Punjab Today Network

Punjab Today Network ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ
— Punjab Today Network

25/08/2026

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਗੁਰਦੁਆਰਾ ਸਤ ਕਰਤਾਰੀਆਂ ਵਿਖੇ ਅਹਿਮ ਮੀਟਿੰਗ; ਵਿਧਾਇਕ ਸ਼ੈਰੀ ਕਲਸੀ ਤੇ SGPC ਮੈਂਬਰ ਹੋਏ ਸ਼ਾਮਲ
Sherry kalsi
Punjab Today Network

24/08/2026

ਵਿਧਾਇਕ ਅਮਨਸ਼ੇਰ ਸਿੰਘ ਸ਼ੇਰੀ ਕਲਸੀ ਨੇ ਬਟਾਲਾ ਤੋਂ ਸ਼ਰਧਾਲੂਆਂ ਲਈ ਵ੍ਰਿੰਦਾਵਨ ਅਤੇ ਖ਼ਾਟੂ ਸ਼ਿਆਮ ਲਈ 3 ਬੱਸਾਂ ਕੀਤੀਆਂ ਰਵਾਨਾ
Sherry kalsi
AmanSher Singh Shery Kalsi
Mla Batala Sherry Kalsi
Bhagwant Mann
Punjab Today Network

24/08/2026

ਬਟਾਲਾ ਫਾਇਰਿੰਗ ਮਾਮਲਾ: ਦੁਕਾਨ 'ਚ ਨਾਕਾਮੀ ਤੋਂ ਬਾਅਦ ਹਮਲਾਵਰਾਂ ਨੇ ਦੇਰ ਰਾਤ ਘਰ ਨੂੰ ਬਣਾਇਆ ਨਿਸ਼ਾਨਾ
Punjab Today Network

23/08/2026

ਬਟਾਲਾ ਦੇ ਜਲੰਧਰ ਰੋਡ ਤੇ ਮੈਡੀਕਲ ਸਟੋਰ ਤੇ ਵਿਦੇਸ਼ ਚ ਬੈਠੇ ਗੈਂਗਸਟਰ ਦੇ ਗੁਰਗੇ ਗੋਲੀ ਚਲਾਉਣ ਆਏ, ਸਰਕਾਰੀ ਸੁਰੱਖਿਆ ਕਰਮੀ ਦੀ ਮੁਸ਼ਤਾਦੀ ਨਾਲ ਵੱਡੀ ਵਾਰਦਾਤ ਟਲੀ
Punjab Today Network
Batala Police

23/08/2026

👉 ਭਗਤ ਕੁਨਾਲ ਜੀ ਦੀ ਅਗਵਾਈ ਹੇਠ ਬਾਬਾ ਬਾਲਕ ਨਾਥ ਮੰਦਿਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਉਣ ਲਈ ਤਿਆਰੀਆਂ ਹੋਈਆਂ ਸ਼ੁਰੂ
👉 ਬਟਾਲਾ ਵਾਸੀਆਂ ਨੂੰ ਕ੍ਰਿਸ਼ਨ ਜਨਮ ਅਸ਼ਟਮੀ ਉਸਤਵ ਵਿੱਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ
AmanSher Singh Shery Kalsi
Mla Batala Sherry Kalsi
Punjab Today Network
Amandeep Jaintipur Batala
Sherry kalsi
Batala Police

23/08/2026

ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਵਿਖੇ ਨਗਰ ਕੀਰਤਨ ਦਾ ਸੱਦਾ ਦੇਣ ਗਈਆਂ ਸੰਗਤਾਂ ਨੂੰ ਵਿਧਾਇਕ ਸ਼ੈਰੀ ਕਲਸੀ ਨੇ ਕੀਤਾ ਰਵਾਨਾ
Sherry kalsi
AmanSher Singh Shery Kalsi
Mla Batala Sherry Kalsi
Bhagwant Mann
Punjab Today Network

23/08/2026

ਅੱਜ ਫੇਰ ਕਈ ਪਰਿਵਾਰ ਰਿਵਾਇਤੀ ਪਾਰਟੀਆਂ ਛੱਡ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ

ਵਿਧਾਇਕ ਸ਼ੈਰੀ ਕਲਸੀ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਕਈ ਪਰਿਵਾਰਾਂ ਨੇ ਰਿਵਾਇਤੀ ਪਾਰਟੀਆਂ ਨੂੰ ਅਲਵਿਦਾ ਕਹਿੰਦਿਆਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ।
ਸੁਣੋ ਲੋਕਾਂ ਦੀ ਜੁਬਾਨੀ—ਕਿਉਂ ਪਸੰਦ ਆ ਰਹੇ ਹਨ ਵਿਧਾਇਕ ਸ਼ੈਰੀ ਕਲਸੀ ਦੇ ਵਿਕਾਸ ਕਾਰਜ
Mla Batala Sherry Kalsi
Sherry kalsi
AmanSher Singh Shery Kalsi
Bhagwant Mann
Punjab Today Network

22/08/2026

👉 ਵਿਧਾਇਕ ਸ਼ੈਰੀ ਕਲਸੀ ਅਤੇ ਹਲਕਾ ਇੰਚਾਰਜ ਜੋਬਨ ਰੰਧਾਵਾ ਵੱਲੋਂ ਹਲਕਾ ਫਤਿਹਗੜ੍ਹ ਚੂੜੀਆਂ ਦੇ ਵੱਖ ਵੱਖ ਪਿੰਡਾਂ ਨੂੰ ਬਿਜਲੀ ਸਪਲਾਈ ਹੋਰ ਬਿਹਤਰ ਬਣਾਉਣ ਲਈ ਨਵੇਂ ਫੀਡਰ ਦਾ ਕੀਤਾ ਉਦਘਾਟਨ
👉 ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ - ਵਿਧਾਇਕ ਸ਼ੈਰੀ ਕਲਸੀ
👉 ਹਲਕਾ ਫਤਿਹਗੜ੍ਹ ਚੂੜੀਆਂ ਦੇ ਲੋਕਾਂ ਦੀ ਸੇਵਾ ਵਿੱਚ ਦਿਨ ਰਾਤ ਹਾਜ਼ਰ ਹਾਂ - ਜੋਬਨ ਰੰਧਾਵਾ
Bhagwant Mann
Sherry kalsi
AmanSher Singh Shery Kalsi
Mla Batala Sherry Kalsi
Punjab Today Network

22/08/2026

ਬਟਾਲਾ: 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਲਈ ਬੱਸ ਰਵਾਨਾ
Bhagwant Mann
Sherry kalsi
AmanSher Singh Shery Kalsi
Mla Batala Sherry Kalsi

22/08/2026

ਬਟਾਲਾ ਪੁਲਿਸ ਦਾ ਵੱਡਾ ਉਪਰਾਲਾ: 300 ਹੋਰ ਗੁੰਮ/ਚੋਰੀ ਹੋਏ ਮੋਬਾਈਲ ਲੋਕਾਂ ਨੂੰ ਕੀਤੇ ਵਾਪਸ; ਅੰਕੜਾ ਪੁੱਜਾ 1900 'ਤੇ
Batala Police
Punjab Today Network

Address

Batala
143202

Telephone

+918872831900

Website

Alerts

Be the first to know and let us send you an email when Punjab Today Network posts news and promotions. Your email address will not be used for any other purpose, and you can unsubscribe at any time.

Shortcuts

Share