Jassi Jathere Kultham

Jassi Jathere Kultham This is page about Jassi Jathere situated in Kultham near Banga and Sheed Bhagat Singh Nagar in Punjab.

12/05/2025

ਜੱਸੀ ਜਠੇਰਿਆਂ ਦੇ ਇਤਿਹਾਸ ਨਾਲ ਸੰਬੰਧਿਤ ਇੱਕ ਕਿਤਾਬ ਮੇਲੇ ਤੋਂ ਬਾਅਦ ਰੀਲੀਜ ਕੀਤੀ ਜਾਵੇਗੀ। ਕਿਤਾਬ ਵਾਸਤੇ ਕਈ ਜਗਾ ਜਾਣਾ ਪਿਆ। ਕੁਝ ਜਗਾ ਜਾਣਾ ਅਜੇ ਬਾਕੀ ਹੈ। ਪ੍ਰੋਗਰਾਮ ਇਸ ਮੇਲੇ ਤੇ ਸੀ ਕੁਝ ਕਾਰਨਾਂ ਕਰਕੇ ਲੇਟ ਹੋ ਗਿਆ । ਅਗਰ ਕਿਸੇ ਕੋਲ ਕੋਈ ਪੁਖਤਾ ਜਾਣਕਾਰੀ ਹੈ ਤਾਂ ਉਹ ਮੋਬਾ ਨੰਬਰ 9815818265 ਤੇ ਸੰਪਰਕ ਕਰ ਸਕਦਾ ਹੈ ।ਅਗਰ ਜਾਣਕਾਰੀ ਸਹੀ ਜਾਪਦੀ ਹੋਵੇਗੀ ਤਾਂ ਉਸ ਦਾ ਜ਼ਿਕਰ ਕਿਤਾਬ ਵਿੱਚ ਕੀਤਾ ਜਾ ਸਕਦਾ ਹੈ।ਖਾਸ ਗੱਲ ਇਹ ਵੀ ਹੈ ਕਿ ਕਿਤਾਬ ਵਿੱਚ 150ਦੇ ਕਰੀਬ ਰਵਿਦਾਸੀਆ ਭਾਈਚਾਰੇ ਦੇ ਜਠੇਰਿਆਂ ਦੇ ਅਸਥਾਨਾਂ ਦੀ ਲਿਸਟ ਵੀ ਦਿੱਤੀ ਜਾਵੇਗੀ ।

ਮੋਲਾ 2025 ਦਾ ਸੱਦਾ ਪੱਤਰ
12/05/2025

ਮੋਲਾ 2025 ਦਾ ਸੱਦਾ ਪੱਤਰ

24/08/2024

ਸਲਾਨਾ ਸ਼ਰਾਧ ਮੇਲਾ(ਸਮੂਹਿਕ ਪਿਤਰ) ਮਿਤੀ 22 ਸਤੰਬਰ 2024 ਜੇਠਾ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਅਗਰ ਕਿਸੇ ਨੇ ਰਸਦ ਪਹੁੰਚਾਣੀ ਹੋਵੇ ਤਾਂ ਕਮੇਟੀ ਦੇ ਨੰਬਰਾਂ ਤੇ ਸੰਪਰਕ ਕਰਕੇ ਹਫਤਾ ਪਹਿਲਾਂ ਪਹੰਚਦੀ ਕਰੇ ਜੀ। ਅਸੀਂ ਆਪ ਸਭ ਨੂੰ ਸਹਿਯੋਗ ਲਈ ਤੇ ਹਾਜਰੀ ਲਈ ਬੇਨਤੀ ਕਰਦੇ ਹਾਂ। ਧੰਨਵਾਦ ਜੀ।

ਅੱਜ ਮਿਤੀ 07 07 2024 ਦਿਨ ਐਤਵਾਰ ਨੂੰ ਪਿੱਤਰਾਂ ਦੇ ਸਥਾਨ ਤੇ25 ਬੂਟੇ ਲਗਾਏ ਗਏ। ਇਹ ਵੀ ਪ੍ਰਣ ਕੀਤਾ ਗਿਆ ਕਿ ਇਹ ਬੂਟੇ ਸਿਰੇ ਵੀ ਚੜ੍ਰਾਏ ਜਾਣਗੇ...
07/07/2024

ਅੱਜ ਮਿਤੀ 07 07 2024 ਦਿਨ ਐਤਵਾਰ ਨੂੰ ਪਿੱਤਰਾਂ ਦੇ ਸਥਾਨ ਤੇ25 ਬੂਟੇ ਲਗਾਏ ਗਏ। ਇਹ ਵੀ ਪ੍ਰਣ ਕੀਤਾ ਗਿਆ ਕਿ ਇਹ ਬੂਟੇ ਸਿਰੇ ਵੀ ਚੜ੍ਰਾਏ ਜਾਣਗੇ। ਸੰਗਤ ਨੂੰ ਵੀ ਬੇਨਤੀ ਹੈ ਕਿ ਜਦੋਂ ਆਓ ਜੇ ਸਮਾ ਹੈ ਤਾਂ ਬੂਟਿਆਂ ਨੂੰ ਪਾਣੀ ਦੀ ਸੇਵਾ ਕਰਕੇ ਪੁੰਨ ਖੱਟੋ।’ ਪਵਣੁ ਗੁਰੂ ਪਾਣੀ ਪਿਤਾ’

ਸਲਾਨਾ ਜੋੜ ਮੇਲਾ 19ਮਈ 2024
28/05/2024

ਸਲਾਨਾ ਜੋੜ ਮੇਲਾ 19ਮਈ 2024

05/05/2024

ਆਓ ਜੀ, ਜੀ ਆਇਆਂ ਨੂੰ

05/05/2024

ਸਲਾਨਾ ਜੋੜ ਮੇਲਾ 19 ਮਈ 2024 ਜੇਠਾ ਐਤਵਾਰ

ਸੇਵਾ ਵਿੱਚ ਯੋਗਦਾਨ ਪਾਓ ਜੀ
23/03/2024

ਸੇਵਾ ਵਿੱਚ ਯੋਗਦਾਨ ਪਾਓ ਜੀ

03/10/2023

Sarradh mela Date 08 October 2023 sunday wel come to all sangat plz come we will wait for you ਸਰਾਧ ਮੇਲਾ 8 ਤਰੀਕ 2023ਐਤਵਾਰ

Address

Kultham
Banga
144505

Telephone

00919815818265

Website

Alerts

Be the first to know and let us send you an email when Jassi Jathere Kultham posts news and promotions. Your email address will not be used for any other purpose, and you can unsubscribe at any time.

Share