Jai Shri Bawa Lal Ji Mandir Sewak Sabha Batala

Jai Shri Bawa Lal Ji Mandir Sewak Sabha Batala Jai Shri Bawa Lal ji Maharaj

15/02/2026
28/01/2026

ਮਿਤੀ 19-01-2026 ਸਤਿਗੁਰੂ ਸ਼੍ਰੀ ਬਾਵਾ ਲਾਲ ਦਿਆਲ ਜੀ ਮੰਦਰ ਸੇਵਕ ਸਭਾ ਮੋਨੀਆ ਮੁਹੱਲਾ ਬਟਾਲਾ ਵਿਖੇ ਜਨਮ ਦਿਹਾੜੇ ਨੂੰ ਸਮਰਪਿਤ ਭਜਨ ਸੰਧਿਆ ਕਾਰਵਾਈ ਗਈ ਜਿਸ ਵਿੱਚ ਗਾਇਕ ਪ੍ਰਦੀਪ ਉਪਲ ਬਟਾਲਵੀ ਵੱਲੋਂ ਆਪਣੇ ਭਜਨਾਂ ਰਾਹੀਂ ਹਾਜ਼ਰੀ ਲਗਾਈ ਗਈ

23/01/2026

ਮਿਤੀ 20-01-2026 ਨੂੰ ਸਤਿਗੁਰੂ ਸ਼੍ਰੀ ਬਾਵਾ ਲਾਲ ਦਿਆਲ ਜੀ ਮਹਾਰਾਜ ਦਾ 671ਵਾ ਜਨਮ ਦਿਹਾੜਾ ਸ਼੍ਰੀ ਬਾਵਾ ਲਾਲ ਦਿਆਲ ਜੀ ਮੰਦਰ ਸੇਵਕ ਸਭਾ ਮੋਨੀਆ ਮੁਹੱਲਾ ਬਟਾਲਾ ਵਿਖੇ ਬਹੁਤ ਧੂਮਧਾਮ ਨਾਲ ਮਨਾਇਆ ਗਿਆ ਸੰਗਤਾਂ ਵੱਲੋਂ ਹਾਜ਼ਰੀ ਲਗਾਈ ਗਈ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।

Address

Ohri Gate Mohina Mohalla
Batala
143505

Website

Alerts

Be the first to know and let us send you an email when Jai Shri Bawa Lal Ji Mandir Sewak Sabha Batala posts news and promotions. Your email address will not be used for any other purpose, and you can unsubscribe at any time.

Share