Bibi Jagir Kaur Ji Fans

Bibi Jagir Kaur Ji Fans We are Bibi Jagir Kaur Ji Fans

14/12/2025

ਆਪਣੇ 105 ਸਾਲਾਂ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਨੌਜਵਾਨਾਂ ਨੂੰ ਆਪਣੀ ਰਾਜਨੀਤੀ ਦੇ ਕੇਂਦਰ ਵਿੱਚ ਰੱਖਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਖੇਡ ਮੈਦਾਨਾਂ ਦੀ ਉਸਾਰੀ, ਖਿਡਾਰੀਆਂ ਲਈ ਸਹੂਲਤਾਂ ਅਤੇ ਖੇਡਾਂ ਨਾਲ ਜੁੜੀਆਂ ਅਹਿਮ ਨੀਤੀਆਂ ਬਣਾ ਕੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਕੀਤਾ ਗਿਆ। ਪੰਜਾਬ ਦੀ ਮਾਂ-ਖੇਡ ਕਬੱਡੀ ਨੂੰ ਦੁਨੀਆ ਪੱਧਰ ’ਤੇ ਉਸਦੀ ਬਣਦੀ ਪਹਿਚਾਨ ਦਿਵਾਉਣ ਦਾ ਸਿਹਰਾ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਕਬੱਡੀ ਵਰਲਡ ਕੱਪ ਦੀ ਸ਼ੁਰੂਆਤ ਕਰਕੇ ਪੰਜਾਬ ਨੂੰ ਵਿਸ਼ਵ ਨਕਸ਼ੇ ’ਤੇ ਖੇਡਾਂ ਦੀ ਧਰਤੀ ਵਜੋਂ ਸਥਾਪਿਤ ਕੀਤਾ ਗਿਆ। ਕਬੱਡੀ ਵਰਲਡ ਕੱਪ ਨੇ ਨਾ ਸਿਰਫ਼ ਪੰਜਾਬੀ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਮੰਚ ਦਿੱਤਾ, ਸਗੋਂ ਦੁਨੀਆ ਭਰ ਵਿੱਚ ਪੰਜਾਬ ਦੀ ਵਿਰਾਸਤੀ ਖੇਡ ਦੀ ਮਜ਼ਬੂਤ ਪਹਿਚਾਣ ਵੀ ਬਣਾਈ।

13/12/2025

⚖ ✌🔥

07/10/2025

ਸ਼੍ਰੀ ਫ਼ਤਹਿਗੜ੍ਹ ਸਾਹਿਬ ਦੀ ਲੀਡਰਸ਼ਿਪ ਨੇ ਜਗਦੀਪ ਸਿੰਘ ਚੀਮਾ ਦੀ ਪ੍ਰੈਸ ਕਾਨਫਰੰਸ ਦਾ ਸਬੂਤਾਂ ਨਾਲ ਕੀਤਾ ਪਰਦਾਫਾਸ਼।

ਆਰਐਸਐਸ ਏਜੰਟ ਨਾਲ ਜੁੜੀਆਂ ਜਗਦੀਪ ਸਿੰਘ ਚੀਮੇ ਦੀਆਂ ਤਾਰਾਂ।

18/09/2025

" ਮੇਰੀ ਦਿੱਲੀ ਨਾਲ ਯਾਰੀ ਹੈ "
ਤਸਵੀਰਾਂ ਨੇ ਫਿਰ ਕਰਤਾ ਸਾਬਿਤ
ਹਰਪ੍ਰੀਤ ਨੀਟਾ RSS ਦੇ ਨਾਲ ਰਲਿਆ ਹੋਇਆ ਹੈ।
RSS Agent Name - Tajinder Singh Sran

15/09/2025

ਆਪ ਸਰਕਾਰ ਨੇ 12 ਹਜ਼ਾਰ ਕਰੋੜ ਖ਼ੁਰਦ ਬੁਰਦ ਕਰਤਾ ਕਿਸੇ ਪੀੜਿਤ ਨੂੰ ਇੱਕ ਰੁਪਏ ਵੀ ਨਹੀਂ ਦਿੱਤਾ ਸਬ ਉਡਾ ਦਿੱਤੇ।

10/09/2025

ਪੰਜਾਬ ਦਾ ਰਾਖਾ ਸੁਖਬੀਰ ਸਿੰਘ ਬਾਦਲ

VC - Daak Television

01/07/2025

ਜੰਗ ਜ਼ਮੀਨ ਦੀ - ਸ. ਸੁਖਬੀਰ ਸਿੰਘ ਬਾਦਲ ਵੱਲੋਂ ਵੱਡਾ ਐਲਾਨ- 15 ਜੁਲਾਈ ਤੋਂ ਦੇਵਾਂਗੇ ਧਰਨੇ ....

23/06/2025

" ਯੁੱਧ ਨਸ਼ੇ ਵਿਰੁੱਧ "
👉ਦੇਖੋ ਹਾਲ ਪੰਜਾਬ ਦਾ ❗
👉ਪੰਜਾਬ ਨਸ਼ੇ ਨਾਲ ਬਰਬਾਦ ਹੋ ਰਿਹਾ ਹੈ ਤੇ ਹਾਕਮ ਸਟੇਜਾਂ ਤੋਂ ਚੁਟਕੁਲੇ ਸੁਣਾਉਣ ਤੱਕ ਹੀ ਸੀਮਤ ਹੈ❗
👉 Bhagwant Mann ਤੇਰੀ ਸਰਕਾਰ ਨੇ 31 ਮਈ ਤੱਕ ਨਸ਼ਾ ਖ਼ਤਮ ਕਰਨ ਦਾ ਐਲਾਨ ਕੀਤਾ ਸੀ, ਉਸਦੀ ਜਮੀਨੀ ਹਕੀਕਤ ਇਹ ਹੈ ❗

18/06/2025

ਰੋਡ ਸ਼ੋਅ ਲੁਧਿਆਣਾ ❗
ਚੜ੍ਹਦੀ ਕਲਾ 🦅
ਸ. ਸੁਖਬੀਰ ਸਿੰਘ ਜੀ ਬਾਦਲ ਵੱਲੋਂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੇ ਹੱਕ 'ਚ ਕੀਤਾ ਗਿਆ ਰੋਡ ਸ਼ੋਅ ਇਤਿਹਾਸਿਕ ਹੋ ਨਿਬੜਿਆ, ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਕਿ 19 ਜੂਨ ਨੂੰ 3 ਨੰਬਰ ਤੱਕੜੀ ਦਾ ਬਟਨ ਦੱਬ ਕੇ ਐਡਵੋਕੇਟ ਘੁੰਮਣ ਨੂੰ ਕਾਮਯਾਬ ਕਰੋ।

06/06/2025

ਜੋ ਕੌਮ ਦੇ ਕਾਤਲ ਨੇ ਉਹ ਲਹਿਰਾਉਂਦੇ ਫਿਰਦੇ ਝੰਡੇ...
ਭਾਰਤ ਭੂਸ਼ਨ ਆਸ਼ੂ ਉਹ ਇਨਸਾਨ ਹੈ ਜਿਸਨੇ ਜੂਨ 1984 ਵੇਲੇ ਸ਼੍ਰੀ ਦਰਬਾਰ ਸਾਹਿਬ ਉੱਪਰ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਕੀਤੇ ਹਮਲੇ ਦੀ ਖੁਸ਼ੀ ਵਿੱਚ ਲੱਡੂ ਵੰਡੇ ਸਨ, ਅਜਿਹੇ ਸਿੱਖ ਵਿਰੋਧੀ ਇਨਸਾਨ ਨੂੰ ਸੰਗਤ ਮੂੰਹ ਨਾ ਲਾਵੇ।

Address

Begowal

Alerts

Be the first to know and let us send you an email when Bibi Jagir Kaur Ji Fans posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Bibi Jagir Kaur Ji Fans:

Share