Gurdwara Shri Tahla Sahib

Gurdwara Shri Tahla Sahib Dhan Dhan baba DeeP Singh JI Sheed
(417)

14/08/2022
15/08/2021
Aap Sab nu sangrand diya Bahut Bahut wadayia 🙂 waheguru Kirpa krn Sab te 🙂
12/02/2018

Aap Sab nu sangrand diya Bahut Bahut wadayia 🙂 waheguru Kirpa krn Sab te 🙂

ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥ਜਨਮ ਦਿਹਾੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ (੧੬੮੨ - ੧੭੫...
26/01/2018

ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥

ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥

ਜਨਮ ਦਿਹਾੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ (੧੬੮੨ - ੧੭੫੭)

Aaj de din Sikh Panth de Mahan Budhe Jarnail ate Damdami Taksal de pehle mukhi, Dhan Dhan Baba Deep Singh Ji Shaheed da Janam Mata Jiouni Ji Kukho Pita Bhai Bhagta Ji de Greh, pind Pauhwind, jilla Amritsar Sahib Vikhe Hoyia..

Aap Sabh Nu Dhan Dhan Baba Deep Singh Ji de Janam Dihade Diya Lakh Lakh Wadhayia Hon Ji...

Dhan Dhan Baba Deep Singh Ji..

Satnaam Shri Waheguru Jio..

Share It..

ਧੰਨੁ ਧੰਨੁ ਧੰਨੁ ਜਨੁ ਆਇਆ॥ਜਿਸੁ ਪ੍ਰਸਾਦਿ ਸਭੁ ਜਗਤ ਤਰਾਇਆ॥ਕਲਗੀਧਰ ਜੀ ਦੇ ਲਾਡਲੇਮਹਾਨ ਸੂਰਬੀਰ ਯੌਧੇ ਦਮਦਮੀ ਟਕਸਾਲ ਦੇ ਪਹਿਲੇ ਮੁਖੀਧੰਨ ਧੰਨ ਬਾ...
26/01/2018

ਧੰਨੁ ਧੰਨੁ ਧੰਨੁ ਜਨੁ ਆਇਆ॥
ਜਿਸੁ ਪ੍ਰਸਾਦਿ ਸਭੁ ਜਗਤ ਤਰਾਇਆ॥

ਕਲਗੀਧਰ ਜੀ ਦੇ ਲਾਡਲੇ
ਮਹਾਨ ਸੂਰਬੀਰ ਯੌਧੇ

ਦਮਦਮੀ ਟਕਸਾਲ ਦੇ ਪਹਿਲੇ ਮੁਖੀ
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਜੀ ਨੂੰ ਅਤੇ ਆਪ ਜੀ ਦੇ ਪਰੀਵਾਰ ਨੂੰ ਬਹੁਤ ਬਹੁਤ ਵਧਾਈਆਂ ਹੌਣ ਜੀ॥

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ

Aaj Magh Mahine di Sangrand Hai Ji..Waheguru Tuhade layi Khushiya bhariya Mahina le ke ave..
13/01/2018

Aaj Magh Mahine di Sangrand Hai Ji..

Waheguru Tuhade layi Khushiya bhariya Mahina le ke ave..

Address

Chabba, Tarn Taran Road
Amritsar
143006

Website

Alerts

Be the first to know and let us send you an email when Gurdwara Shri Tahla Sahib posts news and promotions. Your email address will not be used for any other purpose, and you can unsubscribe at any time.

Share

Category