Shri Guru Teg Bahadur sahib charitable sewa society

Shri Guru Teg Bahadur sahib charitable sewa society ਵਿਧਵਾ ਅੋਰਤਾ ਨੂੰ ਰਾਸ਼ਨ, ਗਰੀਬ ਦਾ ੲਿਲਾਜ, ਗਰੀਬ ਧੀਅਾ ਦੇ ਵਿਅਾਹ, ਲੋੜਵਦ ਪਰਿਵਾਰਾ ਦੀ ਹਰ ਤਰਾ ਦੀ ਸੇਵਾ...

GURU K MEHAL to PATNA SAHIB Yatra......
27/12/2019

GURU K MEHAL to PATNA SAHIB Yatra......

Dhan dhan baba deep singh ji de sheed...
15/11/2017

Dhan dhan baba deep singh ji de sheed...

ਜਰੂਰ ਪੜੋ ੲਿਸ ਗੁਰਸਿਖ ਦਾ ਜੀਵਨ...ਰਵਿੰਦਰ ਸਿੰਘ ਜੀ (ਸੋਨੂੰ ਬਾਬਾ) ਗੁਰੂ ਕੇ ਮਹਿਲ ਦੇ ਅਾਲੇ-ਦੁਅਾਲੇ ਦੀਅਾ ਲਗਦੀਅਾ ਗਲੀਅਾ ਦੀ ਸਫਾੲੀ ਦੀ ਸੇਵਾ...
06/08/2017

ਜਰੂਰ ਪੜੋ ੲਿਸ ਗੁਰਸਿਖ ਦਾ ਜੀਵਨ...
ਰਵਿੰਦਰ ਸਿੰਘ ਜੀ (ਸੋਨੂੰ ਬਾਬਾ) ਗੁਰੂ ਕੇ ਮਹਿਲ ਦੇ ਅਾਲੇ-ਦੁਅਾਲੇ ਦੀਅਾ ਲਗਦੀਅਾ ਗਲੀਅਾ ਦੀ ਸਫਾੲੀ ਦੀ ਸੇਵਾ ਕਰਦੇ ਤੇ ਕਰਵਾਓਦੇ ਹੋੲੇ....ੲਿਹ ਓਹ ਮਹਾਨ ਗੁਰਸਿਖ ਹੈ ਜੋ ਪਿਛਲੇ 13 ਸਾਲਾ ਤੌ ਗਰੀਬ ਲੋਕਾ ਦੀਅਾ ਧੀਅਾ ਦੇ ਵਿਅਾਹ, ਵਿਧਵਾ ਅੋਰਤਾ ਨੂੰ ਰਾਸ਼ਨ, ਬੀਮਾਰਾ ਦਾ ੲਿਲਾਜ (ਜਿਹਨਾ ਦਾ ਕੋੲੀ ਨਹੀ ਹੁੰਦਾ), ਗਰੀਬ ਲੋਕਾ ਦੇ ਲੈਟਰ ਹੋਰ ਤੇ ਹੋਰ ਹਜਾਰਾ ਲੋਕਾ ਨੂੰ ਪੇ੍ਰਿਤ ਕਰਕੇ ਅਮਿ੍ਤ ਵੀ ਛਕਾੲਿਅਾ ਹੈ..
ਕੲੀ ਨਸ਼ਿਅਾ ਵਿਚ ਗਲਤਾਨ ਨੋਜਵਾਨਾ ਨੂੰ ਮੋੜ ਕੇ ਸਿਖੀ ਨਾਲ ਜੌੜਿਅਾ ਹੈ ..ੲਿਹਨਾ ਸੇਵਾਵਾ ਨੂੰ ਨਿਭਾਓਣ ਲੲੀ ੲਿਸ ਗੁਰਸਿਖ ਨੇ ਅਾਪਣਾ ਸਭ ਕੁਝ ਕੁਰਬਾਨ ਕਰ ਦਿਤਾ ਨਾ ਅਾਪਣੇ ਕਾਰੋਬਾਰ ਦੀ ਪਰਵਾਹ ਕੀਤੀ ਨਾ ਹੀ ਅਾਪਣੇ ਘਰ ਦੀ..ੲਿਥੋ ਤਕ ਕਿ ਕੲੀ ਵਾਰੀ ੲਿਸ ਗੁਰਸਿਖ ਨੂੰ ੲਿਹਨਾ ਸੇਵਾਵਾ ਲੲੀ ਕਰਜਾ ਵੀ ਚੁਕਣਾ ਪਿਅਾ ਕਿੳਕਿ ੲਿਹ ਵੀਰ ਸਾਰੀਅਾ ਸੇਵਾਵਾ ਬਿਨਾ ਕਿਸੇ ਕਮੇਟੀ, ਪਾਰਟੀ, ਸੰਸਥਾ ਦੇ ਸਹਿਯੋਗ ਤੋ ਬਗੈਰ ਕਰਦਾ ਰਿਹਾ ਹੈ..ਬਸ ਜੇ ਸਹਿਯੋਗ ਹੈ ਤੇ ੲਿਹਨਾ ਨਾਲ ਜੁੜੇ ਕੁਝ ਸਿੰਘਾ ਦੇ ਦਸਵੰਧ ਦਾ..ਸੇਵਾਵਾ ਜਿਅਾਦਾ ਹਨ ਪਰ ਸਮਰਥਾ ਘਟ ਹੋਣ ਕਾਰਣ ਅਸੀ ੲਿਸ ਸੁਸਾੲਿਟੀ ਨੂੰ ਅਾਰੰਭ ਕੀਤਾ ਹੈ ਤਾ ਕਿ ੲਿਹਨਾ ਸੇਵਾਵਾ ਵਿਚ ਸੰਗਤ ਦਾ ਸਹਿਯੋਗ ਮਿਲ ਸਕੇ..ਮੈ ਅਾਪਣੀ ਸਾਰੀ ਜਿਦੰਗੀ ਵਿਚ ੲਿਹੋ ਜਿਹਾ ਗੁਰਸਿਖ ਨਹੀ ਦੇਖਿਅਾ ਜਿਸਨੇ ਸਿਖੀ ਲੲੀ ਅਾਪਣਾ ਸਭ ਕੁਝ ਕੁਰਬਾਨ ਕਰ ਦਿਤਾ...ਅਾਓ ਅਾਪਾ ਸਾਰੇ ੲਿਸ ਸੰਸਥਾ ਨਾਲ ਜੁੜ ਕੇ ੲਿਹਨਾ ਦਾ ਸਹਿਯੋਗ ਦੲਿੲੇ 9988686823, 9501187933...waheguru ji ka khalsa waheguru ji ki fateh...

Address

Office:/Plot No. 24, Ram Singh Colony, Tej Nagar Chowk, Sultanwind Road, ASR
Amritsar
143001

Telephone

9988686823

Website

Alerts

Be the first to know and let us send you an email when Shri Guru Teg Bahadur sahib charitable sewa society posts news and promotions. Your email address will not be used for any other purpose, and you can unsubscribe at any time.

Contact The Place Of Worship

Send a message to Shri Guru Teg Bahadur sahib charitable sewa society:

Share