ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ

  • Home
  • India
  • Amritsar
  • ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ

ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ( ਮਹਿਤਾ) ਹੈੱਡਕੁਆਟਰ ਦਮਦਮੀ ਟਕਸਾਲ

🙏  ਪ੍ਰਨਾਮ ਸ਼ਹੀਦਾਂ ਨੂੰ 🙏ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਹੈ ਕੱਲ  ੂਨ_2026 ਨੂੰ  ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮ...
05/06/2026

🙏 ਪ੍ਰਨਾਮ ਸ਼ਹੀਦਾਂ ਨੂੰ 🙏

ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਹੈ ਕੱਲ ੂਨ_2026 ਨੂੰ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ਹੇਠ ਸ਼ਹੀਦਾਂ ਦੀ ਯਾਦ ‘ਚ ਹੋ ਰਹੇ ਮਹਾਨ ਸ਼ਹੀਦੀ ਜੋੜ ਮੇਲੇ ਤੇ ਹੁੰਮ ਹੁੰਮਾ ਕਿ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰੋ ਜੀ 🙏

23/07/2025

#ਇਤਿਹਾਸ______15_ਜੂਨ_2014_______

ਦੁਸ਼ਟ ਅਜੀਤ ਸਿੰਘ ਪੂਹਲੇ ਨੂੰ ਮੌਤ ਦੀ ਗੱਡੀ ਚੜਾਉਣ ਵਾਲੇ ਸ: ਨਵਤੇਜ ਸਿੰਘ ਗੱਗੂ ਅਤੇ ਸ: ਹਰਪ੍ਰੀਤ ਸਿੰਘ ਦਾ #ਦਮਦਮੀ_ਟਕਸਾਲ_ਦੇ_ਹੈੱਡਕੁਆਰਟਰ_ਗੁ_ਗੁਰਦਰਸ਼ਨ_ਪ੍ਰਕਾਸ਼_ਮਹਿਤਾ ਵਿਖੇ #ਸ਼੍ਰੀਮਾਨ_ਸੰਤ_ਬਾਬਾ_ਹਰਨਾਮ_ਸਿੰਘ_ਜੀ_ਖਾਲਸਾ_ਭਿੰਡਰਾਂਵਾਲੇ_ਮੁਖੀ_ਦਮਦਮੀ_ਟਕਸਾਲ ਮਹਾਂਪੁਰਸ਼ਾਂ ਵੱਲੋਂ ੂਨ_2014 ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ ਸੀ ।
ਇਸ ਸਮੇਂ ਵਿਸ਼ੇਸ਼ ਤੌਰ ਤੇ ਸੰਤ ਬਾਬਾ ਬੰਤਾ ਸਿਂਘ ਜੀ ਮੁੰਡੇ ਪਿੰਡ ਵਾਲੇ ਅਤੇ ਹੋਰ ਵੀ ਸਤਿਕਾਰਤ ਸ਼ਖਸ਼ੀਅਤਾ ਹਾਜਰ ਸਨ ।

05/06/2025
01/05/2025
ਆਪ ਸੰਗਤਾਂ ਨੂੰ ਦੁਖੀ ਹਿਰਦੇ ਦੁਆਰਾ ਬੇਨਤੀ ਕੀਤੀ ਜਾਂਦੀ ਹੈ, ਕਿ ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾ...
30/04/2025

ਆਪ ਸੰਗਤਾਂ ਨੂੰ ਦੁਖੀ ਹਿਰਦੇ ਦੁਆਰਾ ਬੇਨਤੀ ਕੀਤੀ ਜਾਂਦੀ ਹੈ, ਕਿ ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵਿਦਿਆਰਥੀ, ਤਿਆਗ ਵੈਰਾਗ ਦੀ ਮੂਰਤਿ , ਮਹਾਂਨ ਵਿਦਵਾਨ ਸੰਤ ਬਾਬਾ ਇੰਦਰਜੀਤ ਸਿੰਘ ਜੀ ਰਕਬੇ ਵਾਲੇ ਅੱਜ ਮਿਤੀ 29 ਅਪ੍ਰੈਲ 2025 ਨੂੰ ਅਕਾਲ ਚਲਾਣਾ ਕਰ ਗਏ ਹਨ । ਉਹਨਾਂ ਦੇ ਪਵਿੱਤਰ ਸਰੀਰ ਦਾ ਅੰਤਿਮ ਸਸਕਾਰ ਅਸਥਾਨ ਨਿਰਮਲ ਬੁੰਗਾ ਯਾਦਗਰ ( ਸ਼੍ਰੀਮਾਨ ਬ੍ਰਹਮਬੇਤੇ ਸੰਤ ਚੇਤਨ ਬਿਲਾਸ ਹਰੀ ਜੀ ਖਾਲਸਾ ) ਪਿੰਡ ਸਹੌੜਾ ਤਹਿਸੀਲ ਖਰੜ ਜਿਲ੍ਹਾ (ਮੁਹਾਲੀ) ਵਿਖੇ ਮਿਤੀ 1 ਮਈ ਦਿਨ ਵੀਰਵਾਰ 2025 ਦਿਨੇ 1 ਵਜੇ ਕੀਤਾ ਜਾਵੇਗਾ।
ਆਪ ਜੀ ਸਮੂਹ ਸੰਗਤਾਂ ਨੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ ।

ਬੇਨਤੀ ਕਰਤਾ :- ਗੁਰੂ ਪੰਥ ਦਾ ਦਾਸ , ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ,
ਭਾਈ ਜੋਗਾ ਸਿੰਘ ਜੀ , ਭਾਈ ਤਾਰਾ ਸਿੰਘ ਜੀ , ਭਾਈ ਹਰਬੰਸ ਸਿੰਘ ਜੀ , ਭਾਈ ਗੁਰਪਿੰਦਰ ਸਿੰਘ ਜੀ , ਭਾਈ ਮਨਰੂਪ ਸਿੰਘ ਜੀ , ਭਾਈ ਲਾਭ ਸਿੰਘ ਜੀ ਅਤੇ ਭਾਈ ਸਿਮਰਨਜੀਤ ਸਿੰਘ ਜੀ ।

ਤਖ਼ਤ ਸਾਹਿਬਾ ਦੇ ਜਥੇਦਾਰ ਸਾਹਿਬਾਨਾ ਦੀ ਮੁੜ ਸੇਵਾ ਬਹਾਲੀ ਵਾਸਤੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ , ਪ੍ਰਧ...
28/03/2025

ਤਖ਼ਤ ਸਾਹਿਬਾ ਦੇ ਜਥੇਦਾਰ ਸਾਹਿਬਾਨਾ ਦੀ ਮੁੜ ਸੇਵਾ ਬਹਾਲੀ ਵਾਸਤੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ , ਪ੍ਰਧਾਨ ਸੰਤ ਸਮਾਜ , ਵੱਲੋ ਉਲੀਕੇ ਗਏ ਰੋਸ ਧਰਨੇ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ।

28/03/2025

Address

Mehta
Amritsar
143114

Alerts

Be the first to know and let us send you an email when ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ posts news and promotions. Your email address will not be used for any other purpose, and you can unsubscribe at any time.

Shortcuts

Share