Dhan Dhan Baba Deep Singh Ji Jarrur Likho Ji ♥️
Sari Pyari Sangat Ji Daily Darshan Karo Ji Te Share Karo Page Nu Sab De Naal ♥️
☬ ਧੰਨ ਧੰਨ ਬਾਬਾ ਦੀਪ ਸਿੰਘ ਜੀ ☬ Guru Gobind Singh Ji asked Baba Deep Singh Ji to stay with him. He humbly accepted Guru Ji's command and began serving him. Guru Gobind Singh Ji also taught him horseback riding, hunting and arms training. In 1706, Guru Gobind Singh Ji plac
ed Baba Deep Singh Ji in charge at Damdama Sahib Ji (Damdami taksaal). During the clash, one of the Mughul commanders, Jamal Khan, attacked Baba Deep Singh Ji. As they fought, both men swung their weapons with great force, leaving both of their heads separated from their bodies. After seeing this scene, a young Sikh warrior called out to Baba Ji, reminding him of his vow to reach Sri Darbar Sahib Ji . Upon hearing this, Baba Deep Singh Ji immediately stood up, holding his head on his left palm while holding his khanda upright in his right hand. He then continued fighting and moving towards Sri Darbar Sahib Ji. Upon seeing the sight of Baba Deep Singh Ji, most of the men in the Mogul army fled away in terror. Baba Deep Singh Ji was able to continue fighting and reached Sri Darbar Sahib Ji . He bowed his head at the prikarma (rectangular walkway) of Sri Darbar Sahib ji and lay there as a martyr. The spot where Baba Deep Singh's ji head fell is marked in the Golden Temple complex, and Sikhs from around the world pay their respects there. Baba Deep Singh's ji Khanda (double-edged sword), which he used in his final battle, is still preserved at Akal Takht sahib ji (where 2 nishan sahibs on the right)
*┈┉┅━❀꧁ੴ꧂❀━┅┉┈*
*ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ*
*ਮੇਹਰ ਕਰਨਾ ਬਾਬਾ ਜੀ ਸਾਰੀ ਸੰਗਤ ਤੇ*
*┈┉┅━❀꧁ੴ꧂❀━┅┉┈*
Martyrdom of a Scholar (Baba Deep Singh)Gurdwara Shahid Baba Deep Singh, Dist. Amritsar :
The great Sikh scholar and martyr Baba Deep Singh was mortally wounded here. In 1762 the Afghan invader Ahmed Shah Abdali ordered the Golden Temple blown up and the Sacred Tank filled in. Baba Deep Singh the greatest Sikh scholar of his time took up the sword on a mission to restore the sanctity of the Golden Temple. He along with five thousand faithful Sikhs fought against the Muslim forces of Jahan Khan. Although heavily outnumbered the Sikhs fought bravely. Baba Deep Singh was fatally wounded in the neck(head cut off) but had vowed to die in the precincts of the Golden Temple. Although mortally wounded Baba Deep Singh was able to continue fighting, while carrying his head in one hand, until he was able to make his way to the Sacred Pool of the Golden Temple where he finally expired. It is said- If you go to this gurdwara with a clean heart and with truly god in your mind- you will get anything you ask for.
☬ ਖਾਕ ਜਿੰਨੀ ਔਕਾਤ ਨਾਂ ਮੇਰੀ
ਮੈਥੋਂ ਉੱਪਰ ਇਹ ਜੱਗ ਸਾਰਾ
ਨਾਂ ਹੀ ਮੇਰੇ ਵਿੱਚ ਗੁਣ ਕੋਈ
ਮੇਰਾ ਸ਼ਹੀਦਾ ਵਾਲਾ ਦਾਤਾ ਹੀ ਬਖਸ਼ਣਹਾਰਾ.. ☬ ♡
E
ਸਭ ਤੋ ਸੋਹਨਾ ਦਰਬਾਰਾ ਸ਼ਹੀਦ ਗੰਜ ਸਾਹਿਬੁ ਜੀ ੧੧
ਸਾਰੀ ਸਾਧ ਸੰਗਤ ਦਰਸ਼ਨ ਕਰੋ ਜੀ
ਮੰਗ ਕੇ ਵੇਖ ਲਵੋ ਮੇਰੇ ਬਾਬਾ ਜੀ ਦੇ ਦਰਬਾਰ ਕੋਲੋ !!
ਸਭਨਾ ਦੀ ਝੋਲੀਆ ਭਰ ਦੇਣਗੇ !!
ਸਭ ਦੇ ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ …
ਜਉ ਤਉ ਪ੍ਰਮ ਖੇਲਣ ਕਾ ਚਾਉ
ਸਿਰੁ ਧਰਿ ਗਲੀ ਮੇਰੀ ਆਉ
ਹੇ,ਸਚੇ ਪਾਤਿਸ਼ਾਹ ਬਾਬਾ ਦੀਪ ਸਿੰਘ ਜੀ ਸਾਰੇ ਪਿਆਰੀਆ ਸੰਗਤਾ ਤੇ ਮਿਹਰਵਾਨਾ ਹੱਥ ਰਖਨਾ ਜੀ ……
ਇਸ ਧਰਤੀ ਤੇ ਸੱਚਾ ਸਵਰਗ਼
ਗੁਰੂਦਵਾਰਾ ਬਾਬਾ ਦੀਪ ਸਿੰਘ ਜੀ ਸ਼ਹੀਦਾ ਸਾਹਿਬ
ਸ਼ਹੀਦਾ ਸਾਹਿਬ ਜੀ ਬਾਬਾ ਜੀ ਵਸਦੇ ਨੇ ਹਰ ਵੇਲੇ ਸਭ ਨੂੰ ਸੋਹਨੇ ਦਰਸਨੁ ਦਿੰਦੇ ਨ
ੇ
ਅਮਰ ਸ਼ਹਾਦਤ ਬਾਬਾ ਜੀ ਦੀ
ਧੰਨ ਧੰਨ ਬਾਬਾ ਦੀਪ ਸਿੰਘ ਜੀ ੧੧
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤ
ਰਹੀ ਬਕਸ਼ਦਾ ਤੂੰ ਕੀਤੇ ਹੋਏ ਕਸੂਰ ਦਾਤਿਆ ਸਾਨੂੰ
ਚਰਨਾ ਤੋ ਕਰੀ ਨਾ ਤੂੰ ਦੂਰ ਦਾਤਿਆ
DHAN DHAN BABA DEEP SINGH JI SAHEED
ੴ ਕਿਵੇ ਕਰਜ਼ ਚੁਕਾਈਏ ਤੇਰਾ ਮੇਰੇ
ਮਾਲਕਾ ਸਾਡਾ ਰੋਮ ਰੋਮ ਤੇਰਾ ਕਰਜ਼ਾਈ ਆ ੴ
''ਆਪਣੀਆਂ ਮੰਗਾਂ ਦੀ ਨਿੱਤ ਮੋਹਰੇ ਰੱਖਾ ਅਰਜ਼ੀ,
ਕਿਹਨੂੰ ਕੀ ਦੇਣਾ ਏ ਸਭ ਦਾਤੇ ਦੀ ਏ ਮਰਜ਼ੀ,
ਸਭ ਰਜ਼ਾ ਮਾਲਕ ਦੀ ਏ ਕੁੱਝ ਵੱਸ ਨਾ ਤੇਰੇ-ਮੇਰੇ,
ਹੱਥ ਡੋਰੀ ਮਾਲਕ ਦੇ ਬੰਦਾ ਕਰਦਾ ਯਤਨ ਬਥੇਰੇ...
''ਧੰਨ ਧੰਨ ਬਾਬਾ ਦੀਪ ਸਿੰਘ ਜੀ".....
ਅਮੀਰ ਅਮੀਰ ਕਹਿਣ ਨਾਲ ਕੋਈ ਅਮੀਰ
ਨਹੀ ਬਣ ਜਾਂਦਾ
ਗਰੀਬ ਗਰੀਬ ਕਹਿਣ ਨਾਲ ਕੋਈ ਗਰੀਬ
ਨਹੀ ਬਣ ਜਾਂਦਾ
ਪਰ
ਵਾਹਿਗੁਰੂ ਵਾਹਿਗੁਰੂ ਜਪਣ ਨਾਲ
ਬੰਦਾ ਵਾਹਿਗੁਰੂ ਦਾ ਜਰੂਰ ਬਣ ਜਾਂਦਾ ਹੈ
ਦੁਖ ਭੰਜਨੁ ਤੇਰਾ ਨਾਮੁ ਜੀ
ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ
ਤੇਰਾ ਨਾਮੁ ॥
ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ
॥1॥ਰਹਾਉ ॥
ਧੰਨ ਧੰਨ ਬਾਬਾ ਦੀਪ ਸਿੰਘ ਜੀ
DHAN DHAN BABA DEEP SINGH JI
DHAN DHAN BABA DEEP SINGH JI
DHAN DHAN BABA DEEP SINGH JI
DHAN DHAN BABA DEEP SINGH JI
DHAN DHAN BABA DEEP SINGH JI
DHAN DHAN BABA DEEP SINGH JI
DHAN DHAN BABA DEEP SINGH JI