17/08/2026
🌳🌳🌳🌳🌳🌳🌳🌹ਸੋਹੰ🌹🌳🌳🌳🌳🌳🌳🌳
🌹🌹🌹 ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ🌹🌹🌹 ਸ਼ਹਿਨਸ਼ਾਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਤੇ ਜੋਤ ਸ਼ਬਦ ਆਧਾਰ ਮਹਾਰਾਜ ਪੂਰਨ ਸਿੰਘ ਜੀ ਦੀ ਬਖਸ਼ੀਸ਼ ਸਦਕਾ ਸ਼ਬਦੀ ਜੈ ਕਾਰ ਪ੍ਰਵਾਨ ਕਰਨਾ ਹਰਿ ਸੰਗਤ ਜੀਓ, ੦੧ ਭਾਦੋਂ ਸ਼ਹਿਨਸ਼ਾਹਿ ਸੰਮਤ ੬੨ {17/08/2026} ਦਿਨ ਸੋਮਵਾਰ ਸੰਗਰਾਂਦ ਦੀਆਂ ਸਰਬ ਹਰਿ ਸੰਗਤ ਨੂੰ ਕੋਟਨ ਕੋਟ ਵਧਾਈਆਂ ਜੀ, ਹੀਰਾ ਘਾਟ ਭਗਤ ਦੁਆਰ ਅਮ੍ਰਿਤਸਰ ਤੋ 02-00PM ਤੋਂ 04-00PM ਤੱਕ ਸਤਿਸੰਗ ਪ੍ਰੋਗਰਾਮ ਚੱਲ ਰਿਹਾ ਹੈ ਜੀ, ਲਾਈਵ ਬਿਨਾਂ ਰੁਕੇ ਫੇਸਬੁੱਕ HEERA GHAT BHAGAT DUWR ਅਤੇ HARJINDER SINGH ਤੇ ਚੱਲ ਰਿਹਾ ਹੈ ਜੀ, ਸ਼ੇਅਰ ਕਰੋ ਜੀ,ਤਾਂ ਜੋ ਹੋਰ ਹਰਿ ਸੰਗਤ ਜੀ ਲਾਹਾ ਲੈ ਕੇ ਆਪਣਾਂ ਜੀਵਣ ਸਫਲ ਕਰ ਸਕਣ ਜੀ, ਧੰਨਵਾਦ ਸਹਿਤ ਜੀਓ।