Baba Sarwan Das Ji ਕੁੱਲਾਂ ਦੇ ਪੀਰ ਮਹਾਰਾਜ

  • Home
  • India
  • Balachor
  • Baba Sarwan Das Ji ਕੁੱਲਾਂ ਦੇ ਪੀਰ ਮਹਾਰਾਜ

Baba Sarwan Das Ji ਕੁੱਲਾਂ ਦੇ ਪੀਰ ਮਹਾਰਾਜ ਉਦਾਸੀਨ ਤਪੱਸਵੀ ਧੰਨ ਧੰਨ ਬਾਬਾ ਸਰਵਣ ਦਾਸ ਜੀ ਮਹਾਰਾਜ ਕੁੱਲਾਂ ਦੀ ਸਰਕਾਰ..👆🙏 JBSDD

ਪਰਮ ਪੂਜਨੀਕ ਧੰਨ ਧੰਨ ਭਗਵਾਨ ਸ੍ਰੀ ਚੰਦ ਜੀ ਮਹਾਰਾਜ ਕੀ ਜੈ ਹੋ
1 ਪਰਮ ਪੂਜਨੀਕ ਧੰਨ ਧੰਨ ਸ੍ਰੀਮਾਨ ਬਾਬਾ ਬੀਰਮ ਦਾਸ ਜੀ ਮਹਾਰਾਜ
2 ਪਰਮ ਪੂਜਨੀਕ ਧੰਨ ਧੰਨ ਮਾਈ ਜਿਊਣੀਂ ਦਾਸ ਜੀ ਮਹਾਰਾਜ
3 ਪਰਮ ਪੂਜਨੀਕ ਧੰਨ ਧੰਨ ਬਾਬਾ ਰਾਮ ਜੀ ਦਾਸ ਮਹਾਰਾਜ
4 ਪਰਮ ਪੂਜਨੀਕ ਧੰਨ ਧੰਨ ਬਾਬਾ ਸਰਵਣ ਦਾਸ ਜੀ ਮਹਾਰਾਜ
5 ਪਰਮ ਪੂਜਨੀਕ ਧੰਨ ਧੰਨ ਬਾਬਾ ਨਿਰਮਲ ਦਾਸ ਜੀ ਮਹਾਰਾਜ
ਪਰਮ ਪੂਜਨੀਕ ਸਿਸ਼ ਧੰਨ ਧੰਨ ਬਾਬਾ ਭਗਵਾਨ ਦਾਸ ਜੀ ਮਹਾਰਾਜ
ਪਰਮ ਪੂਜਨੀਕ ਸਿਸ਼ ਧੰਨ ਧੰਨ ਸੁਆਮੀਂ ਦਿਆਲ ਦਾਸ ਜੀ ਮਹਾਰਾਜ
ਪਰਮ ਪੂਜਨੀਕ ਸਿਸ਼ ਧੰਨ ਧੰਨ ਬਾਬਾ ਬੇਅੰਤ ਦਾਸ ਜੀ ਮਹਾਰਾਜ ਬਧੌਛੀਂ
ਪਰਮ ਪੂਜਨੀਕ ਸਿਸ਼ ਧੰਨ ਧੰਨ ਬਾਬਾ ਉੱਤਮ ਦਾਸ ਜੀ ਮਹਾਰਾਜ
ਬਾਬਾ ਸਰਵਣ ਦਾਸ ਜੀ ਜਨਮ 20 August 1929 ਨੂ ਪਿੰਡ ਸਿਆੜ ਜ਼ਿਲਾ ਲੁਧਿਆਣਾ ਵਿੱਚ ਸਰਦਾਰ ਨੰਦ ਸਿੰਘ ਮਾਤਾ ਬਸੰਤੀ ਜੀ ਦੀ ਕੁੱਖੋਂ ਤੋ ਇਕ ਜੱਟ ਪਰਿਵਾਰ ਵਿੱਚ ਹੋਇਆ ਆਪ ਜੀ ਦਾ ਬਚਪਨ ਦਾ ਨਾਮ ਬਲਵੰਤ ਸਿੰਘ ਜੀ ਤੇ ਗੋਤ ਪੰਧੇਰ ਸੀ ਲਗਭਗ 9 ਸਾਲ ਦੀ ਉਮਰ ਚ ਇੰਨਾ ਦੇ ਬੜੇ ਭਰਾ ਦੀ ਅਚਾਨਕ ਮੋਤ ਹੋ ਗਈ ਜਿਸ ਦਾ ਇੰਨਾ ਦੇ ਜੀਵਨ ਤੇ ਬਹੁਤ ਪ੍ਰਵਾਹ ਪਇਆ ਜਿਸ ਕਾਰਨ ਇਹ ਘਰ ਛਡ ਕੇ ਮੋਮਨਾਬਾਦ ਆ ਗਏ ਉੱਥੇ ਆਪ ਜੀ ਨੂੰ ਬਾਬਾ ਰਾਮ ਜੀ ਦਾਸ ਬਧੌਛੀਂ ਲੈ ਕੇ ਆਏ ।
ਬਾਬਾ ਬੀਰਮ ਦਾਸ ਜੀ ਦੇ ਡੇਰਾ ਅਤਾ ਪੁਰ ਬਧੋਛੀਂ ਕਲਾਂ ਚਲੇ ਆਏ ਉੱਥੇ ਇਹਨਾ ਨੂੰ ਬਾਬਾ ਰਾਮ ਜੀ ਦਾਸ ਜੀ ਨੇ ਚੇਲਾ ਬਣ ਲਿਆ ( ਗੁਰੂ ਬਣਾ ਲਿਆ ) ਲਗਭਗ 13-14 ਸਾਲ ਬਾਬਾ ਰਾਮ ਜੀ ਦਾਸ ਦੀ ਸੇਵਾ ਕਰਦੇ ਰਹੇ ਭੰਡਾਰਂ ਵਿੱਚ ਲੱਕੜ ਦੀ ਸੇਵਾਂ ਗਾਊ ਦੀ ਸੇਵਾ ਵੀ ਕੀਤੀ ਤੇ ਆਪ ਘੋਰ ਸਮਾਧੀਂ ਵਿੱਚ ਲੀਨ ਹੋ ਜਾਣਾ ਪਾਣੀ ਵਾਲੀ ਵਿੱਡੀ ਆਪਣੇ ਆਪ ਚਲਣ ਲੱਗ ਜਾਣਾ ਆਪਣੇ ਆਪ ਭੰਡਾਰ ਵਿੱਚ ਲੱਕੜ ਦਾ ਆ ਜਾਣਾ ਤੇ ਆਪ ਹਰ ਹਰ ਦੀਆ ਛਟੀੱਆਂ ਵਿੱਚ ਸਮਾਧੀਂ ਵਿਚ ਲੀਨ ਹੋਣਾ ਵੀਹ ਵੀਹ ਦਿਨ ਸਮਾਧੀ ਚੋ ਬਾਹਰ ਨਾ ਆਉਣਾ ਬਿਨਾ ਕੁੱਝ ਖਾਦੇ ਪੀਤੇ ਸਮਾਧੀ ਵਿੱਚ ਲੀਨ ਰਿਹੰਦੇ ਸੀ ਬਾਬਾ ਰਾਮ ਜੀ ਦਾਸ ਮਹਾਰਾਜ ਨੇ ਆਪ ਨੂੰ ਰੋਪੜ ਭੇਜ ਦਿੱਤਾ ਇਸ ਇਲਾਵਾ ਰੋਪੜ ਨਵਾਂਸ਼ਹਿਰ ਬਲਾਚੌਰ ਵੱਲ ਕਾਠਗੜ੍ਹ ਜਟਵਹੜ ਜਲਾਲਪੁਰ ਬੌੜੀ ਸਾਹਿਬ
ਪਤਿਆਲਾਂ ਟੁੰਡੇਵਾਲ ਸੁੱਧੇਮਾਜਰਾ ਦੇ ਜੰਗਲਾਂ ਵਿੱਚ ਜਾ ਕੇ ਆਪ ਜੀ ਘੋਰ ਤੱਪ ਕੀਤਾ 35 ਤੋ 50 ਸਾਲ ਤਪੱਸਿਆ ਕੀਤੀ ਫਿਰ ਨੰਦਪੁਰ ਕੇਸੋਂ ਤੇ ਭਾਮਟਰਸ਼ਰ ਰਾਜਸਥਾਨ ਵਿੱਚ ਢਿੱਲਵਾਂ ਡੇਰੈ ਲਾਏ ਆਪ ਜੀ ਨੇ ਲੋਕਾਂ ਰਾਮ ਨਾਮ ਵੀ ਜੋੜਿਆ ਅਨੈਕਾਂ ਹੀ ਲੋਕਾ ਦਾ ਦੁੱਖ ਕੱਟਿਆ ਆਪ 30.06.2006 ਨੂੰ ਬੇਕੁੰਟ ਜਾ ਵੀਰਾਜੇ ਆਪ ਜੀ ਦੇ ਪਰਮ ਸਿਸ਼ ਬਾਬਾ ਭਗਵਾਨ ਦਾਸ ਜੀ ਮਹਾਰਾਜ ਤੇ ਸੁਆਮੀ ਦਿਆਲ ਦਾਸ ਜੀ ਅੱਜ ਵੀ ਸੰਗਤਾਂ ਨੂੰ ਰਾਮ ਨਾਮ ਨਾਲ ਜੋੜ ਕੇ ਲੱਖਾ ਹੀ ਰੁਹਾ ਦਾ ਉਧਾਰ ਕਰ ਰਹੈ ਹਨ ।
ਪਰਮ ਪੂਜਨੀਕ ਧੰਨ ਧੰਨ ਬਾਬਾ ਬੀਰਮ ਦਾਸ ਜੀ ਮਹਾਰਾਜ ਦੇ ਪੜੌਤੇਂ ਚੇਲੈਂ ਨੇ ਪਰਮ ਪੂਜਨੀਕ ਧੰਨ ਧੰਨ ਬਾਬਾ ਸਰਵਣ ਦਾਸ ਜੀ ਮਹਾਰਾਜ ਕੁੱਲਾਂ ਦੇ ਪੀਰ .

04/09/2026

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਲੱਖ ਲੱਖ ਵਧਾਈਆਂ ..👆🙏

02/09/2026

ਸਾਰੀਆਂ ਸੰਗਤਾਂ ਨੇ ਆਉਣਾ ਜੀ..👆🙏

02/09/2026

ਸਾਰੀਆਂ ਸੰਗਤਾਂ ਨੇ ਆਉਣਾ ਜੀ..👆🙏

01/09/2026

ਬੂਹਾ ਕ੍ਰਿਸ਼ਨ ਪਿਆਰੇ ਦਾ ਮੱਲ ਜਿੰਦੜੀ ਦੁੱਖ ਜਾਣਗੇ ਸਾਰੇ ਕੱਟ..👆🙏

31/08/2026

ਸਾਰੀਆਂ ਸੰਗਤਾਂ ਨੇ ਆਉਣਾ ਜੀ..👆🙏

31/08/2026

ਮੇਰਾ ਰੱਬ..👆🙏

30/08/2026

ਸ੍ਰੀ ਜਟੇਸਵਰ ਮਹਾਦੇਵ ਮੰਦਿਰ ਜਟਵਾਹੜ੍ਹ ..👆🙏

Address

Balachor
147104

Telephone

+917986201447

Website

Alerts

Be the first to know and let us send you an email when Baba Sarwan Das Ji ਕੁੱਲਾਂ ਦੇ ਪੀਰ ਮਹਾਰਾਜ posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Baba Sarwan Das Ji ਕੁੱਲਾਂ ਦੇ ਪੀਰ ਮਹਾਰਾਜ:

Shortcuts

Share