Sant baba khem singh ji maharaj bucho wale

Sant baba khem singh ji maharaj bucho wale baba ji

29/01/2025

ਬਰਸੀ ਸਮਾਗਮ ਬਾਬਾ ਖੇਮ ਸਿੰਘ ਜੀ ਮਹਾਰਾਜ ਦਿੱਲ੍ਹੀ ਵਿਖੇ

29/01/2025

ਬਰਸੀ ਸਮਾਗਮ ਬਾਬਾ ਖੇਮ ਸਿੰਘ ਜੀ ਮਹਾਰਾਜ 27,1,2025 ਕੀਰਤਨ ਸੰਤ ਸੁਜਾਨ ਸਿੰਘ ਜੀ ਮਹਾਰਾਜ ਜੀ ਦਿੱਲ੍ਹੀ ਵਿਖੇ

26/01/2025

ਧੰਨ ਧੰਨ ਬਾਬਾ ਜੀ ਰੂਮੀ ਵਲੇ

26/01/2025

ਧੰਨ ਬਾਬਾ ਖੇਮ ਸਿੰਘ ਜੀ ਮਹਾਰਾਜ

26/01/2025
ਬ੍ਰਹਮ ਗਿਆਨੀ ਧੰਨ ਧੰਨ ਬਾਬਾ ਖੇਮ ਸਿੰਘ ਜੀ ਮਹਾਰਾਜ ਭੁਚੋ ਵਾਲਿਆਂ ਜੀ ਦੀ 15ਵੀ ਸਾਲਾਨਾ ਬਰਸੀ ਸਮਾਗਮ  25,26,27 ਜਨਵਰੀ ਨੂੰ ਦਿੱਲ੍ਹੀ ਵਿਖੇ ਮਨ...
21/01/2025

ਬ੍ਰਹਮ ਗਿਆਨੀ ਧੰਨ ਧੰਨ ਬਾਬਾ ਖੇਮ ਸਿੰਘ ਜੀ ਮਹਾਰਾਜ ਭੁਚੋ ਵਾਲਿਆਂ ਜੀ ਦੀ 15ਵੀ ਸਾਲਾਨਾ ਬਰਸੀ ਸਮਾਗਮ 25,26,27 ਜਨਵਰੀ ਨੂੰ ਦਿੱਲ੍ਹੀ ਵਿਖੇ ਮਨਾਈ ਜਾਰੀ ਹੈ

55ਵੀ ਬਰਸੀ ਸੰਤ ਬਾਬਾ ਸੁਜਾਨ ਸਿੰਘ ਜੀ ਮਹਾਰਾਜੀ   1ਜਨਵਰੀ 2025 ਬਾਬਾ ਸੁਜਾਨ ਸਿੰਘ ਜੀ ਦੁਨੀਆ ਦੇ ਐਸੇ ਕੀਰਤਨੀਏ ਹਨ ਜਿਨ੍ਹਾਂ ਦਾ ਕੀਰਤਨ ਸੁਣਨ ...
01/01/2025

55ਵੀ ਬਰਸੀ ਸੰਤ ਬਾਬਾ ਸੁਜਾਨ ਸਿੰਘ ਜੀ ਮਹਾਰਾਜੀ 1ਜਨਵਰੀ 2025 ਬਾਬਾ ਸੁਜਾਨ ਸਿੰਘ ਜੀ ਦੁਨੀਆ ਦੇ ਐਸੇ ਕੀਰਤਨੀਏ ਹਨ ਜਿਨ੍ਹਾਂ ਦਾ ਕੀਰਤਨ ਸੁਣਨ ਵਾਸਤੇ ਸੰਗਤਾਂ ਉਣਾ ਦੇ ਘਰ ਅਹੁਦਿਆਂ ਹਨ ਅੱਜ ਮਹਾਰਾਜ ਜੀ ਨੂੰ ਸਰੀਰ ਛੱਡੇ ਹੋਏ 55 ਸਾਲ ਹੋਗੇ ਹਨ ਅੱਜ ਵੀ ਸੰਗਤਾਂ ਉਣਾ ਦੇ ਅਸਥਾਨ ਤੇ ਟੇਪ ਰਾਹੀ ਕੀਰਤਨ ਸੁਣਨ ਵਾਸਤੇ ਅਹੁਦਿਆਂ ਹਨ ਇਹ ਕਿਰਪਾ ਧੰਨ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਹੈ ਜਿੰਨਾ ਨੇ ਬਚਨ ਕੀਤਾ ਰਗਾ ਸ਼ੀਆਂ ਆਪਣੇ ਘਰ ਬੈਕੇ ਕੀਰਤਨ ਕਰਿਆ ਕਰ ਸੰਗਤਾਂ ਤੇਰੇ ਘਰ ਤੇਰਾ ਕੀਰਤਨ ਸੁਣਨ ਵਾਸਤੇ ਅਹੁਨ ਗਿਆ ਬਾਬਾ ਨੰਦ ਸਿੰਘ ਜੀ ਦੀ ਇਸਤੋਂ ਵੱਡੀ ਕਰਾਮਾਤ ਕਿ ਹੋ ਹੋ ਸਕਦੀ ਹੈ ਕਿ ਹਜਾਰਾ ਸੰਗਤਾਂ ਉਣਾ ਦੇ ਅਸਥਾਨ ਤੇ ਉਣਾ ਦਾ ਕੀਰਤਨ ਟੇਪ ਰਾਹੀਂ ਸੁਣਨ ਵਾਸਤੇ ਅਹੁਦਿਆਂ ਹਨ ਦੁਨੀਆ ਵਿਚ ਇਹ ਕਰਾਮਾਤ ਹੋਰ ਕਿੱਥੇ ਨਹੀਂ ਅੱਜ ਸੰਤ ਸੁਜਾਨ ਸਿੰਘ ਜੀ ਦੀ 55ਵੀ ਬਰਸੀ ਹੈ ਮਹਾਰਾਜ ਜੀ ਦੇ ਚਰਨਾਂ ਵਿਚ ਕੋਟ ਕੋਟ ਨਮਸਕਾਰ ਹੈ ਧੰਨ ਗੁਰੂ ਨਾਨਕ

1,1,2025 ਬਰਸੀ ਸੰਤ ਬਾਬਾ ਵਧਾਵਾ ਸਿੰਘ ਜੀ ਲਹਰੇ ਵਾਲੇ
31/12/2024

1,1,2025 ਬਰਸੀ ਸੰਤ ਬਾਬਾ ਵਧਾਵਾ ਸਿੰਘ ਜੀ ਲਹਰੇ ਵਾਲੇ

1.1.2025 55ਵੀ ਬਰਸੀ ਸੰਤ ਸੁਜਾਨ ਸਿੰਘ ਜੀ ਮਹਾਰਾਜ ਜੀ
31/12/2024

1.1.2025 55ਵੀ ਬਰਸੀ ਸੰਤ ਸੁਜਾਨ ਸਿੰਘ ਜੀ ਮਹਾਰਾਜ ਜੀ

23/12/2024

ਧੰਨ ਬਾਬਾ ਜੀ

Address

Bucho Kala
Bathinda

Telephone

+919891647624

Website

Alerts

Be the first to know and let us send you an email when Sant baba khem singh ji maharaj bucho wale posts news and promotions. Your email address will not be used for any other purpose, and you can unsubscribe at any time.

Share

Category