Devinder kaur

Directions

Devinder kaur principal

ਅੱਜ ਮਿਤੀ 31.08.26 ਨੂੰ ਭਾਈ ਗੁਰਦੀਪ ਸਿੰਘ ਜੀ ਬਾਠ ਵੱਲੋਂ ਪਿੰਡ-ਕੱਟੂ ਵਿਖੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਪ੍ਰਚਾਰ ਅਤੇ ਮਿਸ਼ਨ ...
31/08/2026

ਅੱਜ ਮਿਤੀ 31.08.26 ਨੂੰ ਭਾਈ ਗੁਰਦੀਪ ਸਿੰਘ ਜੀ ਬਾਠ ਵੱਲੋਂ ਪਿੰਡ-ਕੱਟੂ ਵਿਖੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਪ੍ਰਚਾਰ ਅਤੇ ਮਿਸ਼ਨ 2027 ਲਈ ਲੋਕ ਮਿਲਣੀ ਕੀਤੀ ਗਈ। ਜਿਸ ਵਿੱਚ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਹੋਏ। ਹਲਕਾ ਬਰਨਾਲਾ ਵਿੱਚ ਲੋਕ ਵੱਡੀ ਗਿਣਤੀ ਵਿਚ ਜਥੇਬੰਦੀ ਨਾਲ ਜੁੜ ਰਹੇ ਹਨ, ਖ਼ਾਸ ਕਰਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਸਮੇਂ ਪ੍ਰਿੰ. ਦਵਿੰਦਰ ਕੌਰ ਜੀ ਸ਼ਹਿਣਾ (ਸੂਬਾ ਸਕੱਤਰ ਇਸਤਰੀ ਵਿੰਗ ਪੰਜਾਬ), ਭਾਈ ਲਖਵੀਰ ਸਿੰਘ ਖ਼ਾਲਸਾ ਸ਼ਹਿਣਾ, ਮਾਸਟਰ ਗੁਰਪ੍ਰੀਤ ਸਿੰਘ ਜੀ ਸ਼ਹਿਣਾ ਅਤੇ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ।

ਹਲਕਾ -ਭਦੌੜ ਦੇ ਵੱਖ ਵੱਖ ਪਿੰਡਾਂ ਵਿੱਚੋਂ ਵੋਟਰ ਵੱਡੀ ਗਿਣਤੀ ਵਿੱਚ 'ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਸੰਗ...
19/08/2026

ਹਲਕਾ -ਭਦੌੜ ਦੇ ਵੱਖ ਵੱਖ ਪਿੰਡਾਂ ਵਿੱਚੋਂ ਵੋਟਰ ਵੱਡੀ ਗਿਣਤੀ ਵਿੱਚ 'ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਸੰਗਤਾਂ ਵੱਲੋਂ ਮਿਲ ਰਿਹਾ ਹੈ ਭਰਮਾਂ ਹੁੰਗਾਰਾ। ਪ੍ਰਿੰ. ਬੀਬੀ ਦਵਿੰਦਰ ਕੌਰ ਜੀ ਸ਼ਹਿਣਾ (ਸੂਬਾ ਸਕੱਤਰ ਇਸਤਰੀ ਵਿੰਗ, ਪੰਜਾਬ) ਦੀ ਅਗਵਾਈ ਹੇਠ ਚੱਲ ਰਹੀਆਂ ਹਨ ਲੋਕ ਮਿਲਣੀਆਂ। ਭਾਈ ਲਖਵੀਰ ਸਿੰਘ ਜੀ ਖ਼ਾਲਸਾ ਸ਼ਹਿਣਾ (ਬਲਾਕ ਮੀਤ ਪ੍ਰਧਾਨ, ਬਲਾਕ ਸ਼ਹਿਣਾ) ਅਤੇ ਮਾਸਟਰ ਗੁਰਪ੍ਰੀਤ ਸਿੰਘ ਜੀ ਪ੍ਰਚਾਰ ਵਿੱਚ ਆਪਣਾ ਪੂਰਾ ਸਹਿਯੋਗ ਦੇ ਰਹੇ ਹਨ।

16/08/2026
ਹਲਕਾ ਇੰਚਾਰਜ ਸੰਗਰੂਰ ਤੋਂ ਸੁਖਵਿੰਦਰ ਸਿੰਘ ਝਨੇੜੀ ਅਤੇ ਹਲਕਾ ਇੰਚਾਰਜ ਲਹਿਰਾ ਗਾਗਾ ਤੋਂ ਬਲਜੀਤ ਸਿੰਘ ਨਾਲ ਮੀਟਿੰਗ ਕਰਦੇ ਹੋਏ ਮਸਤੂਆਣਾ ਸਾਹਿਬ ਜ...
06/07/2026

ਹਲਕਾ ਇੰਚਾਰਜ ਸੰਗਰੂਰ ਤੋਂ ਸੁਖਵਿੰਦਰ ਸਿੰਘ ਝਨੇੜੀ ਅਤੇ ਹਲਕਾ ਇੰਚਾਰਜ ਲਹਿਰਾ ਗਾਗਾ ਤੋਂ ਬਲਜੀਤ ਸਿੰਘ ਨਾਲ ਮੀਟਿੰਗ ਕਰਦੇ ਹੋਏ ਮਸਤੂਆਣਾ ਸਾਹਿਬ ਜੀ ਵਿਖੇ

Waris panjab de
05/07/2026

Waris panjab de

02/07/2026

ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ ਪਿੰਡ ਸਹਿਣਾ ਵਿਖੇ ਮਿਤੀ 04/07/2026 ਨੂੰ ਸਵੇਰੇ 09.30 ਵਜੇ ਪਹੁੰਚ ਰਹੇ ਹਨ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਪਹੁੰਚਣ ਦੀ ਕਿਰਪਾਲਤਾ ਕਰਨੀ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9041093473
ਸਥਾਨ .-ਨੇੜੇ ਮਠਾੜੂ ਢੂਲਾ ਸਟੋਰ ਸਹਿਣਾ

ਸੰਗਰੂਰ ਜ਼ਿਲ੍ਹੇ ਵਿੱਚ ਮੀਟਿੰਗ ਦੌਰਾਨ
29/06/2026

ਸੰਗਰੂਰ ਜ਼ਿਲ੍ਹੇ ਵਿੱਚ ਮੀਟਿੰਗ ਦੌਰਾਨ

Waris punjab de
27/06/2026

Waris punjab de

Address

Vpo Sehna Main Bazar
Barnala
148103

Website

Alerts

Be the first to know and let us send you an email when Devinder kaur posts news and promotions. Your email address will not be used for any other purpose, and you can unsubscribe at any time.

Shortcuts

Share

Category