 26 ਮਈ ਨੂੰ ਸਰਬਤ ਦੇ ਭਲੇ ਤੇ ਸੇਵਾਦਾਰਾਂ ਦੀ ਚੜ੍ਹਦੀ ਕਲਾ ਦਾ ਅਖੰਡ ਪਾਠ ਸਾਹਿਬ ਰਖਵਾਇਆ ਗਿਆ ਹੈ ਤੇ ਤਿੰਨ ਦਿਨ ਲਗਾਤਾਰ ਲੰਗਰ ਹਾਲ ਵਿੱਚ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਅੱਜ ਸਵੇਰੇ ਪਾਠ ਰੱਖਣ ਵੇਲੇ ਸ਼ਰਦਾਈ ਦੇ ਲੰਗਰ ਸ਼ਾਮ ਨੂੰ ਲੰਗਰ ਹਾਲ ਵਿੱਚ ਪ੍ਰਸ਼ਾਦੇ ,ਚੋਲ ,ਚਿੱਟੇ ਸ਼ੋਲੇ ਪਨੀਰ ,ਦਾਲ ਮੱਖਣੀ ,ਦੁੱਧ ਵਾਲੀਆਂ ਸੇਵੀਆਂ ਦਾ ਲੰਗਰ ਲਗਾਇਆ ਗਿਆ 👏🏻

ਧੰਨ ਧੰਨ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਸਾਲਾਨਾ ਬਰਸੀ ਤੇ ਬਾਬਾ ਜੀ ਦੇ ਅਸਥਾਨ ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਚੈਰੀਟੇਬਲ ਸੋਸਾਇਟੀ ਵਲੁ ਜੋੜੇ ਘਰ...
01/05/2026

ਧੰਨ ਧੰਨ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਸਾਲਾਨਾ ਬਰਸੀ ਤੇ ਬਾਬਾ ਜੀ ਦੇ ਅਸਥਾਨ ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਚੈਰੀਟੇਬਲ ਸੋਸਾਇਟੀ ਵਲੁ ਜੋੜੇ ਘਰ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਜੋ 1 ਮਈ ਤੋਂ 3 ਜੂਨ ਤਕ ਪੂਰਾ ਇੱਕ ਮਹੀਨਾ ਕੀਤੀ ਜਾਵੇਗੀ 🙏

ਸੰਤ ਬਾਬਾ ਪ੍ਰੇਮ ਸਿੰਘ ਜੀ ਚੈਰੀਟੇਬਲ ਸੋਸਾਇਟੀ ਵਲੁ ਪਿੰਡ ਬਗਵਾਨਪੁਰ ਦੇ 2 ਲੋੜਵੰਦ ਪਰਿਵਾਰਾ ਦੀ ਮਾਲੀ ਸਹਾਇਤਾ ਕੀਤੀ ਗਈ ਜਿਸ ਵਿੱਚ ਦੋਵਾਂ ਪਰਿਵ...
28/04/2026

ਸੰਤ ਬਾਬਾ ਪ੍ਰੇਮ ਸਿੰਘ ਜੀ ਚੈਰੀਟੇਬਲ ਸੋਸਾਇਟੀ ਵਲੁ ਪਿੰਡ ਬਗਵਾਨਪੁਰ ਦੇ 2 ਲੋੜਵੰਦ ਪਰਿਵਾਰਾ ਦੀ ਮਾਲੀ ਸਹਾਇਤਾ ਕੀਤੀ ਗਈ ਜਿਸ ਵਿੱਚ ਦੋਵਾਂ ਪਰਿਵਾਰਾਂ ਨੂੰ ਸੰਸਥਾ ਵਲੁ 20 20 ਹਜਾਰ ਰੁਪਏ ਦਿੱਤੇ ਗਏ ਧੰਨਵਾਦ ਵੀਰਾ ਦਾ ਜਿਹੜੇ ਸੰਸਥਾ ਨਾਲ ਜੁੜਕੇ ਸੇਵਾ ਨਿਭਾ ਰਹੇ ਹਨ 🙏

ਸੰਤ ਬਾਬਾ ਪ੍ਰੇਮ ਸਿੰਘ ਜੀ ਚੈਰੀਟੇਬਲ ਸੋਸਾਇਟੀ ਬੇਗੋਵਾਲ ਵਲੁ ਪਿੰਡ ਵਿੱਚ ਰਹਿੰਦੇ 5 ਲੋੜਵੰਦ ਪਰਿਵਾਰਾਂ ਨੂੰ 1 ਲੱਖ ਰੁਪਏ ਦੀ ਮਾਲੀ ਸਹਾਇਤਾ ਕੀਤ...
22/04/2026

ਸੰਤ ਬਾਬਾ ਪ੍ਰੇਮ ਸਿੰਘ ਜੀ ਚੈਰੀਟੇਬਲ ਸੋਸਾਇਟੀ ਬੇਗੋਵਾਲ ਵਲੁ ਪਿੰਡ ਵਿੱਚ ਰਹਿੰਦੇ 5 ਲੋੜਵੰਦ ਪਰਿਵਾਰਾਂ ਨੂੰ 1 ਲੱਖ ਰੁਪਏ ਦੀ ਮਾਲੀ ਸਹਾਇਤਾ ਕੀਤੀ ਗਈ ਜਿਸ ਵਿੱਚ ਹਰ ਪਰਿਵਾਰ ਨੂੰ 20 ਹਜਾਰ ਰੁਪਏ ਦਿੱਤੇ ਗਏ ਧੰਨਵਾਦ ਸਾਰੇ ਵੀਰਾ ਦਾ ਜਿਹੜੇ ਸੰਸਥਾ ਨਾਲ ਜੁੜਕੇ ਸੇਵਾ ਨਿਭਾ ਰਹੇ ਹਨ 👏🏻

ਧੰਨ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਸੰਸਥਾ ਵਲੁ ਭਦਾਸ ਚੋਂਕ ਬੇਗੋਵਾਲ ਵਿੱਚ ਦੁੱਧ ਦਾ ਲੰਗਰ ਲਗ...
28/12/2025

ਧੰਨ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਸੰਸਥਾ ਵਲੁ ਭਦਾਸ ਚੋਂਕ ਬੇਗੋਵਾਲ ਵਿੱਚ ਦੁੱਧ ਦਾ ਲੰਗਰ ਲਗਾਇਆ ਗਿਆ 🙏

ਛੋਟੇ ਸਾਹਿਬਜਾਦੇ ਮਾਤਾ ਗੁਜਰੀ ਜੀ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਮੀਖ਼ੋਵਾਲ ਪਾਰਕ ਬੇਗੋਵਾਲ ਵਿੱਚ ਸਮੂਹ ਸੰਗਤ ਵਲੁ ਸਮਾਗਮ ਕਰਵਾਇਆ ...
25/12/2025

ਛੋਟੇ ਸਾਹਿਬਜਾਦੇ ਮਾਤਾ ਗੁਜਰੀ ਜੀ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਮੀਖ਼ੋਵਾਲ ਪਾਰਕ ਬੇਗੋਵਾਲ ਵਿੱਚ ਸਮੂਹ ਸੰਗਤ ਵਲੁ ਸਮਾਗਮ ਕਰਵਾਇਆ ਗਿਆ 🙏

https://www.youtube.com/live/LdQj8SZ6xtM?si=Nqvor2QgDC1HsEL7
21/12/2025

https://www.youtube.com/live/LdQj8SZ6xtM?si=Nqvor2QgDC1HsEL7

ਆਪ ਜੀ ਵੇਖ ਰਹੇ ਹੋ , ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਿਨਾਂ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ, ਬਾਬਾ ਮੋਤੀ ਰਾਮ ਜੀ ਤਿਨਾਂ .....

Address

Begowal
Begowala
144621

Website

Alerts

Be the first to know and let us send you an email when Sant Baba Prem Singh charitable Society Begowal posts news and promotions. Your email address will not be used for any other purpose, and you can unsubscribe at any time.

Share