Hazoori Ragi ਸਾਹਿਬਾਨ: Sachkhand Sri Harmandir Sahib-Darbar Sahib, Amritsar.

  • Home
  • India
  • Amritsar
  • Hazoori Ragi ਸਾਹਿਬਾਨ: Sachkhand Sri Harmandir Sahib-Darbar Sahib, Amritsar.

Hazoori Ragi ਸਾਹਿਬਾਨ: Sachkhand Sri Harmandir Sahib-Darbar Sahib, Amritsar. ਤਿਲੰਗ ਮਹਲਾ ੫ ਘਰੁ ੩ ॥ ਮਿਹਰਵਾਨੁ ਸਾਹਿਬੁ ਮ?
(1)

ਗੁਰੂ ਪਿਆਰਿਉ 20 ਅਗਸਤ 2026 (04 ਭਾਦੋਂ, ਨਾਨਕਸ਼ਾਹੀ ਸੰਮਤ 558) ਨੂੰ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ, ਭਾਈ ਗੁਰਕੀਰਤ...
19/08/2026

ਗੁਰੂ ਪਿਆਰਿਉ 20 ਅਗਸਤ 2026 (04 ਭਾਦੋਂ, ਨਾਨਕਸ਼ਾਹੀ ਸੰਮਤ 558) ਨੂੰ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ, ਭਾਈ ਗੁਰਕੀਰਤ ਸਿੰਘ ਜੀ, ਹਜ਼ੂਰੀ ਕੀਰਤਨੀ ਜਥਾ, ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ, ਸੋ-ਦਰੁ ਕੀਰਤਨ ਚਾਉਕੀ (ਸ਼ਾਮ 5:40 ਤੋਂ 7:00 ਵਜੇ ਤੱਕ) ਦੀ ਹਾਜਰੀ ਭਰਨਗੇ ਜੀ ॥ ਪੀਟੀਸੀ ਸਿਮਰਨ ਅਤੇ ਐਸ.ਜੀ.ਪੀ.ਸੀ ਇੰਟਰਨੈਟ (www.sgpc.net) ਤੇ ਕੀਰਤਨ ਦਾ ਅਨੰਦ ਮਾਣੋ ਅਤੇ ਅਸੀਸ ਬਖ਼ਸ਼ੋ ਜੀ। (ਲੋੜ ਅਨੁਸਾਰ ਤਬਦੀਲੀ ਵੀ ਹੋ ਸਕਦੀ ਹੈ ਜੀ) ਸਹਿਯੋਗ ਲਈ ਧੰਨਵਾਦ: Akash Arts. .
https://youtube.com/?si=CedUG6hGhp0LIij1

19/08/2026

ਭਾਈ ਸੁਰਿੰਦਰ ਸਿੰਘ ਜੀ, ਹਜ਼ੂਰੀ ਕੀਰਤਨੀਏ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ (ਦਰਬਾਰ ਸਾਹਿਬ), ਅੰਮ੍ਰਿਤਸਰ ਸਾਹਿਬ ॥

ਗੁਰੂ ਪਿਆਰੀ ਸਾਧ-ਸੰਗਤ ਜੀ, ਕੱਲ 20 ਅਗਸਤ 2026 (04 ਭਾਦੋਂ, ਨਾਨਕਸ਼ਾਹੀ ਸੰਮਤ 558) ਨੂੰ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮਿ੍ਤਸਰ ਸਾਹਿਬ ਵ...
19/08/2026

ਗੁਰੂ ਪਿਆਰੀ ਸਾਧ-ਸੰਗਤ ਜੀ, ਕੱਲ 20 ਅਗਸਤ 2026 (04 ਭਾਦੋਂ, ਨਾਨਕਸ਼ਾਹੀ ਸੰਮਤ 558) ਨੂੰ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮਿ੍ਤਸਰ ਸਾਹਿਬ ਵਿਖੇ, ਭਾਈ ਕੁਲਵਿੰਦਰ ਸਿੰਘ ਜੀ, ਹਜ਼ੂਰੀ ਕੀਰਤਨੀ ਜਥਾ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ, ਬਿਲਾਵਲੁ ਕੀਰਤਨ ਚਾਉਕੀ (ਸਵੇਰੇ 6:40 ਤੋਂ 8:00 ਵਜੇ ਤੱਕ) ਦੀ ਹਾਜ਼ਰੀ ਭਰਨਗੇ ਜੀ ॥ ਪੀਟੀਸੀ ਪੰਜਾਬੀ, ਪੀਟੀਸੀ ਨਿਊਜ ਅਤੇ ਇੰਟਰਨੈਟ (www.sgpc.net, SGPC Amritsar) ਤੇ ਕੀਰਤਨ ਦਾ ਅਨੰਦ ਮਾਣੋ ਅਤੇ ਅਸੀਸ ਬਖ਼ਸ਼ੋ ਜੀ। (ਲੋੜ ਅਨੁਸਾਰ ਤਬਦੀਲੀ ਵੀ ਹੋ ਸਕਦੀ ਹੈ ਜੀ) ਸਹਿਯੋਗ ਲਈ ਧੰਨਵਾਦ: ਮਨਜੀਤ ਸਿੰਘ ਜੀ (Manjeet Arts). https://youtube.com/?si=CedUG6hGhp0LIij1

https://youtube.com/

ਗੁਰੂ ਪਿਆਰੀ ਸਾਧ-ਸੰਗਤ ਜੀ, ਕੱਲ 20 ਅਗਸਤ 2026 (04 ਭਾਦੋਂ, ਨਾਨਕਸ਼ਾਹੀ ਸੰਮਤ 558) ਨੂੰ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮਿ੍ਤਸਰ ਸਾਹਿਬ ਵ...
19/08/2026

ਗੁਰੂ ਪਿਆਰੀ ਸਾਧ-ਸੰਗਤ ਜੀ, ਕੱਲ 20 ਅਗਸਤ 2026 (04 ਭਾਦੋਂ, ਨਾਨਕਸ਼ਾਹੀ ਸੰਮਤ 558) ਨੂੰ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮਿ੍ਤਸਰ ਸਾਹਿਬ ਵਿਖੇ ਭਾਈ ਸ਼ੁਭਦੀਪ ਸਿੰਘ ਜੀ, ਹਜ਼ੂਰੀ ਕੀਰਤਨੀ ਜਥਾ, ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ, ਆਸਾ ਦੀ ਵਾਰ ਕੀਰਤਨ ਚਾਉਕੀ (ਸਵੇਰੇ 3:30 ਵਜੇ ਤੋਂ 6:30 ਵਜੇ ਤੱਕ) ਦੀ ਹਾਜ਼ਰੀ ਭਰਨਗੇ ਜੀ ॥ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼ ਅਤੇ ਇੰਟਰਨੈਟ (www.sgpc.net, SGPC Amritsar) ਤੇ ਕੀਰਤਨ ਦਾ ਅਨੰਦ ਮਾਣੋ ਅਤੇ ਅਸੀਸ ਬਖ਼ਸ਼ੋ ਜੀ। (ਲੋੜ ਅਨੁਸਾਰ ਤਬਦੀਲੀ ਵੀ ਹੋ ਸਕਦੀ ਹੈ ਜੀ) ਸਹਿਯੋਗ ਲਈ ਧੰਨਵਾਦ: Manjeet Arts. https://youtube.com/?si=CedUG6hGhp0LIij1

https://youtube.com/

ਗੁਰੂ ਪਿਆਰਿਉ 19 ਅਗਸਤ 2026 (03 ਭਾਦੋਂ, ਨਾਨਕਸ਼ਾਹੀ ਸੰਮਤ 558) ਨੂੰ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮਿ੍ਤਸਰ ਸਾਹਿਬ ਵਿਖੇ ਭਾਈ ਜਲਵਿੰਦਰ ...
19/08/2026

ਗੁਰੂ ਪਿਆਰਿਉ 19 ਅਗਸਤ 2026 (03 ਭਾਦੋਂ, ਨਾਨਕਸ਼ਾਹੀ ਸੰਮਤ 558) ਨੂੰ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮਿ੍ਤਸਰ ਸਾਹਿਬ ਵਿਖੇ ਭਾਈ ਜਲਵਿੰਦਰ ਸਿੰਘ ਜੀ, ਹਜ਼ੂਰੀ ਕੀਰਤਨੀ ਜਥਾ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ, ਆਰਤੀ ਸਾਹਿਬ ਕੀਰਤਨ ਚਾਉਕੀ (ਸ਼ਾਮ 7:30 ਵਜੇ ਤੋਂ 9:15 ਵਜੇ ਤੱਕ) ਦੀ ਹਾਜਰੀ ਭਰਨਗੇ ਜੀ ॥ ਪੀ.ਟੀ.ਸੀ ਸਿਮਰਨ ਅਤੇ ਐਸ.ਜੀ.ਪੀ.ਸੀ ਇੰਟਰਨੈਟ (www.sgpc.net, SGPC Amritsar) ਤੇ ਕੀਰਤਨ ਦਾ ਅਨੰਦ ਮਾਣੋ ਅਤੇ ਅਸੀਸ ਬਖ਼ਸ਼ੋ ਜੀ। ਸਹਿਯੋਗ ਲਈ ਧੰਨਵਾਦ: Manjeet Singh ji (Manjeet Arts). https://youtube.com/?si=CedUG6hGhp0LIij1

https://youtube.com/

ਗੁਰੂ ਪਿਆਰਿਉ 19 ਅਗਸਤ 2026 (03 ਭਾਦੋਂ, ਨਾਨਕਸ਼ਾਹੀ ਸੰਮਤ 558) ਨੂੰ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ, ਭਾਈ ਸਤਨਾਮ ਸ...
19/08/2026

ਗੁਰੂ ਪਿਆਰਿਉ 19 ਅਗਸਤ 2026 (03 ਭਾਦੋਂ, ਨਾਨਕਸ਼ਾਹੀ ਸੰਮਤ 558) ਨੂੰ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ, ਭਾਈ ਸਤਨਾਮ ਸਿੰਘ ਜੀ ਬੈਂਕਾ, ਹਜ਼ੂਰੀ ਕੀਰਤਨੀ ਜਥਾ, ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ, ਸੋ-ਦਰੁ ਕੀਰਤਨ ਚਾਉਕੀ (ਸ਼ਾਮ 5:40 ਤੋਂ 7:00 ਵਜੇ ਤੱਕ) ਦੀ ਹਾਜਰੀ ਭਰਨਗੇ ਜੀ ॥ ਪੀਟੀਸੀ ਸਿਮਰਨ ਅਤੇ ਐਸ.ਜੀ.ਪੀ.ਸੀ ਇੰਟਰਨੈਟ (www.sgpc.net) ਤੇ ਕੀਰਤਨ ਦਾ ਅਨੰਦ ਮਾਣੋ ਅਤੇ ਅਸੀਸ ਬਖ਼ਸ਼ੋ ਜੀ। (ਲੋੜ ਅਨੁਸਾਰ ਤਬਦੀਲੀ ਵੀ ਹੋ ਸਕਦੀ ਹੈ ਜੀ) ਸਹਿਯੋਗ ਲਈ ਧੰਨਵਾਦ: Manjeet Singh ji (Manjeet Arts). .
https://youtube.com/?si=CedUG6hGhp0LIij1

19 ਅਗਸਤ 2026 (03 ਭਾਦੋਂ, ਨਾਨਕਸ਼ਾਹੀ ਸੰਮਤ 558): ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ਼੍ਰੀ ਗੁਰੂ ਰਾਮਦ...
19/08/2026

19 ਅਗਸਤ 2026 (03 ਭਾਦੋਂ, ਨਾਨਕਸ਼ਾਹੀ ਸੰਮਤ 558): ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਉ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚਾਉਕੀ ਅਨੰਦ ਸਾਹਿਬ ਜੀ ਕੀ ਅਰਦਾਸ ॥ ਭੁੱਲ ਚੁੱਕ ਮੁਆਫ਼ ਕਰਨੀ ॥ ਸ਼ਬਦ ਚਾਉਕੀ ਅਨੰਦ ਸਾਹਿਬ ਜੀ ਦੀ ਅਰਦਾਸ ਬੇਨਤੀ ਵਿੱਚ ਸ਼ਾਮਲ: ਸਿੰਘ ਸਾਹਿਬ ਗਿਆਨੀ ਪਲਵਿੰਦਰ ਸਿੰਘ ਜੀ, ਭਾਈ ਸੁਰਿੰਦਰ ਸਿੰਘ ਜੀ, ਹਜ਼ੂਰੀ ਕੀਰਤਨੀ ਜਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਹੋਰ ਸੰਗਤਾਂ ॥ https://www.youtube.com/

18/08/2026

ਗੁਰੂ ਪਿਆਰੀ ਸਾਧ-ਸੰਗਤ ਜੀ, ਕੱਲ 19 ਅਗਸਤ 2026 (03 ਭਾਦੋਂ, ਨਾਨਕਸ਼ਾਹੀ ਸੰਮਤ 558) ਨੂੰ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮਿ੍ਤਸਰ ਸਾਹਿਬ ਵਿਖੇ ਭਾਈ ਸੁਰਿੰਦਰ ਸਿੰਘ ਜੀ, ਹਜ਼ੂਰੀ ਕੀਰਤਨੀ ਜਥਾ, ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ, ਆਸਾ ਦੀ ਵਾਰ ਕੀਰਤਨ ਚਾਉਕੀ (ਸਵੇਰੇ 3:30 ਵਜੇ ਤੋਂ 6:30 ਵਜੇ ਤੱਕ) ਦੀ ਹਾਜ਼ਰੀ ਭਰਨਗੇ ਜੀ ॥ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼ ਅਤੇ ਇੰਟਰਨੈਟ (www.sgpc.net, SGPC Amritsar) ਤੇ ਕੀਰਤਨ ਦਾ ਅਨੰਦ ਮਾਣੋ ਅਤੇ ਅਸੀਸ ਬਖ਼ਸ਼ੋ ਜੀ। (ਲੋੜ ਅਨੁਸਾਰ ਤਬਦੀਲੀ ਵੀ ਹੋ ਸਕਦੀ ਹੈ ਜੀ) ਸਹਿਯੋਗ ਲਈ ਧੰਨਵਾਦ: Manjeet Arts. https://youtube.com/?si=CedUG6hGhp0LIij1

https://youtube.com/

Address

Amritsar

Alerts

Be the first to know and let us send you an email when Hazoori Ragi ਸਾਹਿਬਾਨ: Sachkhand Sri Harmandir Sahib-Darbar Sahib, Amritsar. posts news and promotions. Your email address will not be used for any other purpose, and you can unsubscribe at any time.

Shortcuts

Share