ਡੇਰਾ ਪ੍ਰੇਮ ਪੁਰਾ Da Sevadaar

  • Home
  • India
  • Banga
  • ਡੇਰਾ ਪ੍ਰੇਮ ਪੁਰਾ Da Sevadaar

ਡੇਰਾ ਪ੍ਰੇਮ ਪੁਰਾ Da Sevadaar Dera Prem Pura Jagat Pur Baghaura is the religious tample in Vill Jagat Pur Baghaura, Distt. NawanShahar,Punjab, India

ਡੇਰਾ ਪ੍ਰੇਮ ਪੁਰਾ ਓਹ ਅਸਥਾਨ ਹੈ ਜਿਸ ਦਾ ਨਾਮ ਰਸਨਾ ਤੇ ਆਉਂਦਿਆਂ ਹੀ ਪਿਆਰ, ਸ਼ਾਂਤੀ ਭਗਤੀ ਤੇ ਰੱਬ ਦੀ ਯਾਦ ਮਨ ਵਿਚ ਆਪ ਮੁਹਾਰੇ ਹੀ ਫੁੱਟਣ ਲੱਗ ਪੈਂਦੀ ਹੈ ਇਹ ਮਹਾਨ ਤੇ ਪਵਿੱਤਰ ਅਸਥਾਨ ਸਤਿਗੁਰੁ ਕਬੀਰ ਸਾਹਿਬ ਜੀ ਦੀ ਜੋਤ ਵਿਚੋਂ ਪ੍ਰਗਟ ਹੋਇਆ ਹੈ ਇਸ ਅਸਥਾਨ ਦਾ ਆਪਣਾ ਇਕ ਪੰਥ ਹੈ ਜਿਸ ਨੂੰ ਲੋਕ ਘੀਸਾ ਪੰਥ ਦੇ ਨਾਂ ਨਾਲ ਜਾਣਦੇ ਹਨ ਜਿਥੇ ਮਹਾਰਾਜ ਈਸ਼ਰ ਦਾਸ ਜੀ ਦੀ ਪਾਵਨ ਗੁਰੂ ਗੱਦੀ ਦੀ ਸੇਵਾ ਕੀਤੀ ਜਾਂਦੀ ਹੈ ਇਸ ਪਾਵਨ ਪਵਿਤਰ ਤੇ ਮਹਾਨ ਗੱਦੀ (ਅਸਥਾਨ) ਦੀ ਸੇਵਾ ਪੂਜਨੀਏ ਸੰਤ ਪਰਗਣ ਦਾਸ

ਜੀ ਨਿਵਾਹ ਰਹੇ ਸਨ ਉਹਨਾਂ ਤੋ ਉਪਰੰਤ ਸੰਤ ਅਮਰੀਕ ਦਾਸ ਗੂਰੁ ਗੱਦੀ ਦੀ ਸੇਵਾ ਸੰਭਾਲ ਕਰ ਰਹੇ ਹੱਨ । ਇਸ ਅਸਥਾਨ ਤੇ ਹਰ ਸੰਗਰਾਂਦ ਤੇ ਅਤੇ ਹਰ ਐਤਵਾਰ ਨੂੰ ਸੱਤਸੰਗ ਕੀਤਾ ਜਾਂਦਾਂ ਹੈ । ਇਸਦੇ ਨਾਲ ਹੀ ਹਰ ਸਾਲ 11 ਅਪ੍ਰੈਲ ਨੂੰ ਸੰਤ ਅਰਜਨ ਦਾਸ ਜੀ ਮਹਾਰਾਜ ਜੀ ਦੀ ਯਾਦ ਚ ਸਮਾਗਮ ਕੀਤਾ ਜਾਂਦਾਂ ਹੈ ਅਤੇ 9,10 ਨਵੰਬਰ ਨੂੰ ਹਰ ਸਾਲ ਸੱਤ ਗੂਰੁ ਈਸ਼ਰ ਦਾਸ ਜੀ ਮਹਾਰਾਜ ਜੀ ਦੀ ਯਾਦ ਚ ਜੋੜਮੇਲਾ ਕਰਵਾਇਆ ਜਾਂਦਾ ਹੈ ।।

Kina Sohna Tera Darbaar 🙏
08/11/2025

Kina Sohna Tera Darbaar 🙏

ਸਤਿਗੁਰੂ ਨੇਕੀ ਰਾਮ ਮਹਾਰਾਜ ਜੀ ਦਾ ਜੱਦੀ ਘਰ ਪਿੰਡ ਨਾਹਰੀ ਸੋਨੀਪਤ |
05/10/2025

ਸਤਿਗੁਰੂ ਨੇਕੀ ਰਾਮ ਮਹਾਰਾਜ ਜੀ ਦਾ ਜੱਦੀ ਘਰ ਪਿੰਡ ਨਾਹਰੀ ਸੋਨੀਪਤ |

26/07/2025

15/02/2025



ਅਨੰਦ ਹੀ ਅਨੰਦ"

  Sat Sahib Ji
22/11/2024

Sat Sahib Ji

21/11/2024

Address

Jagat Pur Baghaura
Banga
144507

Telephone

+966599316688

Website

Alerts

Be the first to know and let us send you an email when ਡੇਰਾ ਪ੍ਰੇਮ ਪੁਰਾ Da Sevadaar posts news and promotions. Your email address will not be used for any other purpose, and you can unsubscribe at any time.

Share