Dushera Parbandak Comety Thikriwala

Dushera Parbandak Comety Thikriwala Shiv Mandir Thikriwala

04/10/2025

ਪ੍ਰਮਾਤਮਾ ਦੀ ਕ੍ਰਿਪਾ ਸਦਕਾ ਅਤੇ ਠੀਕਰੀਵਾਲਾ ਦੇ ਨਗਰ ਨਿਵਸੀਆਂ, ਨਗਰ ਪੰਚਾਇਤ ਦੇ ਸਹਿਯੋਗ ਨਾਲ ਦੁਸ਼ਹਿਰਾ ਪ੍ਰਬੰਧਕ ਕਮੇਟੀ ਵੱਲੋਂ ਦੁਸ਼ਹਿਰੇ ਦਾ ਤਿਓਹਾਰ ਮਨਾਇਆ ਗਿਆ
#ਬਹੁਤ ਬਹੁਤ ਧੰਨਵਾਦ
02/10/2025

15/10/2024

THIKRIWALA BARNALA DUSSEHRA MELA
12/10/2024

ਕੱਲ ਮਿਤੀ 12/10/24 ਨੂੰ Thikriwala ਬਰਨਾਲਾ  ਵਿੱਖੇ ਪਿੰਡ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ  ਦੁਸ਼ਹਿਰਾ ਮਨਾਇਆ ਗਿਆ ਦੁਸਹਿਰਾ ਕਮੇਟੀ ਦਾ ...
13/10/2024

ਕੱਲ ਮਿਤੀ 12/10/24 ਨੂੰ Thikriwala ਬਰਨਾਲਾ ਵਿੱਖੇ ਪਿੰਡ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਦੁਸ਼ਹਿਰਾ ਮਨਾਇਆ ਗਿਆ ਦੁਸਹਿਰਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ 💝🔥🌹💋👍

26/08/2024

ਸ਼ਿਵ ਮੰਦਿਰ ਠੀਕਰੀਵਾਲਾ ਵਿੱਖੇ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਸ਼ਰਧਾ ਨਾਲ ਮਨਾਈ ਗਈ ਸਮੂਹ ਸੰਗਤ ਨੇ ਭਗਵਾਨ ਜੀ ਦਾ ਗੁਣਗਾਣ ਕਰਕੇ ਭਗਵਾਨ ਕ੍ਰਿਸ਼ਨ ਜੀ ਦੇ ਦਰਸ਼ਨ ਦੇ ਸੁਭਾਗ ਪ੍ਰਾਪਤ ਕੀਤਾ

27/01/2024

Unforgettable moments

Sorry guys pata ni kime bhul giya post Pani24/10/23 Dushehra comety valo kita giya ik Chhota ja ਉਪਰਾਲਾਜਿਸ ਵਿੱਚ ਸਾਡੇ ਕਮੇਟ...
25/11/2023

Sorry guys pata ni kime bhul giya post Pani
24/10/23 Dushehra comety valo kita giya ik Chhota ja ਉਪਰਾਲਾ
ਜਿਸ ਵਿੱਚ ਸਾਡੇ ਕਮੇਟੀ ਦੇ ਸੇਵਾਦਾਰਾਂ ਨੇ ਬਹੁਤ ਹੀ ਵਧੀਆ ਸੇਵਾ ਨਿਭਾਈ
ਜਰੂਰ ਦੱਸਣਾ ਜੀ ਕਿਮੇ ਲੱਗਾ ਅਸੀਂ ਸਾਰਿਆ ਨੇ ਆਪਣਾ 100% ਦਿੱਤਾ ਪ੍ਰਮਾਤਮਾ ਦੀ ਕ੍ਰਿਪਾ ਨਾਲ ਸਭ ਬਹੁਤ ਵਧੀਆ ਰਿਹਾ

Happy Janamashtami to all Happy bday dear KAHNA JI🍰🙏🌹🍧
07/09/2023

Happy Janamashtami to all
Happy bday dear KAHNA JI🍰🙏🌹🍧

15/06/2023
ਮੇਰੇ ਸਾਰੇ  ਮਿੱਤਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ  ਪਿੰਡ ਠੀਕਰੀਵਾਲਾ ਵਿਖੇ ਪ੍ਰਾਚੀਨ  ਸ਼ਿਵ ਮੰਦਿਰ ਚ ਗਰਵਗ੍ਰਹਿ( ਗੁੰਬਦ) ਦੇ ਪੁਨਰਨਿਰਮਾਣ ...
15/06/2023

ਮੇਰੇ ਸਾਰੇ ਮਿੱਤਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਠੀਕਰੀਵਾਲਾ ਵਿਖੇ ਪ੍ਰਾਚੀਨ ਸ਼ਿਵ ਮੰਦਿਰ ਚ ਗਰਵਗ੍ਰਹਿ( ਗੁੰਬਦ) ਦੇ ਪੁਨਰਨਿਰਮਾਣ ਦੀ ਉਸਾਰੀ ਦਾ ਕੰਮ ਚਲ ਰਿਹਾ ਹੈ, ਜਿਸ ਕਿਸੇ ਭੀ ਸੇਵਾਦਾਰ ਨੇ ਆਪਣੀ ਨੇਕ ਕਮਾਈ ਵਿਚੋਂ ਇਹ ਸੁਭ ਸੇਵਾ ਦੇ ਵਿੱਚ ਯੋਗਦਾਨ ਪਾਉਣਾ ਹੋਵੇ ਤਾਂ ਕਿਰਪਾ ਕਰਕੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ । ਚਲ ਰਹੇ ਇਸ ਸ਼ੁੱਭ ਕੰਮ ਵਿੱਚ ਆਪਣਾ ਯੋਗਦਾਨ ਪਾ ਕੇ ਆਪਣੀ ਕਮਾਈ ਨੂੰ ਸਫਲਾ ਬਣਾਓ ਜੀ

ਆਪਣੀ ਨੇਕ ਕਮਾਈ ਵਿਚੋਂ ਦਾਨ ਦੇਣ ਲਈ ਕਿਰਪਾ ਕਰਕੇ ਸ਼ਿਵ ਮੰਦਿਰ ਵੈਲਫੇਅਰ ਕਮੇਟੀ ਠੀਕਰੀਵਾਲਾ ਦੇ ਬੈਂਕ ਖਾਤਾ ਨੰਬਰ 3309000101049396 ਵਿੱਚ ਭੇਜ ਸਕਦੇ ਹੋ

ਵਲੋਂ - ਸਮੂਹ ਸ਼ਿਵ ਮੰਦਿਰ ਕਮੇਟੀ ਪਿੰਡ ਠੀਕਰੀਵਾਲਾ ਜਿਲ੍ਹਾ ਬਰਨਾਲਾ
ਸੰਪਰਕ ਨੰਬਰ- 9463487330,7696934959,9465993259,8699648450

Address

V. P. O Thikriwala
Barnala
148101

Telephone

+917696934959

Website

Alerts

Be the first to know and let us send you an email when Dushera Parbandak Comety Thikriwala posts news and promotions. Your email address will not be used for any other purpose, and you can unsubscribe at any time.

Share