Mahima Sadhu Sang di

Mahima Sadhu Sang di Dera Baba Kishan Das Ji Dunewala Bathinda

18/08/2026

ਡੇਰਾ ਸਾਹਿਬ ਵਿਖੇ ਮੰਗਲਵਾਰ ਨੂੰ ਛੇ ਘਰਾਂ ਦੇ ਹੋਏ ਪੁਤ ਖੁਸ਼ੀ ਜਾਹਿਰ ਕਰਨ ਵਾਸਤੇ ਮਹਾਂਪੁਰਖਾਂ ਦਾ ਧੰਨਵਾਦ ਕਰਨ ਆਏ ਅਤੇ ਨਿੰਮ ਬੰਨੀ ਗਈ।

04/06/2026

ਪਿੰਡ ਨਸੀਰਪੁਰਾ ਤੋਂ ਪੁੱਤਰ ਹੋਣ ਦੀ ਖੁਸ਼ੀ ਚ ਨਿੰਮ ਬਨਣ ਆਏ

ਇਹ ਗੱਡੀਆਂ ਕਿਸੇ ਪਾਰਕਿੰਗ ਚ ਨਹੀਂ ਬਲਕਿ ਡੇਰਾ ਬਾਬਾ ਕਿਸ਼ਨ ਦਾਸ ਜੀ ਵਿਖੇ ਮੰਗਲਵਾਰ ਨੂੰ ਸੰਗਤਾਂ ਨਤਮਸਤਕ ਹੋਣ ਪਹੁੰਚੀਆਂ ਨੇ
07/01/2026

ਇਹ ਗੱਡੀਆਂ ਕਿਸੇ ਪਾਰਕਿੰਗ ਚ ਨਹੀਂ ਬਲਕਿ ਡੇਰਾ ਬਾਬਾ ਕਿਸ਼ਨ ਦਾਸ ਜੀ ਵਿਖੇ ਮੰਗਲਵਾਰ ਨੂੰ ਸੰਗਤਾਂ ਨਤਮਸਤਕ ਹੋਣ ਪਹੁੰਚੀਆਂ ਨੇ

ਕੱਲ ਪਿੰਡ( ਪਾਨਾ ਹਰਿਆਣਾ) ਤੋਂ ਨਗਰ ਦੀ ਪੰਚਾਇਤ ਅਤੇ ਸ੍ਰੀਮਾਨ ਮਹੰਤ ਪ੍ਰੇਮ ਦਾਸ ਜੀ ਡੇਰਾ ਬਾਬਾ ਕਿਸ਼ਨ ਦਾਸ ਜੀ ਵਿਖੇ ਪਹੁੰਚੇ ਅਤੇ ਸ਼੍ਰੀਮਾਨ ਮ...
31/12/2025

ਕੱਲ ਪਿੰਡ( ਪਾਨਾ ਹਰਿਆਣਾ) ਤੋਂ ਨਗਰ ਦੀ ਪੰਚਾਇਤ ਅਤੇ ਸ੍ਰੀਮਾਨ ਮਹੰਤ ਪ੍ਰੇਮ ਦਾਸ ਜੀ ਡੇਰਾ ਬਾਬਾ ਕਿਸ਼ਨ ਦਾਸ ਜੀ ਵਿਖੇ ਪਹੁੰਚੇ ਅਤੇ ਸ਼੍ਰੀਮਾਨ ਮਹੰਤ ਬਾਬਾ ਜਮਨਾ ਦਾਸ ਜੀਆਂ ਦਾ ਅਤੇ ਸਾਰੇ ਹੀ ਮਹਾਤਮਾ ਦਾ ਸਵਾਗਤ ਕੀਤਾ ਨਗਰ ਵੱਲੋਂ ਅਤੇ ਡੇਰਾ ਸਾਹਿਬ ਪਿੰਡ ਪਾਨਾ ਵੱਲੋਂ

30/12/2025
ਅੱਜ ਮੰਗਲਵਾਰ ਦਾ ਦਿਨ ਸੀ ਅਤੇ ਅੱਜ ਪਹਿਲੀ ਵਾਰ ਡੇਰਾ ਸਾਹਿਬ ਵਿਖੇ ਇਕੱਠੇ ਚਾਰ ਪਰਿਵਾਰ ਆਏ ਨਿਮ ਬੰਨਣ ਪੂਜਨੀਕ ਸ੍ਰੀ 108 ਸੰਤ ਬਾਬਾ ਕਿਸ਼ਨ ਦਾਸ ...
30/12/2025

ਅੱਜ ਮੰਗਲਵਾਰ ਦਾ ਦਿਨ ਸੀ ਅਤੇ ਅੱਜ ਪਹਿਲੀ ਵਾਰ ਡੇਰਾ ਸਾਹਿਬ ਵਿਖੇ ਇਕੱਠੇ ਚਾਰ ਪਰਿਵਾਰ ਆਏ ਨਿਮ ਬੰਨਣ ਪੂਜਨੀਕ ਸ੍ਰੀ 108 ਸੰਤ ਬਾਬਾ ਕਿਸ਼ਨ ਦਾਸ ਜੀ ਸ੍ਰੀ ਸ੍ਰੀ 108 ਸੰਤ ਬਾਬਾ ਰੁਖੜ ਦਾਸ ਜੀ ਬ੍ਰਹਮਲੀਨ ਸ੍ਰੀ ਸ੍ਰੀ 108 ਸੰਤ ਬਾਬਾ ਪ੍ਰੀਤਮ ਦਾਸ ਜੀ ਇਹਨਾਂ ਮਹਾਂਪੁਰਸ਼ਾਂ ਦੀ ਬਹੁਤ ਕਿਰਪਾ ਹੈ ਮੌਕੇ ਦੇ ਗੱਦੀ ਨਸ਼ੀਨ ਸ੍ਰੀਮਾਨ ਮਹੰਤ ਬਾਬਾ ਜਮਨਾ ਦਾਸ ਜੀਆਂ ਉੱਤੇ ਚਾਰ ਘਰਾਂ ਨੂੰ ਪੁੱਤ ਦਿੱਤੇ ਕਿਸੇ ਦੇ ਚਾਰ ਸਾਲਾਂ ਬਾਅਦ ਹੋਇਆ ਕਿਸੇ ਦੇ ਸੱਤ ਸਾਲਾਂ ਬਾਦ ਹੋਇਆ ਪਰਮਾਤਮਾ ਨੇ ਬਹੁਤ ਕਿਰਪਾ ਕੀਤੀ ਚਾਰ ਭੈਣਾਂ ਦੀਆਂ ਕੁੱਖਾਂ ਚੋਂ ਪੁੱਤਰਾਂ ਨੇ ਜਨਮ ਲਿਆ ਅੱਜ ਉਸ ਖੁਸ਼ੀ ਦੇ ਮੌਕੇ ਇਹ ਚਾਰ ਪਰਿਵਾਰ ਡੇਰਾ ਸਾਹਿਬ ਵਿਖੇ ਨਿਮ ਬੰਨਣ ਆਏ ਪਹਿਲਾ ਪਰਿਵਾਰ (ਪਿੰਡ ਜੋਗਾ) ਪ੍ਰਤਾਪ ਸਿੰਘ % ਦਰਸ਼ਨ ਸਿੰਘ ਦੂਜਾ ਪਰਿਵਾਰ( ਪਿੰਡ ਸ਼ੇਰਗੜ੍ਹ) ਬੱਚੇ ਦਾ ਨਾਮ ਗੁਰ ਪ੍ਰਤਾਪ ਸਿੰਘ % ਬਲਜੀਤ ਸਿੰਘ ਤੀਜਾ ਪਰਿਵਾਰ (ਪਿੰਡ ਮਲੂਕਾ )ਫਤਿਹਵੀਰ ਸਿੰਘ % ਰਾਮ ਸਿੰਘ ਚੌਥਾ ਪਰਿਵਾਰ (ਪਿੰਡ ਝੋਰੜ ਰੋਹੀ) ਬੱਚਾ ਹਰ ਕਮਲ ਸਿੰਘ % ਗੁਰਪ੍ਰੀਤ ਸਿੰਘ ਇਹਨਾਂ ਚਾਰ ਘਰਾਂ ਵਿੱਚ ਪੁੱਤਰਾਂ ਦੀ ਦਾਤ ਬਖਸ਼ੀ

Address

Bathinda
TALWANDISABONEARDONEWALA

Telephone

+919982378467

Website

Alerts

Be the first to know and let us send you an email when Mahima Sadhu Sang di posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Mahima Sadhu Sang di:

Shortcuts

Share