ਸੰਤ ਜਰਨੇਲ ਸਿੰਘ ਜੀ ਖਾਲਸਾ ਭਿੰਡਰਾਵਾਲੇ Sant jarnail singh ji khalsa bhindrawale

  • Home
  • India
  • Amritsar
  • ਸੰਤ ਜਰਨੇਲ ਸਿੰਘ ਜੀ ਖਾਲਸਾ ਭਿੰਡਰਾਵਾਲੇ Sant jarnail singh ji khalsa bhindrawale

ਸੰਤ ਜਰਨੇਲ ਸਿੰਘ ਜੀ ਖਾਲਸਾ ਭਿੰਡਰਾਵਾਲੇ Sant jarnail singh ji khalsa bhindrawale Satnam Shri waheguru

13/06/2014
ਬਾਪੂ  #ਬਾਦਲ ਆਟਾ ਦਾਲ ਸਕੀਮ ਨਾਲਗਰੀਬਾ ਦੀਆਂ ਵੋਟਾਂ ਲੈ ਗਿਆਹੈ ਕਿ ਨਹੀੰ ???ਹੁਣ ਸੁਖਬੀਰ ਵੀ ਚਲਾਉ ਸਕੀਮਜਿਵੇ ਸਮੈਕ ਅਫੀਮ ਭੁੱਕੀ ਵਾਲੀਹੋ ਸਕਦਾ...
13/06/2014

ਬਾਪੂ #ਬਾਦਲ ਆਟਾ ਦਾਲ ਸਕੀਮ ਨਾਲ
ਗਰੀਬਾ ਦੀਆਂ ਵੋਟਾਂ ਲੈ ਗਿਆ
ਹੈ ਕਿ ਨਹੀੰ ???

ਹੁਣ ਸੁਖਬੀਰ ਵੀ ਚਲਾਉ ਸਕੀਮ
ਜਿਵੇ ਸਮੈਕ ਅਫੀਮ ਭੁੱਕੀ ਵਾਲੀ
ਹੋ ਸਕਦਾ ਕਿ ਨਹੀੰ ???

ਸਰਕਾਰੇ ਲੋਕਾਂ ਨੂੰ ਮੰਗਤੇੰ ਨਾ ਬਣਾਵੋੰ !!
ਆਟਾ ਦਾਲ ਦੇ ਕਿ ਇਹਸਾਨ ਨਾ ਕਰੋ
ਬਾਦਲ ਕਿਹੜਾ ਘਰੋਂ ਭੜੋਲੇੰ 'ਚੋ ਕੱਢ ਕੇ ਕਣਕ ਦਿੰਦਾੰ??
ਲੋਕਾਂ ਦੀਆਂ ਜੁੱਤੀਆੰ ਲੋਕਾੰ ਦੇ ਸਿਰ !!
ਪੰਜਾਬ ਦੀ ਧੀਆੰ ਦੀ ਸੋਚ
ਸਾਇਕਲਾਂ ਤੱਕ ਨਾ ਸੀਮਤ ਕਰੋ

ਬਲਕਿ ਚੰਗੀ ਸਿੱਖਿਆ ਤੇ
ਕਾਲਜਾਂ ਦੀਆਂ ਫ਼ੀਸਾਂ ਮਾਫ਼ ਕਰੋ
ਤਾਂ ਕਿ ਕੋਈ ਪੰਜਾਬ ਦੀ ਧੀ ਕਲਪਨਾ ਚਾਵਲਾ
ਤੇ ਨਾਸਾ ਬਾਰੇ ਸੋਚ ਸਕੇ!!!

ਸੋਸ਼ਲ ਮੀਡੀਏ ਤੇ ਸਿੰਘਾਂ ਨੇ ਹਿੰਦੁਸਤਾਨ ਦੀਆਂ ਖੂਫੀਆ ਏਜੇਂਸੀਆਂ ਦੀਆਂ ਨੀਂਦਾਂ ਉੜਾ ਦਿੱਤੀਆਂ | ਇਹ ਜਵਾਬ ਹੈ ਉਹਨਾ ਨੂ ਜੋ ਅਕਸਰ ਸਵਾਲ ਕਰਦੇ ਨੇ...
10/06/2014

ਸੋਸ਼ਲ ਮੀਡੀਏ ਤੇ ਸਿੰਘਾਂ ਨੇ ਹਿੰਦੁਸਤਾਨ ਦੀਆਂ ਖੂਫੀਆ ਏਜੇਂਸੀਆਂ ਦੀਆਂ ਨੀਂਦਾਂ ਉੜਾ ਦਿੱਤੀਆਂ | ਇਹ ਜਵਾਬ ਹੈ ਉਹਨਾ ਨੂ ਜੋ ਅਕਸਰ ਸਵਾਲ ਕਰਦੇ ਨੇ ਕੇ ਤੁਸੀਂ ਲੋਗ ਸਿਰਫ ਫੇਸਬੂਕ ਤੇ ਹੀ ਰੌਲਾ ਪਾਉਣ ਜੋਗੇ ਹੋ | ਹੁਣ ਸ਼ਾਇਦ ਉਹਨਾ ਨੂ ਜਵਾਬ ਮਿਲ ਗਿਆ ਹੋਣਾ ਏ ਕਿ ਹਥਿਆਰ ਉਹ ਜੋ ਕੰਮ ਆ ਜਾਏ | ਕੌਮ ਜਿਉਂਦੀ ਏ ਅਜੇ...... ਅਕਾਲ..

Ajj de leader
05/06/2014

Ajj de leader

Address

Galli No 1, Khalistaan
Amritsar
143401

Telephone

7696776698

Website

Alerts

Be the first to know and let us send you an email when ਸੰਤ ਜਰਨੇਲ ਸਿੰਘ ਜੀ ਖਾਲਸਾ ਭਿੰਡਰਾਵਾਲੇ Sant jarnail singh ji khalsa bhindrawale posts news and promotions. Your email address will not be used for any other purpose, and you can unsubscribe at any time.

Share