Lakha Sarpanch Gulab Garh

Lakha Sarpanch Gulab Garh Contact information, map and directions, contact form, opening hours, services, ratings, photos, videos and announcements from Lakha Sarpanch Gulab Garh, Religious Center, Gulab garh, Bathinda.

ਸਰਪੰਚ ਲੱਖਪ੍ਰੀਤ ਸਿੰਘ ਲੱਖਾ ਬਰਾੜ
ਮੈਂਬਰ
ਰਾਮ ਸਿੰਘ
ਨੰਦ ਸਿੰਘ
ਹਰਪ੍ਰੀਤ ਸਿੰਘ
ਜਗਰਾਜ ਸਿੰਘ
ਬੇਅੰਤ ਕੌਰ
ਸਿਮਰਜੀਤ ਕੌਰ
ਹਰਪਾਲ ਕੌਰ
Village gulab garh urf Naiwala District Bathinda (Punjab)

11/04/2026
03/04/2026
14/03/2026

Live

06/03/2026

Live

ਸ਼ਗਨ ਸਕੀਮ ਤਹਿਤ ਸ਼ਗਨ ਨੰਬਰ 5ਪਿੰਡ ਵਿੱਚ ਕੀਤੇ ਵਾਅਦੇ ਮੁਤਾਬਕ ਪਿੰਡ ਦੀਆਂ ਬੇਟੀਆਂ ਦੇ ਵਿਆਹ ਤੇ ਸ਼ਗਨ ਸਕੀਮ ਦੇ ਤਹਿਤ ਸ: ਪ੍ਰਿਥੀ ਸਿੰਘ ਸਪੁੱਤ...
25/01/2026

ਸ਼ਗਨ ਸਕੀਮ ਤਹਿਤ ਸ਼ਗਨ ਨੰਬਰ 5
ਪਿੰਡ ਵਿੱਚ ਕੀਤੇ ਵਾਅਦੇ ਮੁਤਾਬਕ ਪਿੰਡ ਦੀਆਂ ਬੇਟੀਆਂ ਦੇ ਵਿਆਹ ਤੇ ਸ਼ਗਨ ਸਕੀਮ ਦੇ ਤਹਿਤ ਸ: ਪ੍ਰਿਥੀ ਸਿੰਘ ਸਪੁੱਤਰ ਸ: ਹਰਬੰਸ ਸਿੰਘ ਉਨਾਂ ਦੀ ਪੁੱਤਰੀ ਜਸਪ੍ਰੀਤ ਕੋਰ ਦੇ ਵਿਆਹ ਤੇ ਸ਼ਗਨ ਸਕੀਮ ਦੀ 5100/- ਰੁਪਏ ਨਕਦ ਰਾਸ਼ੀ ਦਿੱਤੀ ਗਈ ਅਤੇ ਆਉਣ ਵਾਲੇ ਚੰਗੇ ਭਵਿੱਖ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ

ਸ਼ਗਨ ਸਕੀਮ ਤਹਿਤ ਸ਼ਗਨ ਨੰਬਰ 4ਪਿੰਡ ਵਿੱਚ ਕੀਤੇ ਵਾਅਦੇ ਮੁਤਾਬਕ ਪਿੰਡ ਦੀਆਂ ਬੇਟੀਆਂ ਦੇ ਵਿਆਹ ਤੇ ਸ਼ਗਨ ਸਕੀਮ ਦੇ ਤਹਿਤ ਸਵ:ਨਿੱਕਾ ਸਿੰਘ ਸਪੁੱਤਰ...
05/12/2025

ਸ਼ਗਨ ਸਕੀਮ ਤਹਿਤ ਸ਼ਗਨ ਨੰਬਰ 4
ਪਿੰਡ ਵਿੱਚ ਕੀਤੇ ਵਾਅਦੇ ਮੁਤਾਬਕ ਪਿੰਡ ਦੀਆਂ ਬੇਟੀਆਂ ਦੇ ਵਿਆਹ ਤੇ ਸ਼ਗਨ ਸਕੀਮ ਦੇ ਤਹਿਤ ਸਵ:ਨਿੱਕਾ ਸਿੰਘ ਸਪੁੱਤਰ ਅਰਜੁਨ ਸਿੰਘ ਉਨਾਂ ਦੀ ਪੋਤਰੀ ਦੇ ਵਿਆਹ ਤੇ ਸ਼ਗਨ ਸਕੀਮ ਦੀ 5100/- ਰੁਪਏ ਨਕਦ ਰਾਸ਼ੀ ਦਿੱਤੀ ਗਈ ਅਤੇ ਆਉਣ ਵਾਲੇ ਚੰਗੇ ਭਵਿੱਖ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ

Address

Gulab Garh
Bathinda
151001

Website

Alerts

Be the first to know and let us send you an email when Lakha Sarpanch Gulab Garh posts news and promotions. Your email address will not be used for any other purpose, and you can unsubscribe at any time.

Share