Dehra Baba Jawahar Singh Jhanda ji

Dehra Baba Jawahar Singh Jhanda ji ਧੰਨ ਧੰਨ ਬਾਬਾ ਜਵਾਹਰ ਸਿੰਘ ਜੀ ਝੰਡਾ ਜੀ ਖੱਟ?

Antim Ardaas on 13 OCTOBER 2023
11/10/2023

Antim Ardaas on 13 OCTOBER 2023

04/10/2023

ਧੰਨ ਧੰਨ ਬਾਬਾ ਜਵਾਹਰ ਸਿੰਘ ਜੀ ਝੰਡਾ ਜੀ ਦੇ ਸੇਵਾਦਾਰ ਬਾਬਾ ਅਰਮਿੰਦਰ ਸਿੰਘ ਜੀ ਅਕਾਲ ਚਾਲਣਾ ਕਰ ਗਏ ਹਨ ..ਜਿਨ੍ਹਾਂ ਦਾ ਦੇਹ ਸੰਸਕਾਰ ਅੱਜ ਮਿਤੀ (4-10-23) 3:00 ਵਜੇ ਗੁਰਦੁਵਾਰਾ ਝੰਡਾ ਜੀ ਖਟਕੜ ਕਲਾਂ ਵਿਖੇ ਕੀਤਾ ਜਾਵੇਗਾ . ਸਮੂਹ ਸੰਗਤ ਨੂੰ ਬੇਨਤੀ ਹੈ ਕਿ ਗੁਰਦੁਵਾਰਾ ਸਾਹਿਬ ਪੁਹੰਚਣ ਦੀ ਕ੍ਰਿਪਾਲਤਾ ਕਰਨੀ ..

15/06/2022

ਅੱਜ ਧੰਨ-ਧੰਨ ਬਾਬਾ ਜਵਾਹਰ ਸਿੰਘ ਜੀ ਦੇ ਅਸਥਾਨ ਤੇ ਗੁਰਦੁਆਰਾ ਸ੍ਰੀ ਝੰਡਾ ਜੀ ਵਿਖੇ ਹਰ ਸਾਲ ਦੀ ਤਰਾਂ ਹਾੜ ਦੀ ਸੰਗਰਾਂਦ ਤੇ ਠੰਡੀ ਮਿੱਠੀ ਸ਼ਬੀਲ ਅਤੇ ਕੋਕ ਦੇ ਲੰਗਰ ਲਾਏ ਗਏ।

ਅੱਜ ਅਜੀਤ ਸਿੰਘ ਥਾਂਦੀ ਪਰਿਵਾਰ ਵਲੋਂ ਬੱਚਿਆਂ ਦੇ ਜਨਮਦਿਨ ਦੀ ਖੁਸ਼ੀ ਵਿੱਚ ਫਰੂਟ  ਅਤੇ ਕੋਕ ਦੀ ਛਬੀਲ ਲਗਾਈ ਗਈ|
18/07/2021

ਅੱਜ ਅਜੀਤ ਸਿੰਘ ਥਾਂਦੀ ਪਰਿਵਾਰ ਵਲੋਂ ਬੱਚਿਆਂ ਦੇ ਜਨਮਦਿਨ ਦੀ ਖੁਸ਼ੀ ਵਿੱਚ ਫਰੂਟ ਅਤੇ ਕੋਕ ਦੀ ਛਬੀਲ ਲਗਾਈ ਗਈ|

🙏🙏ਅੱਜ ਕੁੰਡਲੀ ਬਾਡਰ (ਦਿੱਲੀ) ਵਿਖੇ ਲੱਕੀ ਬਾਬਾ ਜੀ ਵਲੋਂ ਰਾਸ਼ਣ ਦਾ ਸਮਾਨ ਵੰਡਦੇ ਹੋਏ🙏🙏🙏
07/12/2020

🙏🙏ਅੱਜ ਕੁੰਡਲੀ ਬਾਡਰ (ਦਿੱਲੀ) ਵਿਖੇ ਲੱਕੀ ਬਾਬਾ ਜੀ ਵਲੋਂ ਰਾਸ਼ਣ ਦਾ ਸਮਾਨ ਵੰਡਦੇ ਹੋਏ🙏🙏🙏

🙏🙏🙏ਧੰਨ-ਧੰਨ ਬਾਬਾ ਜਵਾਹਰ ਸਿੰਘ ਜੀ ਦੇ ਪਵਿੱਤਰ   ਸਥਾਨ ਝੰਡਾ ਜੀ ਵਿਖੇ ਸੰਗਰਾਂਦ ਮੌਕੇ ਤੇ ਲੱਕੀ ਬਾਬਾ ਜੀ ਵਲੋਂ ਠੰਡੀ ਮਿੱਠੀ ਲੱਸੀ ਦੇ ਲੰਗਰ ਲਗ...
14/06/2020

🙏🙏🙏ਧੰਨ-ਧੰਨ ਬਾਬਾ ਜਵਾਹਰ ਸਿੰਘ ਜੀ ਦੇ ਪਵਿੱਤਰ ਸਥਾਨ ਝੰਡਾ ਜੀ ਵਿਖੇ ਸੰਗਰਾਂਦ ਮੌਕੇ ਤੇ ਲੱਕੀ ਬਾਬਾ ਜੀ ਵਲੋਂ ਠੰਡੀ ਮਿੱਠੀ ਲੱਸੀ ਦੇ ਲੰਗਰ ਲਗਾਏ ਗਏ|🙏🙏🙏🙏

17/05/2020
07/01/2020

🙏🙏🙏ਦਸਮ ਪਿਤਾ ਸਾਹਿਬ ਸੀ੍ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਸਜਾਏ ਗਏ ਨਗਰ-ਕੀਰਤਨ ਤੇ ਲੱਕੀ ਬਾਬਾ ਜੀ ਵੱਲੋੰ ਜੂਸ ਦੇ ਲੰਗਰ ਲਗਾਏ ਗਏ। 🙏🙏🙏🙏

Address

Khatkar Kalan
Banga

Telephone

9878799981

Website

Alerts

Be the first to know and let us send you an email when Dehra Baba Jawahar Singh Jhanda ji posts news and promotions. Your email address will not be used for any other purpose, and you can unsubscribe at any time.

Share