ਸਿੱਖ ਨੌਜਵਾਨ ਸੇਵਕ ਸਭਾ ,ਪਿੰਡ ਵੀਲਾ ਬੱਜੂ।

  • Home
  • India
  • Batala
  • ਸਿੱਖ ਨੌਜਵਾਨ ਸੇਵਕ ਸਭਾ ,ਪਿੰਡ ਵੀਲਾ ਬੱਜੂ।

ਸਿੱਖ ਨੌਜਵਾਨ ਸੇਵਕ ਸਭਾ ,ਪਿੰਡ ਵੀਲਾ ਬੱਜੂ। Contact information, map and directions, contact form, opening hours, services, ratings, photos, videos and announcements from ਸਿੱਖ ਨੌਜਵਾਨ ਸੇਵਕ ਸਭਾ ,ਪਿੰਡ ਵੀਲਾ ਬੱਜੂ।, Religious organisation, Wila bajju, Batala.

11ਵਾਂ ਸਲਾਨਾ ਗੁਰਮਤਿ ਸਮਾਗਮ ।ਨਗਰ ਵੀਲਾ  ਬੱਜੂ ।
20/10/2018

11ਵਾਂ ਸਲਾਨਾ ਗੁਰਮਤਿ ਸਮਾਗਮ ।ਨਗਰ ਵੀਲਾ ਬੱਜੂ ।

WAHEGURU G.👏👏👏
05/10/2018

WAHEGURU G.👏👏👏

🙏👇   ਜੇ  ਚੱਲੇ  ਓ  ਸਰਹੰਦ  ਨੂੰ ਮੇ ਰੇ  ਪਿਆਰਿਓ ਮੇਰੇ  ਲਾਲਾਂ  ਦੇ ਨਾਲ  ਰਹਿ  ਕੇ ਰਾਤ  ਗੁਜ਼ਾਰਿਓ 🙏👇  ਜਦ  ਹਵਾ  ਚੱਲੇਗੀ  ਠੰਢੀ ਤਨ  ਨੂੰ  ...
20/12/2017

🙏👇 ਜੇ ਚੱਲੇ ਓ ਸਰਹੰਦ ਨੂੰ ਮੇ ਰੇ ਪਿਆਰਿਓ
ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ

🙏👇 ਜਦ ਹਵਾ ਚੱਲੇਗੀ ਠੰਢੀ ਤਨ ਨੂੰ ਝੰਬਦੀ
ਅਹਿਸਾਸ ਕਰੋ ਉਹ ਮੇਰੀ ਮਾਂ ਹੈ ਕੰਬਦੀ

🙏👇 ਗੋਦੀ ਵਿੱਚ ਬੈਠੇ ਲਾਲਾਂ ਤਾਈ ਨਿਹਾਰਿਓ
ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ .

🙏👇 ਤੁਸੀਂ ਧੀਆਂ ਪੁੱਤਰ ਆਪਣੇ ਨਾਲ ਲਿਆਇਓ ਜੀ
ਜਿੱਥੇ ਡੁੱਲਾ ਮੇਰਾ ਖੂਨ ਉੱਥੇ ਲੈ ਜਾਇਓ ਜੀ

🙏👇 ਜੇ ਮੇਰੇ ਹੋ ਤੇ ਮੇਰਾ ਰੂਪ ਹੀ ਧਾਰਿਓ
ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ .

🙏👇 ਓਹ ਨੀਹਾਂ ਜਿੱਥੇ ਮੇਰੇ ਲਾਲ ਖਲੋਤੇ ਸੀ
ਦੁੱਖ ਵੱਡਾ ਸੀ ਮੇਰੇ ਲਾਡਲੇ ਤੇ ਛੋਟੇ ਸੀ

🙏👇 ਉਹ ਕਹਿੰਦੇ ਨੇ ਦੁੱਖ ਸਹਿ ਲਿਓ ਸਿਦਕ ਨਾ ਹਾਰਿਓ
ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ...

🙏👇 ਮੈਂ ਖੜਾ ਉਡੀਕਾਂ ਆਪਣੇ ਸਿੰਘ ਸਰਦਾਰਾਂ ਨੂੰ
ਮੈਂ ਮਿਲਣਾ ਚਾਹੁੰਦਾ ਆਪਣੇ ਅਜੀਤ ਜੁਝਾਰਾਂ ਨੂੰ

🙏👇 ਮੈਂ ਚਾਰੇ ਪੁੱਤ ਕਿਓ ਵਾਰੇ ਜਰਾ ਵਿਚਾਰਿਓ
ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ .

🌹 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ. 🌹
🙏🙏

ੲਿਸ ਮੈਸਿਜ ਨੂੰ ਸਭ ਨਾਲ ਸਾਂਝਾ ਜਰੂਰ ਕਰੋ

Chotte Sahibzaade-Sabad-

26/10/2017
ਸਮੂਹ ਸਾਧ ਸੰਗਤ ਇਸ ਸਮਾਗਮ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪਰਾਪਤ ਕਰੋ ਜੀ।ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।ਬੇਨਤੀ...
26/10/2017

ਸਮੂਹ ਸਾਧ ਸੰਗਤ ਇਸ ਸਮਾਗਮ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪਰਾਪਤ ਕਰੋ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

ਬੇਨਤੀ ਕਰਤਾ :- ਸਿੱਖ ਨੌਜਵਾਨ ਸੇਵਕ ਸਭਾ ਵੀਲਾ ਬੱਜੂ ।

ਸਮੂਹ ਸਿੱਖ ਭਾਈਚਾਰੇ ਨੂੰ ਬੰਦੀ ਛੋੜ ਦਿਵਸ ਦੀਆ ਲੱਖ ਲੱਖ ਵਧਾਈਆ  ।        ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਹਮੇਸਾ ਖੁਸ ਰੱਖਣ । 🙏🙏🙏🙏ਵੱਲ...
19/10/2017

ਸਮੂਹ ਸਿੱਖ ਭਾਈਚਾਰੇ ਨੂੰ ਬੰਦੀ ਛੋੜ ਦਿਵਸ ਦੀਆ ਲੱਖ ਲੱਖ ਵਧਾਈਆ ।
ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਹਮੇਸਾ ਖੁਸ ਰੱਖਣ । 🙏🙏🙏🙏

ਵੱਲੋਂ : ਸਿੱਖ ਨੌਜਵਾਨ ਸੇਵਕ ਸਭਾ ਪਿੰਡ ਵੀਲਾ ਬੱਜੂ।

18/10/2017

Address

Wila Bajju
Batala

Telephone

9888584016

Website

Alerts

Be the first to know and let us send you an email when ਸਿੱਖ ਨੌਜਵਾਨ ਸੇਵਕ ਸਭਾ ,ਪਿੰਡ ਵੀਲਾ ਬੱਜੂ। posts news and promotions. Your email address will not be used for any other purpose, and you can unsubscribe at any time.

Share