The Wellness Way ਤੰਦਰੁਸਤੀ ਦਾ ਰਾਹ

  • Home
  • India
  • Beawar
  • The Wellness Way ਤੰਦਰੁਸਤੀ ਦਾ ਰਾਹ

The Wellness Way ਤੰਦਰੁਸਤੀ ਦਾ ਰਾਹ Contact information, map and directions, contact form, opening hours, services, ratings, photos, videos and announcements from The Wellness Way ਤੰਦਰੁਸਤੀ ਦਾ ਰਾਹ, Religious Center, Gurdwara Samwarda Sahib Patshahi Pahli & Dasvin, Beawar.

ਸੰਗਤ ਜੀ ਸਾਨੂੰ ਇਹ ਇਕ ਪੁਰਾਤਨ ਗ੍ਰੰਥ ਮਿਲਿਆ ਹੈ ਜਿਸ ਵਿਚ ਸਾਡੀ ਹਰ ਇਕ ਮੁਸ਼ਕਿਲ ਤੇ ਵੱਡੇ ਵੱਡੇ ਦੁੱਖ ਰੋਗਾਂ ਦਾ ਇਲਾਜ ਗੁਰਬਾਣੀ ਰਾਹੀਂ ਪੂਰਨ ...
10/12/2025

ਸੰਗਤ ਜੀ ਸਾਨੂੰ ਇਹ ਇਕ ਪੁਰਾਤਨ ਗ੍ਰੰਥ ਮਿਲਿਆ ਹੈ ਜਿਸ ਵਿਚ ਸਾਡੀ ਹਰ ਇਕ ਮੁਸ਼ਕਿਲ ਤੇ ਵੱਡੇ ਵੱਡੇ ਦੁੱਖ ਰੋਗਾਂ ਦਾ ਇਲਾਜ ਗੁਰਬਾਣੀ ਰਾਹੀਂ ਪੂਰਨ ਮਰਿਆਦਾ ਅਨੁਸਾਰ ਲਿਖਿਆ ਹੋਇਆ ਹੈ,ਆਪਣੀ ਹਰ ਇਕ ਮੁਸ਼ਕਿਲ ਜਾਂ ਦੁੱਖ ਰੋਗ ਦੇ ਗੁਰ ਸ਼ਬਦ ਰਾਹੀਂ ਇਲਾਜ ਲਈ ਆਪ ਜੀ ਜਿਹੜਾ ਵੀ ਗੁਰਬਾਣੀ ਤੇ ਭਰੋਸਾ ਕਰਦਾ ਹੈ ਸਾਰੇ ਇਸ ਪੇਜ ਨੂੰ ਫਾਲੋ ਕਰੋ ਅਤੇ ਸਰਬਤ ਦੇ ਭਲੇ ਲਈ ਅੱਗੇ ਸ਼ੇਅਰ ਕਰੋ।।
ਜਿਸਨੂੰ ਵੀ ਕਿਸੇ ਦੁੱਖ ਰੋਗ ਮੁਸ਼ਕਿਲ ਜਾਂ ਕਾਰਜ ਲਈ ਸ਼ਬਦ ਚਾਹੀਦਾ ਪੇਜ ਨੂੰ ਫਾਲੋ ਕਰਕੇ ਕਮੈਂਟਸ ਵਿਚ ਆਪਣੀ ਗੱਲ ਲਿਖੋ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ।।

ਪੁਰਾਤਨ ਗ੍ਰੰਥਾਂ ਵਿਚੋਂ ਗੁਰਬਾਣੀ ਦੇ ਸ਼ਬਦਾਂ ਨਾਲ ਕਿਵੇਂ ਅਸੀਂ ਆਪਣੀ ਹਰ ਇਕ ਮੁਸ਼ਕਿਲ ਅਤੇ ਰੋਗ ਦਾ ਇਲਾਜ ਕਰ ਸਕਦੇ ਹਾਂ ਅਤੇ ਕਿਵੇਂ ਮੁਸ਼ਕਿਲਾਂ...
10/12/2025

ਪੁਰਾਤਨ ਗ੍ਰੰਥਾਂ ਵਿਚੋਂ ਗੁਰਬਾਣੀ ਦੇ ਸ਼ਬਦਾਂ ਨਾਲ ਕਿਵੇਂ ਅਸੀਂ ਆਪਣੀ ਹਰ ਇਕ ਮੁਸ਼ਕਿਲ ਅਤੇ ਰੋਗ ਦਾ ਇਲਾਜ ਕਰ ਸਕਦੇ ਹਾਂ ਅਤੇ ਕਿਵੇਂ ਮੁਸ਼ਕਿਲਾਂ ਤੋਂ ਛੁਟਕਾਰਾ ਪਾ ਸਕਦੇ ਹਾਂ,ਇਹ ਸਭਿ ਜਾਣਕਾਰੀ ਮਰਿਆਦਾ ਅਨੁਸਾਰ ਜਾਨਣ ਲਈ ਸਾਰੇ ਫ਼ਾਲੋ ਕਰੋ ਤੇ ਅੱਗੇ ਸ਼ੇਅਰ ਕਰੋ ਤਾਂਕਿ ਪਾਖੰਡੀਆ ਤੋਂ ਲੋਕਾਂ ਨੂੰ ਬਚਾ ਕੇ ਗੁਰਬਾਣੀ ਅਤੇ ਰੱਬ ਦੇ ਲੜ੍ਹ ਲਗਾ ਕੇ ਸਭ ਦੀ ਜਿੰਦਗੀ ਖੁਸ਼ੀਆਂ ਨਾਲ ਭਰੀਏ।।
ਜੇਕਰ ਅਸੀਂ ਭਲਾ ਕਰਾਂਗੇ ਸਾਡਾ ਭਲਾ ਆਪ ਹੋਵੇਗਾ ਕਿਰਪਾ ਕਰਕੇ ਵੱਧ ਤੋਂ ਵੱਧ ਫਾਲੋ ਕਰੋ ਤੇ ਸ਼ਿਅਰ ਕਰੋ।।
ਕਮੇਂਟ ਵਿਚ ਆਪਣੀ ਪ੍ਰਾਬਲਮ ਲਿਖੋ ਹੱਲ ਅਸੀਂ ਦੱਸਾਂਗੇ ਕਿਵੇਂ ਕਰਨਾ ਹੈ।।

05/07/2025

इंसानियत का संदेश।।


ਜਦੋ ਨਾਮ ਦ੍ਰਿੜ ਹੋ ਜਾਂਦਾ ਹੈ ਫਿਰ ਹੀ ਨਾਮ ਮਿੱਠਾ ਲਗਦਾ ਹੈ ਤੇ ਅਸੀਂ ਛੱਡ ਨਹੀਂ ਸਕਦੇ ਜਿਆਦਾ ਜਾਪਿਆ ਜਾਂਦਾ ਹੈ, ਇਹ ਵਾਹਿਗੁਰੂ ਨਾਮ ਦੀ ਮਿਠਾਸ,...
05/07/2025

ਜਦੋ ਨਾਮ ਦ੍ਰਿੜ ਹੋ ਜਾਂਦਾ ਹੈ ਫਿਰ ਹੀ ਨਾਮ ਮਿੱਠਾ ਲਗਦਾ ਹੈ ਤੇ ਅਸੀਂ ਛੱਡ ਨਹੀਂ ਸਕਦੇ ਜਿਆਦਾ ਜਾਪਿਆ ਜਾਂਦਾ ਹੈ, ਇਹ ਵਾਹਿਗੁਰੂ ਨਾਮ ਦੀ ਮਿਠਾਸ, ਸਾਨੂੰ ਦੂਜਿਆਂ ਵਸਤੂਆਂ ਦੀ ਮਿਠਾਸ ਨਾਲੋਂ ਜ਼ਿਆਦਾ ਮਿੱਠੀ ਲੱਗਣ ਲੱਗ ਪੈਂਦੀ ਹੈ ਭਾਵ ਸੰਸਾਰਿਕ ਰਸ ਇਸ ਦੇ ਮੁਕਾਬਲੇ ਫਿੱਕੇ ਪੈ ਜਾਂਦੇ ਹਨ ਅਸੀਂ ਵਾਹਿਗੁਰੂ ਜੀ ਨਾਮ ਜਪਦੇ ਜਪਦੇ ਅੰਤੋਵੋਂਗਤਵਾ ਵਾਹਿਗੁਰੂ ਜੀ ਦੇ ਸਰੂਪ ਵਿੱਚ ਲੀਨ ਹੋ ਜਾਂਦੇ ਹਨ ਇਹੀ ਸਾਡੀ ਮੰਜਿਲ ਹੈ ਜੋ ਮਨੁੱਖ ਜੀਵਨ ਵਿੱਚ ਅਸੀਂ ਪ੍ਰਾਪਤ ਕਰ ਸਕਦੇ ਹਾਂ

ਇਸ ਸ਼ਰੀਰ ਦੇ ਅੰਦਰ ਹੀ ਵਾਹਿਗੁਰੂ ਜੀ ਹਨ ਤੇ ਅੰਦਰੋਂ ਹੀ ਗੁਰੂ ਜੀ ਕਿਰਪਾ ਨਾਲ ਮਿਲ ਸਕਦੇ ਹਨ ਇਸ ਲਈ ਸ਼ਰੀਰ ਨੂੰ ਸਥਿਰ ਕਰਨ ਦੀ ਲੋੜ ਹੈ,ਇਧਰ-ਉਧਰ ਬਾਹਰ ਲੈ ਜਾਣ ਦੀ ਕੋਈ ਲੋੜ ਨਹੀਂ, ਮਨ ਜਰੂਰ ਭਟਕਦਾ ਹੈ, ਕਰਮ ਦੇ ਅਨੁਸਾਰ ਇੱਛਾਵਾਂ ਕਰਦਾ ਹੈ, ਰੰਗ ਰਲੀਆਂ ਮਾਨਣਾ ਚਾਹੁੰਦਾ ਹੈ ਪਰ, ਮਨ ਨੂੰ ਸੰਤੋਸ਼ ਦਾ ਗਹਿਣਾ ਪਵਾ ਕੇ, ਥੋੜੇ ਜੇ ਯਤਨ ਨਾਲ ਮਨ ਨੂੰ ਮੋੜ ਕੇ ਬਾਹਰ ਦੇ ਵਿਚਾਰਾਂ ਤੋਂ ਇਕਾਗਰ ਕਰਨ ਦਾ ਯਤਨ ਕਰਨ ਦਾ ਨਾਮ ਸਿਮਰਨ ਹੈ, ਸਿਮਰਨ ਕਰਦਿਆ ਕਰਦਿਆਂ ਮਨ ਇਕਾਗਰ ਹੋ ਹੀ ਜਾਂਦਾ ਹੈ, ਮਨ ਫਿਰ ਰਸਤਾ ਆਪਣਾ ਆਪ ਟੂਡ ਲੈਂਦਾ ਹੈ, ਆਪ ਜੀ ਨੇ ਕਦੇ ਪਾਣੀ ਚਲਦਿਆ ਹੋਇਆ ਦੇਖਿਆ ਹੋਣਾ ਹੈ, ਪਹਿਲਾਂ ਪਾਣੀ ਬਰਫ ਬਣਿਆ ਹੁੰਦਾ ਹੈ, ਤੇ ਸੂਰਜ ਦੀ ਗਰਮੀ ਨਾਲ ਸਹਿਜੇ ਸਹਿਜੇ ਥੋੜਾ ਥੋੜਾ ਵਗਣਾ ਸ਼ੁਰੂ ਹੋਂਦਾ ਹੈ, ਆਪਣਾ ਰਸਤਾ ਬਣਾਉਂਦਾ ਬਣਾਉਂਦਾ ਬਣਾਉਂਦਾ ਇਹ ਨਦੀਆਂ ਵਿੱਚ, ਵਾਹਨਾਂ ਵਿੱਚ, ਦਰਿਆਵਾਂ ਵਿੱਚ ਬਹਿੰਦਾ ਬਹਿੰਦਾ,ਫਿਰ ਇਹ ਸਮੁੰਦਰ ਵਿੱਚ ਜਾ ਰਲਦਾ ਹੈ, ਛੱਡ ਚਲਦਿਆ ਹੋਇਆ ਪਾਣੀ ਆਪਣਾ ਰਸਤਾ ਜਰੂਰ ਬਣਾ ਲੈਂਦਾ ਹੈ, ਜੇ ਕਦੇ ਪਾਣੀ ਵਿੱਚ ਕੋਈ ਰੁਕਾਵਟ ਆਉਂਦੀ ਹੈ ਤਾਂ ਪਾਣੀ ਥੋੜੀ ਦੇਰ ਰੁੱਕ ਕੇ ਉਸ ਰੁਕਾਵਟ ਦੇ ਉਪਰੋਂ ਜਾ ਜਿੱਥੇ ਰੁਕਾਵਟ ਖ਼ਤਮ ਹੁੰਦੀ ਹੈ ਉਥੋਂ ਅਗੇ ਵਹਿਣਾ ਸ਼ੁਰ ਕਰ ਦਿੰਦਾ ਹੈ, ਇਸ ਤਰ੍ਹਾਂ, ਨਾਮ ਦੇ ਅਭਿਆਸ ਵਿੱਚ ਜਿਹੜਾ ਮਨੁੱਖ ਨਾਮ ਦਾ ਅਭਿਆਸ ਕਰਦਾ ਹੈ, ਉਸ ਨੂੰ ਵਾਹਿਗੁਰੂ ਜੀ ਦੇ ਮਿਲਣ ਦਾ ਰਸਤਾ ਆਪਣੇ ਆਪ ਮਿਲਦਾ ਜਾਂਦਾ ਹੈ, ਸਿਰਫ ਮਨੁੱਖ ਨੂੰ ਇਹ ਚਾਹੀਦਾ ਹੈ ਕਿ ਉਹ ਯਤਨ ਕਰਦਾ ਰਹੇ ।।
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥



















ਆਓ ਜੀ,ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪੁੱਤਰ ਅਤੇ ਧੀਆਂ ਗੁਰੂ ਇਤਿਹਾਸ ਅਤੇ ਗੁਰਬਾਣੀ ਵਿਚਾਰ ਨਾਲ ਜੁੜ ਕਿ ਜ...
17/09/2024

ਆਓ ਜੀ,ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਪੁੱਤਰ ਅਤੇ ਧੀਆਂ ਗੁਰੂ ਇਤਿਹਾਸ ਅਤੇ ਗੁਰਬਾਣੀ ਵਿਚਾਰ ਨਾਲ ਜੁੜ ਕਿ ਜੀਵਨ ਸਫਲ ਕਰੀਏ।।
ਗੁਰੂ ਪੰਥ ਅਤੇ ਗੁਰੂ ਗ੍ਰੰਥ ਜੀ ਨੂੰ ਪਿਆਰ ਕਰਨ ਵਾਲੇ ਪੇਜ ਨੂੰ ਵੱਧ ਤੋਂ ਵੱਧ ਫਾਲੋ ਕਰੋ ਅਤੇ ਸ਼ੇਅਰ ਕਰੋ,ਗੁਰੂ ਭਲਾ ਕਰੇ,

Address

Gurdwara Samwarda Sahib Patshahi Pahli & Dasvin
Beawar
305901

Alerts

Be the first to know and let us send you an email when The Wellness Way ਤੰਦਰੁਸਤੀ ਦਾ ਰਾਹ posts news and promotions. Your email address will not be used for any other purpose, and you can unsubscribe at any time.

Share