Khalsa Vaheer ਖਾਲਸਾ ਵਹੀਰ

Khalsa Vaheer ਖਾਲਸਾ  ਵਹੀਰ MORE ABOUT KHALSA VAHEER
SANT JARNAIL SINGH JI
BHAI AMRITPAL SINGH JI
BHAI DEEP SIDHU


ਕਿਰਪਾ ਕਰਕੇ ਇਸ ਪੇਜ ਨੂੰ ਲਾਇਕ ਤੇ ਫ਼ੋੱਲੋ ਜਰੂਰ ਕਰੋ ਜੀ 🙏🏻🙏🏻

Waheguru ji
23/07/2026

Waheguru ji

ਇਹ ਹੈ ਖਜਾਲਾ ਯਾਰ ਛੇ ਫੁੱਟ ਤੋਂ ਉੱਪਰ ਕੱਦ ਕਾਠ ਸੋਹਣਾ ਸੁਨੱਖਾ ਦਰਸ਼ਨੀ ਗੱਭਰੂ ਹੱਥ ਵਿੱਚ ਸਾਢੇ ਤਿੰਨ ਫੁੱਟੀ ਕ੍ਰਿਪਾਨ,,, ਜਦੋਂ ਬਾਂਦਰ ਸੈਨਾ ਨ...
19/07/2026

ਇਹ ਹੈ ਖਜਾਲਾ ਯਾਰ ਛੇ ਫੁੱਟ ਤੋਂ ਉੱਪਰ ਕੱਦ ਕਾਠ ਸੋਹਣਾ ਸੁਨੱਖਾ ਦਰਸ਼ਨੀ ਗੱਭਰੂ ਹੱਥ ਵਿੱਚ ਸਾਢੇ ਤਿੰਨ ਫੁੱਟੀ ਕ੍ਰਿਪਾਨ,,, ਜਦੋਂ ਬਾਂਦਰ ਸੈਨਾ ਨੇ ਵੰਗਾਰਿਆ ਸੀ ਉਹਦੋ ਖਜਾਲਾ ਕੱਲਾ ਘਰੋਂ ਤੁਰਿਆ ਸੀ ਸ੍ਰੀ ਸਾਹਿਬ ਲੈ ਕੇ ਦਰਿਆ ਤੇ ਲੱਗਿਆ ਮੋਰਚਾ ਇੱਕੋ ਇੱਕ ਗਾਇਕ ਆ ਜਿਸ ਦੇ ਅੰਦਰ ਆਪਣੀ ਕੌਮ ਲਈ ਦਰਦ ਆ ਜਿਹੋ ਜਿਹੇ ਪੁੱਤ ਮਾਵਾਂ ਕਦੇ ਕਦੇ ਪੈਦਾ ਕਰਦੀਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਸਾਡੇ ਭਰਾ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ।।

Shaheed Bhai Dilawar Singh Ji BabbarJanam: 18 August 1970Shahadat: 31 August 1995
18/07/2026

Shaheed Bhai Dilawar Singh Ji Babbar
Janam: 18 August 1970
Shahadat: 31 August 1995

ਮੌ*ਤ ਦੇ ਸਨੇਹੇ ਜਿਹਨੇ ਭੇਜੇ ਹੱਥ ਕਾਲ ਦੇ!ਫੈਨ ਹਾਂ ਜੀ ਫੈਨ ਹ ਅਸੀਂ ਬਾਬੇ ਮਾਨੋਚਾਹਲ ਦੇ!
14/07/2026

ਮੌ*ਤ ਦੇ ਸਨੇਹੇ ਜਿਹਨੇ ਭੇਜੇ ਹੱਥ ਕਾਲ ਦੇ!
ਫੈਨ ਹਾਂ ਜੀ ਫੈਨ ਹ ਅਸੀਂ ਬਾਬੇ ਮਾਨੋਚਾਹਲ ਦੇ!

ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਵਾਹਿਗੁਰੂ ਜੀ ਕਿਰਪਾ ਕਰਨ ਦੋਵੇ ਸਿੰਘਾ ਤੇ ਵਾਹਿਗੁਰੂ ਜੀ 🙏🏽
13/07/2026

ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਵਾਹਿਗੁਰੂ ਜੀ ਕਿਰਪਾ ਕਰਨ ਦੋਵੇ ਸਿੰਘਾ ਤੇ ਵਾਹਿਗੁਰੂ ਜੀ 🙏🏽

ਕੌਣ ਕੌਣ ਜਾਣਦਾ ਇਸ ਸਿੱਖ ਕੌਮ ਦੇ ਹੀਰੇ ਨੂੰ ਕਮੇਂਟ ਕਰਕੇ ਦੱਸਿਓ ਜਿੰਨਾ ਨੇ ਪਹਿਚਾਣ ਲਿਆ ਲਾਈਕ ਸ਼ੇਅਰ ਕਮੇਂਟ ਜ਼ਰੂਰ ਕਰੋ 🙏💪❤️
12/07/2026

ਕੌਣ ਕੌਣ ਜਾਣਦਾ ਇਸ ਸਿੱਖ ਕੌਮ ਦੇ ਹੀਰੇ ਨੂੰ ਕਮੇਂਟ ਕਰਕੇ ਦੱਸਿਓ ਜਿੰਨਾ ਨੇ ਪਹਿਚਾਣ ਲਿਆ ਲਾਈਕ ਸ਼ੇਅਰ ਕਮੇਂਟ ਜ਼ਰੂਰ ਕਰੋ 🙏💪❤️

ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਕੇਸ ਵਿੱਚ ਮੁੱਖ ਗਵਾਹ ਅਤੇ ਸਰਦਾਰ ਖਾਲੜਾ ਨੂੰ ਕਿਵੇਂ ਕੋਹ ਕੋਹ ਕੇ ਕਤਲ ਕੀਤਾ ਗਿਆ, ਦਾ ਸੱਚ ਦੁਨੀਆ ਦੇ ਸਾ...
11/07/2026

ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਕੇਸ ਵਿੱਚ ਮੁੱਖ ਗਵਾਹ ਅਤੇ ਸਰਦਾਰ ਖਾਲੜਾ ਨੂੰ ਕਿਵੇਂ ਕੋਹ ਕੋਹ ਕੇ ਕਤਲ ਕੀਤਾ ਗਿਆ, ਦਾ ਸੱਚ ਦੁਨੀਆ ਦੇ ਸਾਮ੍ਹਣੇ ਲਿਆਉਣ ਵਾਲੇ ਭਾਈ ਕੁਲਦੀਪ ਸਿੰਘ ਬਚੜੇ ਦੀਆਂ ਦੋਵੇਂ ਲੜਕੀਆਂ
ਸੰਸਥਾ ਭਾਈ ਧਰਮ ਸਿੰਘ ਖ਼ਾਲਸਾ ਚੈਰੀਟੇਬਲ ਟਰੱਸਟ ਵਿੱਚ ਰਹਿ ਕੇ ਪੜ੍ਹੀਆਂ ਹਨ ।
ਜਿਸ ਸਮੇਂ ਭਾਈ ਕੁਲਦੀਪ ਸਿੰਘ ਬਚੜੇ ਦੇ ਅਕਾਲ ਚਲਾਣੇ ਦੀ ਖ਼ਬਰ ਆਈ ਤਾਂ ਭਾਈ ਬਚੜੇ ਦਾ ਭੁਜੰਗੀ ਬੱਚੀਆਂ ਨੂੰ ਲੈਣ ਲਈ ਆਇਆ।
ਦੋਹਾਂ ਲੜਕੀਆਂ ਨੂੰ ਪਹਿਲਾਂ ਸੱਚ ਨਹੀਂ ਸੀ ਦੱਸਿਆ ਗਿਆ, ਪਰ ਕੁਲਦੀਪ ਸਿੰਘ ਬਚੜੇ ਤੇ ਸੰਸਕਾਰ ਸਮੇਂ ਦੋਹਾਂ ਬੱਚੀਆਂ ਨੇ ਬੋਲੇ ਸੋ ਨਿਹਾਲ 'ਸਤਿ ਸ੍ਰੀ ਅਕਾਲ' ਦੇ ਜੈਕਾਰੇ ਗਜਾ ਕੇ ਆਪਣੀ ਪਿਤਾ ਨੂੰ ਵਿਦਾਇਗੀ ਦਿੱਤੀ।
ਕੋਟਿ ਕੋਟਿ ਨਮਸ਼ਕਾਰ

ਇਸ ਵਕਤ ਭਾਈ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਨੂੰ ਲੈ ਕੇ ਦੁਨੀਆਭਰ ਵਿੱਚ ਚਰਚਾ ਹੈ .ਹਰ ਪੰਜਾਬੀ ਆਪਣੇ ਧਰਮ ਕੌਮ ਇਨਸਾਨੀਅਤ ਨੂੰ ਪਿਆਰ ਕਰਨ ਵਾਲ...
10/07/2026

ਇਸ ਵਕਤ ਭਾਈ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਨੂੰ ਲੈ ਕੇ ਦੁਨੀਆਭਰ ਵਿੱਚ ਚਰਚਾ ਹੈ .ਹਰ ਪੰਜਾਬੀ ਆਪਣੇ ਧਰਮ ਕੌਮ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਜਜਬਾਤੀ ਹੈ .ਹਰੇਕ ਉਸ ਦਰਦ ਨੂੰ ਮਹਿਸੂਸ ਕਰ ਰਿਹਾ ਹੈ ਜਿਵੇ ਗੁੱਸੇ ਦੀ ਲਹਿਰ ਭਖ ਰਹੀ ਹੈ ਜੇ ਕਿਤੇ ਸੱਚੀ ਉਹ ਜਾਲਮ ਅਜੀਤ ਸੰਧੂ ਜਿੰਦਾ ਮਿਲ ਜਾਵੇ ਤੇ ਕਿਸੇ ਚੌਂਕ ਵਿੱਚ ਲਿਆ ਖੜਾ ਕਰ ਅਵਾਜ ਦਿੱਤੀ ਜਾਵੇ ਕੀ ਕੋਈ ਵੀ ਸਿਰਫ 1 ਜਾਣਾ ਅਜੀਤ ਸੰਧੂ ਦੀ ਧੁਰ ਵਾਲੀ ਟਿਕਟ ਕੱਟੇ ਮੇਰਾ ਖ਼ਿਆਲ ਹਜਾਰਾਂ ਨੌਜਵਾਨ ਇੱਕ ਦੂਜੇ ਤੋ ਮੂਹਰੇ ਹੋ ਇਹ ਕਾਰਜ ਕਰਨਗੇ .ਵੈਸੇ ਜੇ ਮੋਟਾ ਜਿਹਾ ਅੰਦਾਜਾ ਲਾਇਆ ਜਾਵੇ 1995 ਵਿੱਚ ਅਜੀਤ ਸੰਧੂ ਦੀ ਉਮਰ 50 ਕੁ ਸਾਲ ਦੀ ਹੋਵੇਗੀ ਜੇ ਸੱਚੀ ਜਿੰਦਾ ਹੋਇਆ ਹੁਣ ਤਾ ਮਸਾਂ ਤੁਰਦਾ ਹੋਣਾ .ਇਕੱਲਾ ਅਜੀਤ ਸੰਧੂ ਹੀ ਕੌਮ ਦਾ ਕਾਤਲ ਨਹੀਂ ਹਲੇ ਬੜੇ ਜ਼ੁਲਮੀ ਦਰਿੰਦੇ ਜਿੰਦਾ ਹਨ ਜੋ ਅਰਾਮ ਦੀ ਜਿੰਦਗੀ ਜੀਅ ਰਹੇ ਹਨ .ਸਿੱਖਾਂ ਦੀ ਮਹਾ ਸ਼ਕਤੀਸ਼ਾਲੀ ਸੰਸਥਾ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਕੋਲ ਵਾਧੂ ਸਾਧਨ ਹਨ ਪੰਜਾਬ ਦੇ ਹਰੇਕ ਪਿੰਡ ਵਿੱਚੋ ਜਾਣਕਾਰੀ ਇਕੱਠੀ ਕਰਨ ਦਾ ਯਤਨ ਹੋਵੇ ਕੀ ਕਿਸ ਪਿੰਡ ਦੇ ਕਿੰਨੇ ਨੌਜਵਾਨ ਖਾੜਕੂਵਾਦ ਦੀ ਭੇਟ ਚੜ੍ਹੇ ਬੇਸ਼ੱਕ ਉਹ ਕਿਸੇ ਵੀ ਧਰਮ ਦੇ ਸਨ ਕਿਸੇ ਨੇ ਵੀ ਮਾਰੇ ਉਨ੍ਹਾਂ ਸਭ ਦੇ ਵੇਰਵੇ ਇਕੱਠੇ ਕਰਕੇ ਕਿਤਾਬ ਛਾਪੀ ਜਾਵੇ ਤਾ ਜੋ ਪਤਾ ਲੱਗ ਸਕੇ 1980 ਤੋ 1995 ਦੌਰਾਨ ਕਿੰਨੇ ਲੋਕ ਜਿੰਦਗੀਆਂ ਗਵਾ ਗਏ .ਜੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋ ਹੁਕਮਨਾਮਾ ਸਾਹਿਬ ਜਾਰੀ ਹੋਵੇ ਤਾ ਇਸ ਕੰਮ ਨੂੰ 1 ਮਹੀਨੇ ਤੱਕ ਦਾ ਸਮਾਂ ਮਸਾ ਲੱਗੇਗਾ ਕਿਉਂ ਕੀ ਹਰ ਪਿੰਡ ਕਮੇਟੀ ਬੰਦੇ ਭੇਜ ਪਤਾ ਕਰੇ ਸੁੱਖ ਨਾਲ ਬਹੁਤ ਸਾਧਨ ਹਨ .ਲੋੜ ਆ ਇਹ ਕੀਤਾ ਜਾਵੇ .

Address

Anandpur Sahib

Website

Alerts

Be the first to know and let us send you an email when Khalsa Vaheer ਖਾਲਸਾ ਵਹੀਰ posts news and promotions. Your email address will not be used for any other purpose, and you can unsubscribe at any time.

Shortcuts

Share

Category