Golden Temple

Golden Temple ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਜੀ, ਸ੍ਰੀ ਅੰਮ੍ਰਿਤਸਰ ਸਾਹਿਬ

03/12/2018
1200 ਕਰੋੜ ਚ 800 ਕਿੱਲੋ ਖਿਚੜੀ ਬਣਾਉਣ ਵਾਲੇ ਜ਼ਰੂਰ ਪੜ੍ਹਨ ::::-----------------------------------ਗੁਰੂ ਰਾਮਦਾਸ ਜੀ ਦੇ ਲੰਗਰ ਚ ਹਰ ਘੰਟ...
08/11/2018

1200 ਕਰੋੜ ਚ 800 ਕਿੱਲੋ ਖਿਚੜੀ ਬਣਾਉਣ ਵਾਲੇ ਜ਼ਰੂਰ ਪੜ੍ਹਨ ::::
-----------------------------------
ਗੁਰੂ ਰਾਮਦਾਸ ਜੀ ਦੇ ਲੰਗਰ ਚ ਹਰ ਘੰਟੇ ਬਾਅਦ ਵਰਲਡ ਰਿਕਾਰਡ ਬਣਦਾ
ਦਰਬਾਰ ਸਾਹਿਬ ਲੰਗਰ ਚ ਰੋਜ ਬਣਨ ਵਾਲੀ ਦਾਲ ਚ ਕਿੰਨਾ ਸਮਾਨ ਪੈਂਦਾ
4 ਕੁਇੰਟਲ ਦਾਲ
25 ਕੁਇੰਟਲ ਪਾਣੀ
ਡੇਢ ਕੁਇੰਟਲ ਪਿਆਜ
20 ਕਿਲੋ ਅਦਰਕ
20 ਕਿਲੋ ਥੋਮ
50 ਕਿਲੋ ਘਿਓ
10 ਕਿਲੋ ਮਿਰਚ
20 ਕਿਲੋ ਤੇਲ ਸਰੋਂ ਦਾ
6 ਕਿਲੋ ਹਲਦੀ
2 ਕਿਲੋ ਗਰਮ ਮਸਾਲਾ
11 ਕੁਇੰਟਲ ਬਾਲਣ
3 ਘੰਟੇ ਚ ਤਿਆਰ
2 ਘੰਟੇ ਚ ਖਤਮ
ਇਹ ਸਾਰਾ ਸਮਾਨ ਦਾਲ ਦਾ ਹੈ
ਗੁਰਪੁਰਬ ਦਿਵਾਲੀ ਵਿਸਾਖੀ ਤੇ ਡਬਲ ਸਮਾਨ ਹੋ ਜਾਂਦਾ ਹੈ
ਕੜੀ 40 ਕੁਇੰਟਲ
ਚੌਲ 4 ਕੁਇੰਟਲ ਇਕ ਵਾਰੀ ਜਿਨੀ ਸੰਗਤ ਹੋਵੇ ਉਸ ਮੁਤਾਬਿਕ
ਬਦਾਮ ਵਾਲੀ ਖੀਰ 33 ਕੁਇੰਟਲ ਇਕ ਵਾਰੀ ਚ ਦਿਨ ਚ 4 ਵਾਰੀ
ਰੋਟੀ ਵਾਲੀਆ ਮਸੀਨਾ
ਇਕ ਘੰਟੇ ਚ 4000 ਰੋਟੀ
ਇਕ ਮਸੀਨ 6000 ਰੋਟੀ
ਉਹ ਵੀ ਦੇਸੀ ਘਿਓ ਨਾਲ ਚੋਪੜ ਕੇ
ਖੀਰ ਅਤੇ ਕੜੀ ਦਾ ਸਮਾਨ ਨਹੀ ਲਿਖਿਆ
ਕਈ ਚੀਜਾਂ ਹੋਰ ਵੀ ਰਹਿ ਗਈਆ ਹੋਣਗੀਆਂ
ਇਕ ਵਾਰੀ ਕਹਿ ਦਿਓ
ਧੰਨ ਗੁਰੂ ਰਾਮਦਾਸ ਜੀ
ਭੁਲ ਚੁਕ ਦੀ ਖਿਮਾ
------ ਅਕਾਲ ਪੁਰਖ ਕੀ ਫੌਜ਼------

07/11/2018

ਵੇਖੋ ਵੀਡੀਓ ਸ਼੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਚ ਬੰਦੀ ਛੋੜ ਦਿਵਸ 'ਤੇ ਮਨਮੋਹਕ ਆਤਿਸ਼ਬਾਜੀ

Address

Sri Amritsar Sahib
Amritsar
143006

Website

Alerts

Be the first to know and let us send you an email when Golden Temple posts news and promotions. Your email address will not be used for any other purpose, and you can unsubscribe at any time.

Share