Sanjha Darbar Khandwala

Sanjha Darbar Khandwala Respect all religion ��

21/05/2026

Old Memories 🙏🙏
❤️🙏🏻❤️

09/05/2026

Banke Bihari.🙏🙏
♥️🔥 👣❤️🙏

27/04/2026

🙏🙏

22/04/2026

❤️

20/04/2026

मेरी मां है सबसे बड़ी.🙏❣️
👣❤️🙏 ♥️🔥

17/04/2026

Jagran clips.🙏 ♥️🔥 ❤️🙏🏻❤️ 👣❤️🙏

ਸਾਂਝਾ ਦਰਬਾਰ ਵਲੋਂ ਮਹਾਂਮਾਈ ਦੇ ਦਸਵੇਂ ਸਾਲਾਨਾ ਜਾਗਰਣ ਵਿਚ ਮੁਖ ਮਹਿਮਾਨ ਵਜੋਂ ਸੰਤ ਨਵਾਬ ਸ਼ਾਹ ਜੀ,ਪ੍ਰਧਾਨ ਯੂਥ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਸ਼੍ਰ...
15/04/2026

ਸਾਂਝਾ ਦਰਬਾਰ ਵਲੋਂ ਮਹਾਂਮਾਈ ਦੇ ਦਸਵੇਂ ਸਾਲਾਨਾ ਜਾਗਰਣ ਵਿਚ ਮੁਖ ਮਹਿਮਾਨ ਵਜੋਂ ਸੰਤ ਨਵਾਬ ਸ਼ਾਹ ਜੀ,ਪ੍ਰਧਾਨ ਯੂਥ ਕਾਂਗਰਸ ਅੰਮ੍ਰਿਤਸਰ ਸ਼ਹਿਰੀ ਸ਼੍ਰੀ ਰਾਹੁਲ ਕੁਮਾਰ, ਸ਼੍ਰੀ ਅਜੈ ਸ਼ਰਮਾ ਜਨਰਲ ਸਕੱਤਰ ਵਪਾਰ ਮੰਡਲ ਸ਼੍ਰੋਮਣੀ ਅਕਾਲੀ ਦਲ ਨੇ ਹਾਜਰੀ ਭਾਰੀ ਤੇ ਮਹਾਂਮਾਈ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਇਸ ਮੌਕੇ ਤੇ ਪ੍ਰਧਾਨ ਟਿੰਕੂ ਮਲ੍ਹੀ ਤੇ ਸਾਂਝਾ ਦਰਬਾਰ ਦੇ ਸਾਰੇ ਮੇਮ੍ਬਰਾਂ ਨੇ ਆਏ ਮੁਖ ਮਹਿਮਾਨਾਂ ਦਾ ਸਵਾਗਤ ਕੀਤਾ…🙏🙏 ❤️🙏🏻❤️ ♥️🔥 👣❤️🙏

15/04/2026

ਮਹਾਮਾਈ ਦੇ ਜਾਗਰਣ ਵਿਚ ਭਜਨ ਗਾਉਂਦੇ ਹੋਏ ਮਸ਼ਹੂਰ ਕਲਾਕਾਰ ਪਵਨ ਬਹਿਲ.🙏 ♥️🔥 👣❤️🙏

ਮਹਾਂਮਾਈ ਦੇ ਦਸਵੇਂ ਸਾਲਾਨਾ ਜਾਗਰਣ ਵਿਚ ਪੰਜਾਬ ਦੀਆ ਮਸ਼ਹੂਰ ਪਾਰਟੀਆਂ ( ਪਵਨ ਬਹਿਲ ਅਤੇ ਮਹੰਤ ਜੋਗਿੰਦਰ ਪਾਲ ਅਵਸਥੀ ) ਵਲੋਂ ਮਹਾਮਾਈ ਦਾ ਗੁਣਗਾਣ ...
14/04/2026

ਮਹਾਂਮਾਈ ਦੇ ਦਸਵੇਂ ਸਾਲਾਨਾ ਜਾਗਰਣ ਵਿਚ ਪੰਜਾਬ ਦੀਆ ਮਸ਼ਹੂਰ ਪਾਰਟੀਆਂ ( ਪਵਨ ਬਹਿਲ ਅਤੇ ਮਹੰਤ ਜੋਗਿੰਦਰ ਪਾਲ ਅਵਸਥੀ ) ਵਲੋਂ ਮਹਾਮਾਈ ਦਾ ਗੁਣਗਾਣ ਕੀਤਾ ਗਿਆ ਅਤੇ ਇਸ ਮੌਕੇ ਤੇ ਪ੍ਰਧਾਨ ਟਿੰਕੂ ਮਲ੍ਹੀ ਤੇ ਸਾਂਝਾ ਦਰਬਾਰ ਦੇ ਸਾਰੇ ਮੇਮ੍ਬਰਾਂ ਨੇ ਪੰਜਾਬ ਦੀਆਂ ਮਸ਼ਹੂਰ ਪਾਰਟੀਆਂ ਨੂੰ ਸਨਮਾਨਿਤ ਕੀਤਾ…🙏🙏

Address

Amritsar

Website

Alerts

Be the first to know and let us send you an email when Sanjha Darbar Khandwala posts news and promotions. Your email address will not be used for any other purpose, and you can unsubscribe at any time.

Share