ਜਥਾ ਮਾਝਾ

ਜਥਾ ਮਾਝਾ ਗੁਰੂ ਖਾਲਸਾ ਪੰਥ ਦੀ ਸੇਵਾ ਵਿਚ

12/12/2025

ਆਦਰਸ਼ ਸਾਂਝੀਵਾਲਤਾ ਦਾ ਸਮਾਜ ਸਿਰਜਣ ਦੇ ਨਾਲ ਨਾਲ ਖਾਲਸਾ ਜੀ ਕੇ ਬੋਲ ਬਾਲੇ ਦਾ ਆਸ਼ਾ ਵੀ ਪਾਤਿਸ਼ਾਹ ਜੀਓ ਨੇਂ ਪੰਥ ਨੂੰ ਦਿੱਤਾ ਹੈ - ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੋਆਬਾ)

23/11/2025

ਸਿੱਖ ਰਾਜ ਵਿਚ ਤਾਕਤ ਦੀ ਵੰਡ

22/11/2025

ਪ੍ਰਬੰਧ ਚਲਾਉਣ ਲਈ ਪੰਥ ਵਿਚ ਪੱਕੇ ਅਸੂਲਾਂ ਬਾਰੇ ਸੰਵਾਦ ਚਲਾਉਣ ਦੀ ਲੋੜ ਹੈ - ਭਾਈ ਮਨਧੀਰ ਸਿੰਘ ਜੀ

21/11/2025
20/11/2025

ਜੇ ਅੱਜ ਅਸੀਂ ਨਿਯਮ ਕਰ ਲਈਏ ਕਿ ਮੈਂਬਰੀ ਅਥਵਾ ਕੋਈ ਸੇਵਾ, ਯੋਗ ਸੱਜਣ ਨੂੰ ਦੇਣੀ ਹੈ, ਬਲਕਿ ਅਸੀਂ ਉਸ ਪਾਸ ਪੁੱਜ ਕੇ ਬੇਨਤੀ ਕਰੀਏ ਕਿ ਪੰਥ ਵਾਸਤੇ ਆਪ ਇਹ ਸੇਵਾ ਅੰਗੀਕਾਰ ਕਰੋ ਅਰ ਉਹ ਗੁਰਮੁਖ ਕੇਵਲ ਗੁਰੂ ਪੰਥ ਦਾ ਹੁਕਮ ਮੰਨ ਕੇ ਕਬੂਲ ਕਰੇ, ਤਦ ਉਹ ਗੁਰਦੁਆਰਾ ਪ੍ਰਬੰਧਕ ਮੰਨਿਆਜਾ ਸਕਦਾ ਹੈ ਅਤੇ ਸਮਾਜ ਦਾ ਮੈਂਬਰ ਅਤੇ ਸੇਵਾਦਾਰ ਮੰਨਿਆ ਜਾ ਸਕਦਾ ਹੈ।
ਭਾਈ ਕਾਨ੍ਹ ਸਿੰਘ ਨਾਭਾ

ਸਿੱਖ ਮੌਜੂਦਾ ਸੰਕਟ ਵਿਚ ਇਸ ਕਰਕੇ ਹਨ ਕਿ ਅਸੀਂ ਆਪਣੀਆਂ ਸਰਵਉੱਚ ਸੰਸਥਾਵਾਂ ਜਿਵੇਂ ਕਿ ਅਕਾਲ ਤਖਤ ਸਾਹਿਬ ਅਤੇ ਅਹਿਮ ਪ੍ਰਬੰਧਕੀ ਸੰਸਥਾਵਾਂ ਜਿਵੇਂ ...
25/02/2025

ਸਿੱਖ ਮੌਜੂਦਾ ਸੰਕਟ ਵਿਚ ਇਸ ਕਰਕੇ ਹਨ ਕਿ ਅਸੀਂ ਆਪਣੀਆਂ ਸਰਵਉੱਚ ਸੰਸਥਾਵਾਂ ਜਿਵੇਂ ਕਿ ਅਕਾਲ ਤਖਤ ਸਾਹਿਬ ਅਤੇ ਅਹਿਮ ਪ੍ਰਬੰਧਕੀ ਸੰਸਥਾਵਾਂ ਜਿਵੇਂ ਕਿ ਸ਼੍ਰੋਮਣੀ ਕਮੇਟੀ ਦੀ ਵਾਗਡੋਰ ਇਕ ਭਾਰਤੀ ਨਿਜਾਮ ਤਹਿਤ ਵੋਟਾਂ ਵਾਲੇ ਧੜੇ ਦੇ ਹੱਥਾਂ ਵਿਚ ਸੌਂਪ ਰੱਖੀ ਸੀ।

ਗਿਆਨੀ ਰਘਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਚਾਹੀਦਾ ਹੈ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਤੇ ਸ. ਹਰਜਿੰਦਰ ਸਿੰਘ ਧਾਮੀ ਵਰਗੀ ਹਾਲਤ ਬਣਨ ਤੋਂ ਪ...
24/02/2025

ਗਿਆਨੀ ਰਘਬੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਚਾਹੀਦਾ ਹੈ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਤੇ ਸ. ਹਰਜਿੰਦਰ ਸਿੰਘ ਧਾਮੀ ਵਰਗੀ ਹਾਲਤ ਬਣਨ ਤੋਂ ਪਹਿਲਾਂ ਮੌਜੂਦਾ ਸੰਕਟ ਦੇ ਹੱਲ ਲਈ ਸਮੁੱਖੇ ਖਾਲਸਾ ਪੰਥ ਵਿਚ ਸੰਵਾਦ ਚਲਾਉਣ ਲਈ ਦੁਨੀਆ ਭਰ ਵਿਚ ਵੱਸਦੇ ਸਿੱਖਾਂ ਨੂੰ ਸੱਦਾ ਦੇਣ।

ਖਾਲਸਾ ਪੰਥ ਅਤੇ ਸਿੱਖਾਂ ਦੀਆਂ ਸੰਸਥਾਵਾਂ ਤੇ ਜਥੇਬੰਦੀਆਂ ਵਿਚਲਾ ਮੌਜੂਦਾ ਸੰਕਟ ਬਹੁਤ ਗਹਿਰਾ ਹੈ। ਇਥੇ ਬੁਨਿਆਦੀ ਢਾਂਚੇ ਪੰਥਕ ਜੁਗਤਿ ਅਨੁਸਾਰ ਮੁੜ...
24/02/2025

ਖਾਲਸਾ ਪੰਥ ਅਤੇ ਸਿੱਖਾਂ ਦੀਆਂ ਸੰਸਥਾਵਾਂ ਤੇ ਜਥੇਬੰਦੀਆਂ ਵਿਚਲਾ ਮੌਜੂਦਾ ਸੰਕਟ ਬਹੁਤ ਗਹਿਰਾ ਹੈ। ਇਥੇ ਬੁਨਿਆਦੀ ਢਾਂਚੇ ਪੰਥਕ ਜੁਗਤਿ ਅਨੁਸਾਰ ਮੁੜ ਉਸਾਰਨ ਦੀ ਲੋੜ ਹੈ। ਥੋੜ੍ਹੇ-ਬਹੁਤੇ ਫੇਰਬਦਲ (ਸ਼ੌਰਟਕੱਟਾਂ) ਨਾਲ ਹੱਲ ਕੱਢਣ ਦੇ ਜੋ ਯਤਨ ਹੋ ਰਹੇ ਹਨ ਉਹ ਸਫਲ ਨਹੀਂ ਹੋਣੇ। ਹਾਲੀਆ ਬਰਖਾਸਤਗੀਆਂ ਤੇ ਅਸਤੀਫੇ ਇਸੇ ਦੀ ਪੁਸ਼ਟੀ ਹਨ।

ਗਿਆਨੀ ਰਘਬੀਰ ਸਿੰਘ ਹੁਣਾਂ ‘ਤੇ ਨਿਸ਼ਚਿਤ ਰੂਪ ‘ਚ ਦਬਾਅ ਹੈ ਇਸੇ ਕਰਕੇ ਉਹ ਇੰਗਲੈਂਡ ਬੈਠੇ ਨੇਪਰ ਮੈਂ ਇਹੀ ਕਹਿਣਾਂ ਚਾਹੁੰਦਾ ਹਾਂ ਕਿ ਉਹ ਬਾਅਦ ਚ ...
16/02/2025

ਗਿਆਨੀ ਰਘਬੀਰ ਸਿੰਘ ਹੁਣਾਂ ‘ਤੇ ਨਿਸ਼ਚਿਤ ਰੂਪ ‘ਚ ਦਬਾਅ ਹੈ ਇਸੇ ਕਰਕੇ ਉਹ ਇੰਗਲੈਂਡ ਬੈਠੇ ਨੇ
ਪਰ ਮੈਂ ਇਹੀ ਕਹਿਣਾਂ ਚਾਹੁੰਦਾ ਹਾਂ ਕਿ ਉਹ ਬਾਅਦ ਚ ਗਿਆਨੀ ਹਰਪ੍ਰੀਤ ਸਿੰਘ ਹੋਣਾਂ ਵਾਂਗੂੰ ਲਾਹੇ ਜਾਣ ਤੋਂ ਬਾਅਦ ਇੰਟਰਵਿਊ ਦੇਣ
ਇਸ ਤੋਂ ਪਹਿਲਾਂ ਆਪਣੇ ਅਹੁਦੇ ‘ਤੇ ਹੁੰਦਿਆਂ ਹੁੰਦਿਆਂ ਉਹ ਪੰਥ ਦੀ ਜੜ੍ਹ ਨੂੰ ਸੰਬੋਧਿਤ ਹੋਣ ਦੇ ਲਈ ਕੋਈ ਪੁਖਤਾ ਪ੍ਰਬੰਧ ਕਰਨ”
ਭਾਈ ਮਨਧੀਰ ਸਿੰਘ
(ਪੰਥ ਸੇਵਕ ਜਥਾ ਦੋਆਬਾ)

Address

Majha
Amritsar
143001

Website

Alerts

Be the first to know and let us send you an email when ਜਥਾ ਮਾਝਾ posts news and promotions. Your email address will not be used for any other purpose, and you can unsubscribe at any time.

Shortcuts

Share