Sant Baba Prem Singh g charitable society Begowal

Sant Baba Prem Singh g charitable society Begowal helping hands

12/10/2025
08/09/2024
29/08/2024

ਫ੍ਰੀ ਕੈਂਪ🙏🙏

RIP 🙏🙏🥺🥺ਬਹੁਤ ਹੀ ਸਤਿਕਾਰ ਯੋਗ ਅਪਣਾ ਵੀਰ ਰੋਟਰੀ ਕਲੱਬ ਬੇਗੋਵਾਲ ਗ੍ਰੇਟਰ ਸਕਤੱਰ ਅਤੇ ਉਗੇ ਸਮਾਜ ਸੇਵੀ ਗੋਰਵ ਸ਼ਕਤੀ ਜੀ ,ਜੋ ਕਿ ਅੱਜ ਸਾਨੂੰ ਸਦੀ...
22/06/2024

RIP 🙏🙏🥺🥺ਬਹੁਤ ਹੀ ਸਤਿਕਾਰ ਯੋਗ ਅਪਣਾ ਵੀਰ ਰੋਟਰੀ ਕਲੱਬ ਬੇਗੋਵਾਲ ਗ੍ਰੇਟਰ ਸਕਤੱਰ ਅਤੇ ਉਗੇ ਸਮਾਜ ਸੇਵੀ ਗੋਰਵ ਸ਼ਕਤੀ ਜੀ ,ਜੋ ਕਿ ਅੱਜ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ । ਮਾਲਕ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ 🙏🏻🙏🏻 ਬਹੁਤ ਹੀ ਦੁੱਖਦਾਈ ਖਬਰ ਹੈ।😞😞ਨਾ ਪੂਰਾ ਹੋਣ ਵਾਲਾ ਘਾਟਾ ਪਿਆ
ਅਚਾਣਕ ਸਾਰੇ ਬੇਗੋਵਾਲ ਵਾਸੀਆਂ ਲਈ ਇਹ ਬਿਲਕੁਲ ਯਕੀਨ ਕਰਨਾ ਔਖਾ ਕਿ ਇੰਨੀ ਜਲਦੀ ਗੌਰਵ ਭਾਜੀ ਸਾਨੂੰ ਸਭਨੂੰ ਛੱਡਕੇ ਚਲੇ ਜਾਣਗੇ।
ਪਰਿਵਾਰ ਸਮੇਤ ਮਿੱਤਰ ਭਾਈਚਾਰਾ ਅਤੇ ਬੇਗੋਵਾਲ ਵਾਸੀ ਬੇ-ਵਕਤੀ ਮੋਤ ਨਾਲ ਗਹਿਰੇ ਸਦਮੇ ਵਿੱਚ ਹਨ,
🙏🙏ਰੋਟਰੀ ਕਲੱਬ ਬੇਗੋਵਾਲ ਗ੍ਰੇਟਰ🙏🙏

ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।🙏🙏

21/05/2024
01/04/2024

Address

Begowal Tehsil Bholath District Kapurthala
Begowal

Opening Hours

Tuesday 9am - 5pm
Friday 9am - 5pm

Telephone

+918288818880

Alerts

Be the first to know and let us send you an email when Sant Baba Prem Singh g charitable society Begowal posts news and promotions. Your email address will not be used for any other purpose, and you can unsubscribe at any time.

Share