22/02/2024
ਮੇਰਾ ਮਾਤ ਪਿਤਾ ਹਰਿ ਰਾਇਆ
ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰੀਂ ਤੇਰਾ ਕਰਾਇਆ।। ਰਹਾਉ।।
🙏🏻
ਦਇਆ ਸਰੂਪ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੈਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਸ਼ਰਧਾ ਨਾਲ ਸੀਸ ਨਿਵਾਉਂਦਾ ਹਾਂ
Greetings to all Sangat on the Prakash Purab of 7th Guru Sri Guru Har Rai Sahib Ji who showed the world the significance of taking care of Environment.
Let us dedicate our lives and draw inspiration from Guru Har Rai Sahib's teachings of love, humility and universal brotherhood for all mankind.