Sant Baba Sampooran Singh Ji Kotla Gujra Society

Sant Baba Sampooran Singh Ji Kotla Gujra Society Sant baba Sampooran Singh ji

11/04/2021

ਗੁਰੂ ਰੂਪ ਗੁਰੂ ਪਿਅਾਰੀ ਸਾਧ ਸੰਗਤ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਮਹਾਂਪੁਰਖ ਸੰਤ ਬਾਬਾ ਸੰਪੂਰਨ ਸਿੰਘ ਜੀ ਦੇ ਅਸਥਾਨਾ ਮਿਤੀ 11-4-2021 ਨੂੰ ਰਾਤ 7.30 ਵਜੇ ਤੋਂ 9-30 ਵਜੇ ਤੱਕ ਮਹਾਨ ਕੀਰਤਨ ਦਰਬਾਰ ਹੋ ਰਹੇ ਹਨ ਜਿਸ ਵਿਚ ਸੰਤ ਦੋਦੜੇ ਵਾਲੇ ਅਤੇ ਨਿਸ਼ਕਾਮ ਕੀਰਤਨੀ ਜਥੇ ਹਾਜ਼ਰੀਅਾਂ ਭਰਨਗੇ ਸੋ ਅਾਓ ਹਰ ਜਸ ਸਰਵਣ ਕਰਕੇ ਲਾਹਾ ਲੲੀੲੇ ਜੀ ਬੇਨਤੀ ਪਰਵਾਨ ਕਰਨੀ ਜੀ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ 🙏

18/09/2020
18/09/2020
27/08/2020

ਗੁਰੂ ਰੂਪ ਗੁਰੂ ਪਿਅਾਰੀ ਸਾਧ ਸੰਗਤ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਮਹਾਂਪੁਰਖ ਸੰਤ ਬਾਬਾ ਸੰਪੂਰਨ ਸਿੰਘ ਜੀਅਾਂ ਦੇ ਅਸਥਾਨ ਤੇ ਹਰ ਮਹੀਨੇ ਦੀ ਤਰਾਂ ੲਿਸ ਵਾਰੀ ਮਿਤੀ 28-8-2020 ਤੋਂ 30-8-2020 ਦਿਨ ਸ਼ੁਕਰਵਾਰ ਤੋਂ ਅੈਤਵਾਰ ਦੋ ਸੀ੍ ਅਖੰਡ ਪਾਠ ਸਾਹਿਬ ਹੋ ਰਹੇ ਹਨ ਸੋ ਅਾਪ ਸੰਗਤ ਨੇ ਪਰਵਾਰਾਂ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਬੇਨਤੀ ਪਰਵਾਨ ਕਰਨੀ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ 🙏

19/08/2020

ਗੁਰੂ ਰੂਪ ਗੁਰੂ ਪਿਅਾਰੀ ਸਾਧ ਸੰਗਤ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਮਹਾਂਪੁਰਖ ਸੰਤ ਬਾਬਾ ਸੰਪੂਰਨ ਸਿੰਘ ਜੀਅਾਂ ਦੇ ਅਸਥਾਨ ਤੇ ਹਰ ਮਹੀਨੇ ਦੀ ਤਰਾਂ ੲਿਸ ਵਾਰੀ ਮਿਤੀ 28-8-2020 ਤੋਂ 30-8-2020 ਦਿਨ ਸ਼ੁਕਰਵਾਰ ਤੋਂ ਅੈਤਵਾਰ ਦੋ ਸੀ੍ ਅਖੰਡ ਪਾਠ ਸਾਹਿਬ ਹੋ ਰਹੇ ਹਨ ਸੋ ਅਾਪ ਸੰਗਤ ਨੇ ਪਰਵਾਰਾਂ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਬੇਨਤੀ ਪਰਵਾਨ ਕਰਨੀ ਜੀਜੀ

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ 🙏

07/08/2020

ਗੁਰੂ ਰੂਪ ਗੁਰੂ ਪਿਅਾਰੀ ਸਾਧ ਸੰਗਤ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਮਹਾਂਪੁਰਖ ਸੰਤ ਬਾਬਾ ਸੰਪੂਰਨ ਸਿੰਘ ਜੀਅਾਂ ਦੇ ਅਸਥਾਨ ਤੇ ਹਰ ਮਹੀਨੇ ਦੀ ਤਰਾਂ ੲਿਸ ਵਾਰੀ ਨਾਮ ਅਭਿਅਾਸ ਸਮਾਗਮ ਮਿਤੀ 8-8-2020 ਨੂੰ ਸ਼ਾਮ 6ਵਜੇ ਤੋਂ ਰਾਤ 9ਵਜੇ ਤੱਕ ਹੋਣਗੇ ਜਿਸ ਵਿਚ ਗੁਰੂ ਘਰ ਦੇ ਕੀਰਤਨੀੲੇ ਭਾੲੀ ਹਰਜਿੰਦਰ ਸਿੰਘ ਜੀ ਬਟਾਲੇ ਵਾਲੇ ਅਤੇ ਭਾੲੀ ਸੁਖਜੀਤ ਸਿੰਘ ਜੀ ਵੀਲੇ ਵਾਲੇ ਅਾਪ ਸੰਗਤਾਂ ਨੂੰ ਗੁਰਜਸ ਦੁਅਾਰਾ ਨਿਹਾਲ ਕਰਨਗੇ ਸੋ ਅਾਪ ਸੰਗਤ ਨੇ ਪਰਵਾਰਾਂ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਬੇਨਤੀ ਪਰਵਾਨ ਕਰਨੀ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ 🙏

Address

Batala
143505

Telephone

+919530581322

Website

Alerts

Be the first to know and let us send you an email when Sant Baba Sampooran Singh Ji Kotla Gujra Society posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Sant Baba Sampooran Singh Ji Kotla Gujra Society:

Share