20/02/2026
ਜ਼ੋ ਵੀ ਸਰਕਾਰਾਂ ਨੂੰ ਫਾਇਦਾ ਦਿੰਦਾ ਹੋਵੇ ਤਾਂ ਸਰਕਾਰਾਂ ਕਦੇ ਨੀ ਚਾਹੁੰਦੀਆਂ ਕਿ ਉਸ ਦਾ ਗ੍ਰਾਫ ਥੱਲੇ ਜਾਵੇ ਤਾਂ ਫਿਰ ਜਿਉਂਦ ਵਰਗੀਆਂ ਘਟਨਾਵਾਂ ਹੁੰਦੀਆਂ ਜ਼ੋ ਹਮੇਸ਼ਾ ਐਮ ਐਸ ਪੀ ਦੇ ਖਿਲਾਫ ਕਰਜ਼ ਮੁਕਤੀ ਦੇ ਖਿਲਾਫ ਜਾ ਕੇ ਸਰਕਾਰਾਂ ਨੂੰ ਮਜ਼ਬੂਤੀ ਦਿੱਤੀ ਹੋਵੇ ਤਾਂ ਫਿਰ ਉਸ ਦਾ ਗ੍ਰਾਫ ਉੱਚਾ ਚੁੱਕਣ ਲਈ ਇਹ ਬਣਦਾ ਹੀ ਸੀ