Gurdwara Tahla Sahib

Gurdwara Tahla Sahib ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🌺🍁 Official page Of Gurdwara Tahla Sahib Ji 🦅 Amritsar
(1)

02/06/2026

🔴LIVE: Gurdwara Tahla Sahib | Dhan Dhan Baba Deep Singh Ji | Pind Chabba, Amritsar |

ਆਪ ਜੀ ਸਰਵਣ ਕਰ ਰਹੇ ਹੋ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਜੀ ਤੋਂ ਸਿੱਧਾ ਪ੍ਰਸਾਰਣ । ਇਸ ਅਸਥਾਨ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਮੁਗਲ ਫੌਜਾਂ ਨਾਲ ਜੰਗ ਕਰਦਿਆਂ ਸੀਸ ਧੜ ਨਾਲੋ ਅਲੱਗ ਹੋਇਆ ਸੀ ਤੇ ਇੱਥੋ ਹੀ ਬਾਬਾ ਜੀ ਨੇ ਆਪਣਾ ਸੀਸ ਸੱਜੇ ਹੱਥ ਦੀ ਤਲੀ ਤੇ ਰੱਖ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਚਾਲੇ ਪਾਏ ਸੀ। ਇਸ ਮਹਾਨ ਪਵਿੱਤਰ ਅਸਥਾਨ ਦੀ ਕਾਰ ਸੇਵਾ ਲੰਮੇ ਸਮੇਂ ਤੋਂ ਬਾਬਾ ਦਰਸ਼ਨ ਸਿੰਘ ਜੀ ਕਰਵਾ ਰਹੇ ਹਨ।

Subscribe ,share and keep supporting
Help to grow channel 🙏🏻🙏🏻

ਸਭ ਮਾਈ-ਭਾਈ, ਸਾਧ ਸੰਗਤ ਅਤੇ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਵਿੱਚ ਚੱਲ ਰਹੀਆਂ ਕਾਰ ਸੇਵਾਵਾਂ ਵਿੱਚ ਹਿੱਸਾ ਪਾ ਕੇ ਤੇ ਦਸਵੰਧ ਦੀ ਭੇਟਾ ਲੰਗਰਾਂ ਵਿੱਚ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

Send Daswand Via PNB ( Punjab National Bank)
Acc No: 3398002100505046
IFSC Code: PUNB0339800
Swift Code: PUNBINBBAHB
ACC Name: Dhan Dhan Baba Deep Singh Ji Saheed Gurdwara Tahla Sahib Trust), Branch: Kot Mit Singh, Tarn Taran Road, Amritsar

FOR NRI Donation: SBI (State Bank Of India)
ACC NO: 40137034005
IFSC Code: SBIN0000691
Swift Code: SBININBB104
ACC Name: Dhan Dhan Baba Deep Singh Ji Shaheed Gurdwara Tahla Sahib Trust
Branch Details: FCRA CELL, 4th Floor, State Bank Of India, New Delhi Main Branch, 11, Sansad Marg, New Delhi-110001
We Are Registered Under Foreign Contribution (Regulation) ACT, 2010.
Donation to this trust is also exempted under Section 80G(5) of the IT Act,1961.

Online Donation via www.tahlasahib.org For more detail Email: [email protected]
Also Follow us on Instagram :- Gurudwara_Tahla_Sahib


























ਕਥਾ ਵਿਚਾਰਾ ,ਕਿਰਤਨ ,ਗੁਰੂਦੁਆਰਾ ਸਾਹਿਬ ਦੀਆਂ ਹੋਰ ਵਿਡੀਓ ਦੇਖਣ ਲਈ ਚੈਨਲ ਨੂੰ ਜਰੂਰ ਸਬਸਕ੍ਰਾਇਬ ਕਿਰਿਓ ਜੀ🙏🏻🙏🏻





















02/06/2026

Address

Gurdwara Tahla Sahib Ji, Pind Chabba, Tarn Taran Road
Amritsar
143022

Alerts

Be the first to know and let us send you an email when Gurdwara Tahla Sahib posts news and promotions. Your email address will not be used for any other purpose, and you can unsubscribe at any time.

Share