Shri Baba Ramdev Peer -Runecha Dham Parchark Society Reg.No 410 Punjab." "

  • Home
  • India
  • Bathinda
  • Shri Baba Ramdev Peer -Runecha Dham Parchark Society Reg.No 410 Punjab." "

Shri Baba Ramdev Peer -Runecha Dham Parchark Society Reg.No 410 Punjab." " Ramdevra temple baba Ramdev Rajstahan

30/05/2026
Ramdevra drwar 30/05/2026
30/05/2026

Ramdevra drwar 30/05/2026

Ramdevra drwar
30/05/2026

Ramdevra drwar

ਜੈ ਬਾਬੇ ਦੀ ਬੋਲੋ ਅਜਮਲ ਘਰ ਅਵਤਾਰ ਕੀ ਜੈ ਬਾਬਾ ਰਾਮਦੇਵ ਜੀ ਦੇ ਭਗਤਾਂ ਨੂੰ ਬੇਨਤੀ ਹੈ ਕਿ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਰੇਲ...
09/05/2026

ਜੈ ਬਾਬੇ ਦੀ
ਬੋਲੋ ਅਜਮਲ ਘਰ ਅਵਤਾਰ ਕੀ ਜੈ
ਬਾਬਾ ਰਾਮਦੇਵ ਜੀ ਦੇ ਭਗਤਾਂ ਨੂੰ ਬੇਨਤੀ ਹੈ ਕਿ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਰੇਲਵੇ ਅਧਿਕਾਰੀਆਂ ਤੱਕ ਇਹ ਪੋਸਟ ਪਹੁੰਚ ਜਾਵੇ ਸੋ ਬਾਬਾ ਰਾਮਦੇਵ ਜੀ ਦੇ ਦਰਬਾਰ ਜਾਣ ਵਾਲੀਆਂ ਸੰਗਤਾਂ ਨੂੰ ਬਠਿੰਡਾ ਤੋਂ ਜੈਸਲਮੇਰ ਵਾਇਆ ਰਾਮਦੇਵਰਾ ਟਰੇਨ ਦੀ ਸੁਵਿਧਾ ਮਿਲ ਸਕੇ ਸੋ ਸਾਡੀ ਇਹ ਮੰਗ ਅਧਿਕਾਰੀਆਂ ਤੱਕ ਪਹੁੰਚਦੀ ਹੋਵੇ ਤਾਂ ਜੋ ਬਾਬਾ ਰਾਮਦੇਵ ਜੀ ਦੇ ਦਰਬਾਰ ਜੋ ਵੀ ਸੰਗਤਾਂ ਹਰ ਸਾਲ ਲੱਖਾਂ ਦੀ ਤਾਦਾਦ ਦੇ ਵਿੱਚ ਬਠਿੰਡਾ ਤੋਂ ਰਾਮਾ ਮੰਡੀ ਤੋਂ ਕੋਟ ਕਪੂਰਾ ਤੋਂ ਮਾਨਸਾ ਤੋਂ ਧੂਰੀ ਤੋਂ ਬਰਨਾਲਾ ਤੋਂ ਪਟਿਆਲਾ ਤੋਂ ਫਰੀਦਕੋਟ ਤੋਂ ਸ਼੍ਰੀ ਮੁਕਤਸਰ ਸਾਹਿਬ ਤੋਂ ਜੈਤੋ ਤੋਂ ਬਾਜਾਖਾਨਾ ਤੋਂ ਮੋਗਾ ਤੋਂ ਗਿੱਦੜਬਾਹਾ ਤੋਂ ਮੰਡੀ ਡੱਬਵਾਲੀ ਤੋਂ ਫਿਰੋਜ਼ਪੁਰ ਤੋਂ ਜੀਰੇ ਤੋਂ ਤਲਵੰਡੀ ਭਾਈ ਤੋਂ ਤਲਵੰਡੀ ਸਾਬੋ ਤੋਂ ਮੰਡੀ ਕਾਲਾਵਾਲੀ ਤੋਂ ਅਬੋਹਰ ਤੋਂ ਫਾਜ਼ਿਲਕਾ ਤੋਂ ਮਲੋਟ ਤੋਂ ਇਸ ਇਲਾਕੇ ਦੇ ਵਿੱਚੋਂ ਦਰਸ਼ਨ ਕਰਨ ਵਾਸਤੇ ਜਾਂਦੀਆਂ ਹਨ ਉਹਨਾਂ ਨੂੰ ਇਸ ਟਰੇਨ ਦਾ ਲਾਭ ਮਿਲ ਸਕੇ ਜੋ ਕਿ ਜੋ ਪਹਿਲਾਂ ਟਰੇਨਾਂ ਚਲਦੀਆਂ ਹਨ ਉਹਨਾਂ ਦਾ ਸਮਾਂ ਬਠਿੰਡਾ ਤੋਂ ਲਾਲਗੜ੍ਹ ਤੱਕ ਜਾਣ ਤੋਂ ਬਾਅਦ ਤਕਰੀਬਨ ਚਾਰ ਤੋਂ ਪੰਜ ਘੰਟੇ ਦਾ ਸਮਾਂ ਜੋ ਲਾਲਗੜ੍ਹ ਸਟੇਸ਼ਨ ਤੇ ਬਰਬਾਦ ਹੁੰਦਾ ਹੈ ਸੋ ਤੋਂ ਬਚਿਆ ਜਾ ਸਕੇ ਅਤੇ ਬਾਬਾ ਰਾਮਦੇਵ ਜੀ ਦੇ ਭਗਤ ਟਾਈਮ ਸਿਰ ਦਰਬਾਰ ਤੇ ਜਾ ਕੇ ਅਤੇ ਸਿੱਧੀ ਟਰੇਨ ਦਾ ਲਾਭ ਲੈ ਕੇ ਬਾਬਾ ਜੀ ਦਾ ਦਰਸ਼ਨ ਕਰ ਸਕਣ ਸੋ ਬਾਬਾ ਜੀ ਅੱਗੇ ਵੀ ਇਹ ਬੇਨਤੀ ਅਰਦਾਸ ਹੈ ਕਿ ਬਾਬਾ ਸਾਡੀ ਇਸ ਮਨੋਕਾਮਨਾ ਨੂੰ ਜਲਦ ਤੋਂ ਜਲਦ ਪੂਰਨ ਕਰੋ ਤਾਂ ਜੋ ਤੁਹਾਡੀਆਂ ਸੰਗਤਾਂ ਤੁਹਾਡੇ ਦਰਬਾਰ ਤੇ ਆ ਕੇ ਨਤਮਸਤਕ ਹੋ ਸਕਣ

Address

Bathinda

Website

Alerts

Be the first to know and let us send you an email when Shri Baba Ramdev Peer -Runecha Dham Parchark Society Reg.No 410 Punjab." " posts news and promotions. Your email address will not be used for any other purpose, and you can unsubscribe at any time.

Share

Category