Chakarwarti fauja

Chakarwarti fauja ਨਾ ਹਮ ਚੂੜ੍ਹਾ ਨਾ ਘੁਮਿਆਰ।।
ਨਾ ਜੱਟ ਅਰ ਨਾਹ?

30/05/2025

ਗੁਰਬਾਣੀ ਵਿੱਚ ਇਤਿਹਾਸ ਹੈ।
ਧਿਆਨ ਨਾਲ ਸਮਝੋ।

21/05/2025

Truth about Banda Bahadur

18/05/2025

Sach khoj academy

Sikhyarthi Bhai veer Singh

18/05/2025

ਝੱਟਕਾ ਹੋ ਕੇ ਰਹਿਣਾ ਤੁਹਾਡੀ ਮਨਮਤ ਦਾ ਰੋਕ ਹੁੰਦਾ ਤਾ ਰੋਕ ਲਓ

01/05/2025

Sandeep Singh Lahoria

26/04/2025

ਸਲੋਕੁ ॥ ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ ॥ ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੁਟਾਰ ॥੧॥ ਪਉੜੀ ॥ ਜਜਾ ਜਾਨੈ ਹਉ ਕਛੁ ਹੂਆ ॥ ਬਾਧਿਓ ਜਿਉ ਨਲਿਨੀ ਭ੍ਰਮਿ ਸੂਆ ॥ ਜਉ ਜਾਨੈ ਹਉ ਭਗਤੁ ਗਿਆਨੀ ॥ ਆਗੈ ਠਾਕੁਰਿ ਤਿਲੁ ਨਹੀ ਮਾਨੀ ॥ ਜਉ ਜਾਨੈ ਮੈ ਕਥਨੀ ਕਰਤਾ ॥ ਬਿਆਪਾਰੀ ਬਸੁਧਾ ਜਿਉ ਫਿਰਤਾ ॥ ਸਾਧਸੰਗਿ ਜਿਹ ਹਉਮੈ ਮਾਰੀ ॥ ਨਾਨਕ ਤਾ ਕਉ ਮਿਲੇ ਮੁਰਾਰੀ ॥੨੪॥ {ਪੰਨਾ 255}

20/02/2025
18/02/2025

ਬਾਬਾ ਫਤਹਿ ਸਿੰਘ ਕੇ ਜਥੇ ਸਿੰਘ ਤਿਆਰ ਹਨ। ਸੰਸਾਰੀ ਇਹ ਨਾ ਸਮਝ ਲੈਣ ਬਾਪੂ ਧਰਮ ਸਿੰਘ ਨਿਹੰਗ ਸਿੰਘ ਸਰੀਰ ਛੱਡ ਗਏ। ਗ਼ਲਤਫਹਿਮੀ ਨਾ ਪਾਲ ਲਿਓ। ਬਾਬਾ ਚੇਤ ਸਿੰਘ ਨਿਹੰਗ ਸਿੰਘ ਜੀ ਦੇ ਬਚਨਾ ਤੇ ਪਹਿਰਾ ਦਿੰਦਿਆਂ ਓਹਨਾ ਗੁਰਬਾਣੀ ਦੇ ਸਹੀ ਅਰਥਾਂ ਨੂੰ ਸਭ ਸਿਖਿਆਰਥੀਆਂ ਤੱਕ ਪਹੁੰਚਾਇਆ। ਕਿਉਂਕਿ ਸਭ ਸਿਖਿਆਰਥੀਆਂ ਨੂੰ ਲੋੜ ਸੀ ਸਹੀ ਅਰਥਾਂ ਦੀ ਤੇ ਅੱਗੇ ਵੀ ਨਵੇਂ ਸਿਖਿਆਰਥੀਆਂ ਨੂੰ ਲੋੜ ਪਵੇਗੀ। ਹੁਣ ਪਰਚਾਰ ਗੁਰੂ ਵਾਲਾ ਹੀ ਹੋਵੇਗਾ। ਬਾਪੂ ਧਰਮ ਸਿੰਘ ਸਾਰਿਆਂ ਦੇ ਪਾਜ ਉਦੇੜ ਗਏ ਇਕੱਲੇ ਹੀ। ਕੋਈ ਬੋਲਿਆ ਨਹੀਂ ਓਹਨਾ ਦੇ ਸਾਹਮਣੇ,, ਓਹ ਉਡੀਕਦੇ ਰਹੇ ਕਿ ਆਵੇ ਕੋਈ ਏਕਤਾ ਕਰੀਏ ਪਰ ਨਹੀਂ,, ਇਹ ਉਡੀਕਦੇ ਸਨ ਕਦੋਂ ਸਰੀਰ ਛੱਡੇ ਤੇ ਜਾਈਏ,, ਏਕਤਾ ਦਾ ਸੁਨੇਹਾ ਹੁਣ ਹੀ ਵੈਸਾਖੀ ਨੂੰ ਦਿਓ ਸਾਰੇ ਇਕੱਠੇ ਹੋ ਕੇ ਗੀਲੇ ਸ਼ਿਕਵੇ ਭੁਲਾ ਕੇ ਇੱਕ ਹੋਣ ਦਾ ਸੁਨੇਹਾ ਦਿਓ ਵੈਸਾਖੀ ਨੂੰ। ਬਚਨਾ ਤੇ ਪਹਿਰਾ ਦੇਣਾ ਪੈਣਾ ਜਿਹੜਾ ਬਾਪੂ ਜੀ ਨੇ ਕਿਹਾ ਵੈਸਾਖੀ ਨੂੰ ਐਲਾਨ ਹੋਣਾ। ਢਿੱਲੇ ਨਾ ਪੈ ਜਾਇਓ।

ਅਕਾਲ ਸਹਾਇ 🙏

*ਵਹਿਗੁਰੂ ਜੀ ਕਾ ਖ਼ਾਲਸਾ* ।।*ਵਹਿਗੁਰੂ ਜੀ ਕੀ ਫ਼ਤਹਿ*।।*ਸਾਰੇ ਸਿਖਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੱਚ ਖੋਜ ਅਕੈਡਮੀ ਦੇ ਬਾਨੀ ਬਾਪੂ ...
17/02/2025

*ਵਹਿਗੁਰੂ ਜੀ ਕਾ ਖ਼ਾਲਸਾ* ।।
*ਵਹਿਗੁਰੂ ਜੀ ਕੀ ਫ਼ਤਹਿ*।।

*ਸਾਰੇ ਸਿਖਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੱਚ ਖੋਜ ਅਕੈਡਮੀ ਦੇ ਬਾਨੀ ਬਾਪੂ ਧਰਮ ਸਿੰਘ ਨਿਹੰਗ ਸਿੰਘ ਜੀ ਅੱਜ ਮਿਤੀ 17.02.25 ਨੂੰ ਸ਼ਾਰੀਰਿਕ ਤੌਰ ਤੇ ਸਦੀਵੀਂ ਵਿਛੋੜਾ ਦੇ ਗਏ ਹਨ* ।
*ਓਹਨਾਂ ਦਾ ਸਰੀਰਿਕ ਸੰਸਕਾਰ ਅੱਜ ਮਿਤੀ 17.02.25 ਦਿਨ ਸੋਮਵਾਰ ਨੂੰ 4:00 ਵਜੇ ਸ਼ਾਮੀ ਸੈਕਟਰ 25, ਚੰਡੀਗੜ੍ਹ ਵਿਖੇ ਕੀਤਾ ਜਾਵੇਗਾ ਜੀ* ।

*ਸੱਚ ਖੋਜੁ ਅਕੈਡਮੀ*

12/02/2025

ਸ਼੍ਰੋਮਣੀ ਖਾਲਸਾ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਵਿਸ਼ਵ 🪐 🌍 🦁 🐊
Shiromani Panth Akali Buddha Dal 96 Crori Panjva Takhat Chlda Vaheer

10/01/2025
08/01/2025

ਬਾਬਾ ਫਤਹਿ ਸਿੰਘ ਕੇ ਜਥੇ ਸਿੰਘ

Address

Anandpur Sahib

Website

Alerts

Be the first to know and let us send you an email when Chakarwarti fauja posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Chakarwarti fauja:

Share