Gurudwara Dera Sahib ਮਹਿਲ ਜੰਡਿਆਲਾ Amritsar

  • Home
  • India
  • Amritsar
  • Gurudwara Dera Sahib ਮਹਿਲ ਜੰਡਿਆਲਾ Amritsar

Gurudwara Dera Sahib ਮਹਿਲ ਜੰਡਿਆਲਾ Amritsar Contact information, map and directions, contact form, opening hours, services, ratings, photos, videos and announcements from Gurudwara Dera Sahib ਮਹਿਲ ਜੰਡਿਆਲਾ Amritsar, Religious organisation, vill. chetanpura ,,, Amritsar to Fatehgarh chudiyan way, Amritsar.

ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾ ਰਹੇ  ਸੇਵਾਦਾਰ ਪਲਵਿੰਦਰ ਸਿੰਘ ਕੋਟਲੀ ਬੀਤੀ ਰਾਤ ਸਾਨੂੰ ਸਦੀਵੀ ਵਿਛੋੜਾ ਦੇ ਪਰਲੋਕ ਗਮਨ ਕਰ ਗਏ।  ਬ੍ਰਹਮ ਗਿਆ...
28/09/2025

ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾ ਰਹੇ ਸੇਵਾਦਾਰ ਪਲਵਿੰਦਰ ਸਿੰਘ ਕੋਟਲੀ ਬੀਤੀ ਰਾਤ ਸਾਨੂੰ ਸਦੀਵੀ ਵਿਛੋੜਾ ਦੇ ਪਰਲੋਕ ਗਮਨ ਕਰ ਗਏ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।

07/09/2025
ਗੁਰਦੁਆਰਾ ਡੇਰਾ ਸਾਹਿਬ ਮਹਿਲ ਜੰਡਿਆਲਾ ਵੱਲੋਂ ਸਮੂਹ ਸਾਧ ਸੰਗਤ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਪਸ਼ੂਆਂ ਲਈ ਚਾਰਾ...
06/09/2025

ਗੁਰਦੁਆਰਾ ਡੇਰਾ ਸਾਹਿਬ ਮਹਿਲ ਜੰਡਿਆਲਾ ਵੱਲੋਂ ਸਮੂਹ ਸਾਧ ਸੰਗਤ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਪਸ਼ੂਆਂ ਲਈ ਚਾਰਾ ਅਤੇ ਹੋਰ ਮੈਡੀਸਨ ਆਦਿ ਦੀ ਸੇਵਾ ਕੀਤੀ ਗਈ। #

06/09/2025

ਗੁਰਦੁਆਰਾ ਡੇਰਾ ਸਾਹਿਬ ਮਹਿਲ ਜੰਡਿਆਲਾ ਵੱਲੋਂ ਸਮੂਹ ਸਾਧ ਸੰਗਤ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਪਸ਼ੂਆਂ ਲਈ ਚਾਰਾ ਅਤੇ ਹੋਰ ਮੈਡੀਸਨ ਆਦਿ ਦੀ ਸੇਵਾ ਕੀਤੀ ਗਈ।

18/08/2025

ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਡੇਰਾ ਸਾਹਿਬ ਮਹਿਲ ਜੰਡਿਆਲਾ ,ਅੱਡਾ ਚੇਤਨਪੁਰਾ।
#ਧੰਨ_ਧੰਨ_ਬਾਬਾ_ਬੁੱਢਾ_ਸਾਹਿਬ_ਜੀ 🙏

24/07/2025

#ਦਿਹਾੜਾ_ਮੱਸਿਆ_ #

ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਮਹਿਲ ਗੁਰੂ ਘਰ ਪਾਵਨ ਪਵਿੱਤਰ ਅਸਥਾਨ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਲਾਹੀ ਬਾਣੀ ਹਰਜਸ ਅਤੇ ਗੁਰਇਤਿਹਾਸ ਦੇ ਦੀਵਾਨ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਗਏ,ਆਈਆ ਸਮੂਹ ਸੰਗਤਾਂ ਦਾ ਧੰਨਵਾਦ।

6 ਜੂਨ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਰਸੀਵਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾ...
09/06/2025

6 ਜੂਨ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਰਸੀਵਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਏ ਗਏ।

29/05/2025
29/05/2025

ਪਿਆਰੀ_ਸਾਧ_ਸੰਗਤ_ਜੀ ਬਾਬੇ ਬੁੱਢੇ ਸਾਹਿਬ ਜੀ ਦੀਆਂ ਦਸ ਗੱਦੀਆਂ ਪ੍ਰਸਿੱਧ ਹੋਈਆਂ ਹਨ ਜਿੰਨਾ ਵਿੱਚੋਂ ਬਾਬਾ_ਮੋਹਰ_ਸਿੰਘ_ਜੀ ਅੱਠਵੀਂ ਗੱਦੀ ਦੇ ਵਾਰਸ ਹੋਏ ਹਨ ਜਿਹੜੇ ਮਹਿਲ ਜੰਡਿਆਲੇ ਵਿਖੇ ਰਹਿੰਦੇ ਸਨ। ਪੁਰਾਤਨ ਜਮਾਨੇ ਵਿੱਚ ਇੱਕ ਜੋਗੀ ਸ਼ੇਰ ਦੀ ਸਵਾਰੀ ਤੇ ਜੰਗਲਾਂ ਵਿੱਚੋਂ ਆਇਆ ਸੀ ਬਾਬਾ ਮੋਹਰ ਸਿੰਘ ਜੀ ਦੀ ਕਰਾਮਾਤ ਦੇਖਣ ਲਈ ਜਿੱਥੇ ਹੁਣ ਗੁਰਦੁਆਰਾ_ਡੇਰਾ_ਸਾਹਿਬ ਹੈ ਇੱਥੇ ਇੱਕ ਖੂਹ ਬਾਬੇ ਮੋਹਰ ਸਿੰਘ ਜੀ ਦੇ ਨਾਮ ਤੇ ਸੀ ਜੋਗੀ ਨੇ ਖੂਹ ਦਾ ਆਸਰਾ ਲੈ ਕੇ ਇੱਥੇ ਹੀ ਡੇਰਾ ਲਾ ਲਿਆ। - ਚੱਲਦਾ

ਇਤਿਹਾਸਿਕ ਸਥਾਨ ਚਰਨ ਛੋਹ ਪ੍ਰਾਪਤ ਗੁਰਦੁਆਰਾ ਡੇਰਾ ਸਾਹਿਬ Gurudwara Dera Sahib ਮਹਿਲ ਜੰਡਿਆਲਾ  Amritsar
29/05/2025

ਇਤਿਹਾਸਿਕ ਸਥਾਨ ਚਰਨ ਛੋਹ ਪ੍ਰਾਪਤ ਗੁਰਦੁਆਰਾ ਡੇਰਾ ਸਾਹਿਬ Gurudwara Dera Sahib ਮਹਿਲ ਜੰਡਿਆਲਾ Amritsar

Address

Vill. Chetanpura ,,, Amritsar To Fatehgarh Chudiyan Way
Amritsar
143606

Website

Alerts

Be the first to know and let us send you an email when Gurudwara Dera Sahib ਮਹਿਲ ਜੰਡਿਆਲਾ Amritsar posts news and promotions. Your email address will not be used for any other purpose, and you can unsubscribe at any time.

Share