ਭੁਝੰਗੀ ਜੋਰਾਵਰ ਸਿੰਘ

Directions

ਭੁਝੰਗੀ ਜੋਰਾਵਰ ਸਿੰਘ -hw3eq

18/06/2026

🙏꧁☬📿ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ 31 ਰਾਗਾਂ ਦੇ ਨਾਮ ਦੱਸੋ📿☬꧂🙏

13/02/2026

5 ਤਖਤਾਂ ਦੇ ਨਾਮ

5 Name of Sikh Takhts
--------------------------

1. ਸ਼੍ਰੀ ਅਕਾਲ ਤਖਤ ਸਾਹਿਬ, ਅਮ੍ਰਿਤਸਰ ਸਾਹਿਬ (ਪੰਜਾਬ)
Shree Akal Takht Sahib, Amritsar (Punjab)

2. ਤਖ਼ਤ ਸ਼੍ਰੀ ਕੇਸਗੜ ਸਾਹਿਬ, ਅਨੰਦਪੁਰ ਸਾਹਿਬ (ਪੰਜਾਬ)
Shree Keshgarh Sahib, Anandpur Sahib (Punjab)

3. ਤਖ਼ਤ ਸ਼੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ , (ਬਿਹਾਰ)
Shree Patna Sahib, (Bihar)

4. ਤਖ਼ਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਬਠਿੰਡਾ (ਪੰਜਾਬ)
Shree Damdama Sahib, Amritsar (Punjab)

5.ਤਖ਼ਤ ਸ਼੍ਰੀ ਹਜ਼ੂਰ ਸਾਹਿਬ, ਨਾਂਦੇੜ (ਮਹਾਰਾਸ਼ਟਰ)
Shree Hazoor Sahib, Nanded (Maharashtra)

13/02/2026

🙏🏻꧁☬🌹ਵਾਹਿਗੁਰੂ ਜੀ🌹☬꧂🙏🏻
🙏꧁☬📿ਵਾਹਿਗੁਰੂ ਜੀ📿☬꧂🙏
#ਵਾਹਿਗੁਰੂ_ਜੀ_ਕਾ_ਖਾਲਸਾ_
ਵਾਹਿਗੁਰੂ_ਜੀ_ਕੀ_ਫਤਿਹ

09/01/2026

ਖਾਲਸੇ ਦੇ ਪੰਜ ਕਕਾਰ-
1. ਕੇਸ
2. ਕੰਘਾ
3. ਕਿਰਪਾਨ
4. ਕੜਾ
5. ਕਛਿਹਰਾ

*ਕੇਸ* - ਕੇਸਾਂ ਨੂੰ ਸਿੱਖੀ ਵਿੱਚ ਗੁਰੂ ਕੀ ਮੋਹਰ (ਨਿਸ਼ਾਨੀ) ਮੰਨਿਆ ਜਾਂਦਾ ਹੈ। ਖ਼ਾਲਸੇ ਨੇ ਵਾਹਿਗੁਰੂ ਵੱਲੋਂ ਸਰੀਰ ਓੁੱਤੇ ਉਗਾਏ ਰੋਮਾਂ ਦੀ ਬੇ-ਅਦਬੀ ਨਹੀ ਕਰਨੀ ਭਾਵ ਵਾਲ ਨਹੀ ਕੱਟਣੇ।
*ਕੰਘਾ* - ਖ਼ਾਲਸੇ ਨੇ ਆਪਣੇ ਕੇਸਾਂ ਦੀ ਸਫਾਈ ਲਈ ਕੰਘਾ ਹਰ ਵਕਤ ਕੋਲ ਰੱਖਣਾ ਅਤੇ ਹਰ ਰੋਜ ਕੇਸ ਵਾਹੁਣੇ। ਕੰਘਾ ਦਸਦਾ ਹੇ ਕਿ ਨਾ ਕੇਸਾਂ ਨੂੰ ਜਟਾਂ ਬਣਨ ਦੇਣਾ ਹੈ ਤੇ ਨਾ ਘਰੜ ਮੁੰਨਾਉਣਾ ਹੈ।
*ਕਿਰਪਾਨ* - ਖਾਲਸੇ ਨੇ ਹਰ ਵੇਲੇ ਕਿਰਪਾਨ ਆਪਣੇ ਕੋਲ ਰੱਖਣੀ ਹੈ। ਜਿਸ ਨੂੰ ਆਪਣੀ ਅਤੇ ਕਿਸੇ ਹੋਰ ਮਜਲੂਮ ਦੀ ਰਾਖੀ ਲਈ ਵਰਤਣਾ ਹੈ ਕਿਸੇ ਗਰੀਬ ਅਤੇ ਮਾੜੇ ਨੂੰ ਦਬਕਾਉਣ ਲਈ ਨਹੀ।
*ਕੜਾ* - ਕੜਾ ਸਿੱਖ ਦਾ ਗਹਿਣਾ ਹੈ ਜੋ ਕਿ ਸਰਬ ਲੋਹ ਜਾਂ ਸਟੀਲ ਦਾ ਹੋਣਾ ਚਾਹੀਦਾ ਹੈ। ਕੜਾ ਜਿੱਥੇ ਸਿੱਖ ਦੇ ਹੱਥ ਨੂੰ ਗਲਤ ਕੰਮ ਕਰਨ ਤੋੰ ਗੁਰੂ ਦੀ ਯਾਦ ਦਿਵਾ ਕੇ ਰੋਕਦਾ ਹੈ, ਉੱਥੇ ਸਿੱਖ ਨੂੰ ਸਾਦਗੀ ਅਤੇ ਮਜਬੂਤ ਇਰਾਦੇ ਦਾ ਗੁਣ ਵੀ ਸਿਖਾਉਦਾ ਹੈ।
*ਕਛਿਹਰਾ* - ਕਛਿਹਰਾ ਖਾਲਸੇ ਨੂੰ ਉੱਚਾ ਤੇ ਸੁੱਚਾ ਕਿਰਦਾਰ ਬਖਸ਼ਦਾ ਹੈ। ਖਾਲਸੇ ਨੇ ਕਦੇ ਵੀ ਪਰਾਈ ਇਸਤਰੀ ਜਾਂ ਪੁਰਸ਼ ਸੰਗ ਸਰੀਰਕ ਸਬੰਧ ਨਹੀ ਬਣਾਉਣਾ।

14/09/2025

ਸਿਫਤਾਂ ਤੇ ਵਡਿਆਈਆਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਹਰ ਮਾਂਗੋ ਬਰ ਦੇਤਿ ਮਾਂਗ ਗੁਰ ਗੋਬਿੰਦ ਕੇ
ਕਰਤਾਰ ਦੇ ਰਹਤ ਹੈ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀ

06/09/2025

🙏🙏ਆਪ ਸਮੂਹ ਸੰਗਤਾਂ ਨੇ ਅਸੀਸਾਂ ਬਖਸ਼ਿਸ਼ ਕਰਨੀਆਂ ਜੀ।
ਸ਼ੇਅਰ ਕਰਨਾ ਜੀ ।🙏🙏

04/09/2025

ਸਿਫਤਾਂ ਤੇ ਵਡਿਆਈਆਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਹਰ ਮਾਂਗੋ ਬਰ ਦੇਤਿ ਮਾਂਗ ਗੁਰ ਗੋਬਿੰਦ ਕੇ
ਕਰਤਾਰ ਦੇ ਰਹਤ ਹੈ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 52 ਕਵੀ

ਨਾਮ- ਤਨਵੀਰ ਕੌਰ
ਪਿੰਡ- ਖੁੱਡੀ ਖੁਰਦ
ਕਲਾਸ- ਤੀਸਰੀ

21/08/2025

🙏🙏🙏 ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 11 ਭੱਟ ਸਾਹਿਬਾਨਾਂ ਦੇ ਨਾਮ 🙏🙏🙏 ਨਾਮ ਹੁਸਨਪ੍ਰੀਤ ਕੌਰ

20/08/2025

🙏🙏ਸ਼ੁਰੂਆਤ ਮੁਹਾਰਨੀ🙏🙏

15/08/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਭਲੀ ਕਰਨ
ਆਓ ਅਸੀਂ ਆਪਣੇ ਬੱਚਿਆਂ ਨੂੰ ਜਰੂਰ ਗੁਰਬਾਣੀ ਦੇ ਨਾਲ ਜੋੜੀਏ

Address

Khuddi Kurd
Barnala

Website

Alerts

Be the first to know and let us send you an email when ਭੁਝੰਗੀ ਜੋਰਾਵਰ ਸਿੰਘ posts news and promotions. Your email address will not be used for any other purpose, and you can unsubscribe at any time.

Shortcuts

Share